kakabrarforfirozpur images

Discover Best kakabrarforfirozpur Images of World

#food #travel #sports #news #may #friday

ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ। ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਦੇਰ ਰਾਤ ਤੱਕ ਚੋਣ ਪ੍ਰਚਾਰ ਹੋਇਆ। ਇਸ ਦੌਰਾਨ ਕਈ ਪਰਿਵਾਰ 2 ਸਾਲਾਂ ਦੇ ਆਮ ਆਦਮੀ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ। ਸਾਰੇ ਹੀ ਪਰਿਵਾਰਾਂ ਦਾ ਦਿਲੋਂ ਜੀ ਆਇਆਂ ਨੂੰ। . . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/24/2024, 4:30:18 AM

ਮੇਰੇ ਪਰਿਵਾਰ ਵੱਲੋਂ ਅਤੇ ਟੀਮ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੱਚ ਨੁਕੜ ਮੀਟਿੰਗ ਕੀਤੀ ਗਈ। ਇਸ ਦੌਰਾਨ ਕਈ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਦੀਆਂ ਚੰਗੀਆਂ ਨੀਤੀਆਂ ਦੇਖ ਕੇ ਪਾਰਟੀ ਵਿੱਚ ਸ਼ਾਮਲ ਹੋਏ। ਸਾਰੇ ਹੀ ਪਰਿਵਾਰਾਂ ਦਾ ਮੈਂ ਨਿੱਘਾ ਸਵਾਗਤ ਕਰਦਾ ਹਾਂ। 🙏 . . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/24/2024, 3:30:15 AM

ਪੰਜਾਬ ਬਣੇਗਾ ਹੀਰੋ ਇਸ ਵਾਰੀ 13 - 0 . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #LokSabhaElection2024

5/23/2024, 7:12:17 PM

ਹਰ ਇੱਕ ਦੇ ਦਰਦ ਤੱਕ ਪਹੁੰਚ ਕਰਾਂਗੇ , ਸਮਾ ਜਰੂਰ ਲੱਗ ਸਕਦਾ ਪਰ ਨੀਅਤ ਵਿੱਚ ਖੋਟ ਨਹੀਂ ਆਵੇਗੀ ਕਿਉਂਕਿ ਆਮ ਆਦਮੀ ਪਾਰਟੀ ਹੈ Arvind Kejriwal ਦੀ ਸੋਚ । 1 ਜੂਨ ਨੂੰ ਆਮ ਆਦਮੀ ਪਾਰਟੀ ਨੂੰ ਜੇਤੂ ਬਣਾਓ ਜੀ . . . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #LokSabhaElection2024

5/23/2024, 7:11:37 PM

ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਆਪਣੀ ਕੀਮਤੀ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜੇਤੂ ਬਣਾਓ ਜੀ 🙏 . . . . #LokSabhaElection2024 #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur

5/23/2024, 7:11:07 PM

ਮਿਸ਼ਨ ‘ਆਪ 13-0 💯 ਪਿੰਡ ਰੁਪਾਣਾ ਦੇ ਕਈ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਦੁੱਖੀ ਹੋ ਕੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਜੀ ਆਇਆਂ ਨੂੰ ਆਖਦਾ ਹਾਂ। . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/23/2024, 6:00:25 PM

ਮੇਰੇ ਪਰਿਵਾਰ ਵੱਲੋਂ ਅਤੇ ਟੀਮ ਵੱਲੋਂ ਮੇਰੇ ਹਲਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਨੁੱਕੜ ਮੀਟਿੰਗ ਅਤੇ ਚੋਣ ਪ੍ਰਚਾਰ ਦੌਰਾਨ । ਸਾਰੇ ਮੇਰੇ ਵੀਰ ਅਤੇ ਭੈਣਾਂ ਨੂੰ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ, ਕਿਉਂਕਿ ਤੁਹਾਡੀ ਇੱਕ ਇੱਕ ਵੋਟ ਰੰਗਲਾ ਪੰਜਾਬ ਬਣਾਉਣ ਲਈ ਕੀਮਤੀ ਹੈ। ਇਸ ਲਈ ਆਓ ਰਲ ਮਿਲ ਕੇ ਸਿਰਜੀਏ ਨਵਾਂ ਪੰਜਾਬ। 🌾 . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/23/2024, 5:25:11 PM

