jestpic.com

Discover Best Images of World

#food #travel #sports #news #april #thursday

ਵਾਹਿਗੁਰੂ ਸਚੇ ਪਾਤਿਸਾਹ ਜੀ! ਇਕ ਤੁਹਾਡਾ ਹੀ ਘਰ ਹੈ ਜਿਥੇ ਮੈਨੂੰ ਆਸਰਾ ਮਿਲਦਾ ਹੈ। ਤੁਹਾਡੇ ਬਿਨਾਂ ਵਾਹਿਗੁਰੂ ਜੀ ਕੁੱਝ ਚੰਗਾ ਵੀ ਨਹੀਂ ਲਗਦਾ। ਵਾਹਿਗੁਰੂ ਸਚੇ ਪਾਤਿਸ਼ਾਹ ਜੀ! ਇਹ ਮਾਇਆ ਦਾ ਮੋਹ ਦਿਨ ਰਾਤ ਸਤਾਉਂਦਾ ਹੈ। ਇਸ ਤੋਂ ਮੁਕਤ ਕਰਦੋ ਪਾਤਿਸਾਹ ਜੀ।
ਵਾਹਿਗੁਰੂ ਸਚੇ ਪਾਤਿਸ਼ਾਹ ਜੀ! ਇਸ ਦੁਨੀਆਂ ਵਿੱਚ ਅੱਗ ਲੱਗੀ ਹੋਈ ਹੈ। ਕਿਸੇ ਨੂੰ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਤੇ ਕਿਸੇ ਨੂੰ ਹੰਕਾਰ ਦੀ। ਪਰ ਇਕ ਤੁਹਾਡਾ ਹੀ ਦਰ ਹੈ ਜਿਥੇ ਇਹ ਅੱਗ ਬੁਝਦੀ ਹੈ।
ਵਾਹਿਗੁਰੂ ਸਚੇ ਪਾਤਿਸ਼ਾਹ ਜੀ! ਤੁਹਾਡੇ ਨਾਲ ਪਿਆਰ ਹੋ ਗਿਆ ਹੈ। ਹੁਣ ਨਾ ਤਾਂ ਭੁਖ ਲਗਦੀ ਹੈ ਤੇ ਨਾਹੀਂ ਕੁਝ ਚੰਗਾ ਲੱਗਦਾ ਹੈ। ਬਸ ਵਾਹਿਗੁਰੂ ਜੀ ਤੁਸੀ ਹੀ ਚੰਗੇ ਲੱਗਦੇ ਹੋ। Sun Naah Piaare Eik Baenathee Maeree .....
#waheguru🙏 #waheguruji #gurugobindsingh #gurugranthsahib #darbarsahibamritsar #gurugranthsahibji #goldentempleamritsar #sikhs #sikh #sikhism #gurudwarafatehgarhsahib
#gurudwarabanglasahib
#bhindranwale #punjabi #wahegurusimran
#satnamwaheguru #punjab #punjabiwedding #punjabivirsa #gurunanakdarbardubai
#ludiana #jalandhar #dhadrianwale #khalistan #sardar #waheguru #nkj  #nirvairkhalsajathauk #nirvairkhalsajatha #akj

1/16/2019, 9:25:17 AM