jestpic.com

Discover Best Images of World

#food #travel #sports #news #may #friday

ਰਾਸਤਿਆ ਵਿੱਚੋਂ ਖੰਘਰ ਲੱਭੇ
ਖੰਘਰਾਂ ਤੋਂ ਖੜਵੰਜ਼ੇ

ਖ਼ੁਦ ਸਰੀਰ ਉੱਤੇ ਮੋਮ ਡੋਲੀ
ਤਸੀਹੇ ਲੋਕਾਂ ਤੇ ਟੰਗੇ

ਮਸਤ-ਮੌਲਾ ਸੀ ਬੰਦਾ ਘੁੰਮਦਾ
ਆਪੇ ਹੀ ਹੱਥ ਰੰਗੇ

ਕੱਪੜੇ ਪਾਕੇ ਧਰਮ, ਜਾਤ ਬਣਾਲੀ
ਸੀ ਆਏ ਰੱਬ ਕੋਲੋ ਨੰਗੇ

ਉਲਫ਼ਤ ਤੋ ਜੋ ਬੇਪਨਾਹ ਹੋਏ
ਮਾਰੇ ਖ਼ੁਦ ਛਾਤੀ ਤੇ ਕੰਘੇ

ਅੱਲਾ ਸਾਡੀ ਖ਼ੈਰ ਨਹੀਂ ਪੁੱਛਦਾ
ਖ਼ੁਦ ਲਏ, ਕੁਦਰਤ ਨਾਲ ਪੰਗੇ

#urdupunjabiwords

ਰਾਸਤਿਆ ਵਿੱਚੋਂ ਖੰਘਰ ਲੱਭੇ
ਖੰਘਰਾਂ ਤੋਂ ਖੜਵੰਜ਼ੇ

ਖ਼ੁਦ ਸਰੀਰ ਉੱਤੇ ਮੋਮ ਡੋਲੀ
ਤਸੀਹੇ ਲੋਕਾਂ ਤੇ ਟੰਗੇ

ਮਸਤ-ਮੌਲਾ ਸੀ ਬੰਦਾ ਘੁੰਮਦਾ
ਆਪੇ ਹੀ ਹੱਥ ਰੰਗੇ

ਕੱਪੜੇ ਪਾਕੇ ਧਰਮ, ਜਾਤ ਬਣਾਲੀ
ਸੀ ਆਏ ਰੱਬ ਕੋਲੋ ਨੰਗੇ

ਉਲਫ਼ਤ ਤੋ ਜੋ ਬੇਪਨਾਹ ਹੋਏ
ਮਾਰੇ ਖ਼ੁਦ ਛਾਤੀ ਤੇ ਕੰਘੇ

ਅੱਲਾ ਸਾਡੀ ਖ਼ੈਰ ਨਹੀਂ ਪੁੱਛਦਾ
ਖ਼ੁਦ ਲਏ, ਕੁਦਰਤ ਨਾਲ ਪੰਗੇ

#urdupunjabiwords

4/18/2024, 6:09:14 PM