ਅੱਜ ਮੇਰੇ ਹਲਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੋਥਾ ਪਿੰਡ ਚੋਣ ਪ੍ਰਚਾਰ ਦੌਰਾਨ ਮੀਟਿੰਗ ਕੀਤੀ ਗਈ। ਆਮ ਆਦਮੀ ਦੀ ਮਾਨ ਸਰਕਾਰ ਦੇ 2 ਸਾਲਾਂ ਦੇ ਕੰਮਾਂ ਬਾਰੇ ਦੱਸਿਆ ਗਿਆ ਅਤੇ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। 🙏 #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/23/2024, 4:40:12 PM

ਅੱਜ ਮੇਰੇ ਹਲਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਾਨਾ ਮੰਡੀ ਅਤੇ ਹੋਰ ਵੱਖ - ਵੱਖ ਥਾਵਾਂ 'ਤੇ ਚੋਣ ਪ੍ਰਚਾਰ ਦੌਰਾਨ ਮੀਟਿੰਗ ਕੀਤੀ ਗਈ। ਵੱਖ-ਵੱਖ ਥਾਵਾਂ 'ਤੇ ਮੇਰੇ ਹਲਕੇ ਵਾਸੀਆਂ ਵਲੋਂ ਲੱਡੂਆਂ ਨਾਲ ਤੋਲ ਕੇ ਮੈਨੂੰ ਮਾਨ ਦਿੱਤਾ ਗਿਆ। ਮੈਂ ਸਾਰੇ ਹੀ ਹਲਕੇ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਆਓ ਅਸੀਂ ਸਾਰੇ ਜਾਣੇ ਮਿਲ ਕੇ ਆਪਣੇ ਦੇਸ਼ ਦੀ ਤਰੱਕੀ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿੱਤੂ ਬਣਾਈਏ। ਮਿਸ਼ਨ ‘ਆਪ 13-0 💯 . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/23/2024, 1:51:44 PM

ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਵਿਖੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਿੰਡ ਵਾਲਿਆਂ ਨੇ ਨਾਰੇ ਲਾਏ, ਪਾਰਟੀ ਦੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ। ਮੈਂ ਆਪ ਜੀ ਦਾ ਦਿਲੋਂ ਸਵਾਗਤ ਕਰਦਾ ਹਾਂ। . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/23/2024, 8:00:31 AM

ਮੇਰੇ ਪਰਿਵਾਰ ਵੱਲੋਂ ਹਲਕਾ ਸ੍ਰੀ ਮੁਕਤਸਰ ਸਾਹਿਬ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੂੰ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ । . . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/23/2024, 7:16:10 AM

ਮਿਸ਼ਨ ‘ਆਪ 13-0 ਬਿਤੀ ਰਾਤ ਹਲਕਾ ਜਲਾਲਾਬਾਦ ਰੋਡ ਮੁਕਤਸਰ ਵਿਖੇ ਦੇਰ ਤੱਕ ਚੋਣ ਪ੍ਰਚਾਰ ਹੋਇਆ। ਇਸ ਦੌਰਾਨ ਭਾਰੀ ਗਿਣਤੀ ਵਿੱਚ ਲੋਕਾਂ ਦਾ ਉਤਸਾਹ ਦੇਖਿਆ ਗਿਆ, ਤੁਹਾਡੇ ਸਾਰਿਆਂ ਦਾ ਦੇਰ ਰਾਤ ਤੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਅਤੇ ਇਲਾਕਾ ਵਾਸੀਆਂ ਦੇ ਪਿਆਰ ਲਈ ਮੈਂ ਆਪ ਜੀ ਦਾ ਧੰਨਵਾਦੀ ਹਾਂ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/23/2024, 5:30:18 AM

ਮਿਸ਼ਨ ‘ਆਪ 13-0. ਹਲਕਾ ਬੱਲੂਆਣਾ ਦੇ ਪਿੰਡ ਰਾਮਪੁਰਾ ਨਾਰਾਇਨਪੁਰਾ, ਪਿੰਡ ਭਾਗੂ , ਪਿੰਡ ਭਾਗਸਰ, ਪਿੰਡ ਦਤਾਰ ਵਾਲੀ ਦੇ ਮਾਨਯੋਗ ਐਮ.ਐਲ.ਏ. ਅਮਨਦੀਪ ਗੋਲਡੀ ਮੁਸਾਫਿਰ ਜੀ ਦੀ ਅਗਵਾਈ ਹੇਠ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਕਈ ਪਰਿਵਾਰਾਂ ਨੇ ਕਾਂਗਰਸ ਅਤੇ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵਿੱਚ ਸ਼ਾਮਲ ਹੋਏ। ਮੈਂ ਸਾਰੇ ਸਾਥੀਆਂ ਅਤੇ ਪਰਿਵਾਰਾਂ ਦਾ ਦਿਲੋਂ ਸਵਾਗਤ ਕਰਦਾ ਹਾਂ। . . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/22/2024, 5:46:51 PM

ਮਿਸ਼ਨ ‘ਆਪ 13-0... ਚੱਕ ਰਾਧੇ ਵਾਲਾ ਹਲਕਾ ਬੱਲੂਆਣਾ ਦੇ ਮਾਨਯੋਗ ਐਮ.ਐਲ.ਏ ਅਮਨਦੀਪ ਗੋਲਡੀ ਮੁਸਾਫਿਰ ਜੀ ਦੀ ਅਗਵਾਈ ਹੇਠ ਚੋਣ ਪ੍ਰਚਾਰ ਕੀਤਾ ਗਿਆ। ਸਰਕਾਰ ਦੇ 2 ਸਾਲਾਂ ਦੇ ਕੰਮਾਂ ਬਾਰੇ ਜਾਣੂ ਕਰਾਇਆ ਗਿਆ ਅਤੇ ਆਉਣ ਵਾਲੀ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। . . . . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/22/2024, 11:06:37 AM

ਭਾਜਪਾ ਨੂੰ ਵੱਡਾ ਝੱਟਕਾ! ਐਸ.ਸੀ. ਕਮਿਸ਼ਨ ਦੇ ਮੈਂਬਰ ਕਰਨਵੀਰ ਇੰਦੋਰਾ ਵੱਲੋਂ ਭਾਜਪਾ ਦਾ ਸਾਥ ਛੱਡਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਮੈਂ ਇੰਦੋਰਾ ਸਾਹਿਬ ਦਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਜੀ ਆਇਆ ਨੂੰ ਆਖਦਾ ਹਾਂ ਨਾਲ ਵਿਸ਼ਵਾਸ਼ ਦਵਾਉਂਦਾ ਹਾਂ ਕਿ ਇਹਨਾਂ ਦਾ ਪਾਰਟੀ 'ਚ ਬਣਦਾ ਮਾਨ ਸਨਮਾਨ ਜਰੂਰ ਦਿੱਤਾ ਜਾਵੇਗਾ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/22/2024, 8:00:31 AM

ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਜਲਾਲਾਬਾਦ ਵਿਖੇ ਬੀਤੇ ਦਿਨ ਰੋਡ ਸ਼ੋਅ ਕੱਢਿਆ ਗਿਆ। ਜਲਾਲਾਬਾਦ ਦੇ ਲੋਕਾਂ ਵੱਲੋਂ ਇੰਨਾ ਪਿਆਰ ਤੇ ਸਤਿਕਾਰ ਮਿਲਿਆ, ਹਜ਼ਾਰਾਂ ਦੀ ਗਿਣਤੀ ਵਿੱਚ ਹਲਕਾ ਵਾਸੀਆਂ ਨੇ ਹਾਜ਼ਰੀ ਲਵਾਈ । ਮੈਂ ਆਪ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/22/2024, 5:49:53 AM

ਮਿਸ਼ਨ ‘ਆਪ 13-0’ ਅੱਜ ਮੇਰੇ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਦੁਕਾਨਦਾਰ ਵੀਰਾਂ ਨਾਲ ਮੁਲਾਕਾਤ ਹੋਈ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/21/2024, 9:29:51 AM

ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜੋਧੂ ਕਲੋਨੀ ਵਿੱਚ ਬਿਤੀ ਰਾਤ ਚੋਣ ਪ੍ਰਚਾਰ ਕੀਤਾ ਗਿਆ। ਤੁਹਾਡੇ ਸਾਰਿਆਂ ਦਾ ਦੇਰ ਤੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਅਤੇ ਇਲਾਕਾ ਵਾਸੀਆਂ ਦੇ ਪਿਆਰ ਲਈ ਮੈਂ ਆਪ ਜੀ ਦਾ ਧੰਨਵਾਦੀ ਹਾਂ। . . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/21/2024, 5:30:14 AM

ਹਲਕਾ ਸ਼੍ਰੀ ਗੁਰੂ ਹਰ ਸਹਾਇ ਦੇ ਪਿੰਡ ਕੇਸਰ ਸਿੰਘ ਵਾਲਾ, ਪਿੰਡ ਮਿੱਡਾ ਅਤੇ ਵੱਖ-ਵੱਖ ਥਾਵਾਂ 'ਤੇ ਮਾਨ ਯੋਗ ਐਮ.ਐਲ.ਏ ਸਰਦਾਰ ਫੌਜਾ ਸਿੰਘ ਸਰਾਰੀ ਜੀ ਦੀ ਅਗਵਾਈ ਹੇਠਾਂ ਚੋਣ ਪ੍ਰਚਾਰ ਕੀਤਾ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/20/2024, 7:12:09 PM

ਗੁਰੂ ਹਰਸਹਾਏ ਪਿੰਡ ਘਾਗਾਂ ਕਲਾਂ ਦੇ ਮਾਨ ਯੋਗ ਐਮ.ਐਲ.ਏ ਸਰਦਾਰ ਫੌਜਾ ਸਿੰਘ ਸਰਾਰੀ ਜੀ ਦੀ ਅਤੇ ਉਹਨਾਂ ਦੇ ਸਪੁੱਤਰ ਵਿਕਰਮਜੀਤ ਸਿੰਘ ਜੀ ਅਗਵਾਈ ਹੇਠਾਂ ਚੋਣ ਪ੍ਰਚਾਰ ਕੀਤਾ | ਮੀਟਿੰਗ ਦੋਰਾਨ ਲੋਕਾਂ ਨੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਅਤੇ ਸੁਝਾਵ ਦਿੱਤੇ | . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib

5/20/2024, 2:15:11 PM

ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੇਰੇ ਪਰਿਵਾਰ ਵੱਲੋਂ ਚੋਣ ਪ੍ਰਚਾਰ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮੈਂ ਸਾਰੇ ਹੀ ਵੀਰਾਂ ਅਤੇ ਭੈਣਾਂ ਦਾ ਪਿਆਰ ਅਤੇ ਆਪਣਾ ਸਾਥ ਦੇਣ ਲਈ ਦਿਲੋਂ ਧੰਨਵਾਦ ਕਰਦਾ ਹਾਂ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab

5/20/2024, 12:45:10 PM

ਅੱਜ ਹਲਕਾ ਇੰਚਾਰਜ ਅਰੁਣ ਨਾਰੰਗ ਜੀ ਨਾਲ ਅਬੋਹਰ ਦੇ ਪਟੇਲ ਪਾਰਕ ਵਿਖੇ ਲੋਕਸਭਾ ਚੋਣਾਂ ਲਈ ਪਰਚਾਰ ਕੀਤਾ ਅਤੇ ਅਬੋਹਰ ਵਾਸੀਆਂ ਨਾਲ ਵਿਚਾਰ ਚਰਚਾ ਕੀਤੀ। #kakabrarforfirozpur #CMpunjabofficial #BhagwantSinghMann #AAPPunjab #LokSabhaElection2024 #AamAadmiParty #ArunNarang #AAPFORPUNJAB #PunjabYouth #JagdeepSinghKakaBrar

5/20/2024, 11:44:37 AM

ਸ਼੍ਰੀ ਮੁਕਤਸਰ ਸਾਹਿਬ ਜਲਾਲਾਬਾਦ ਰੋਡ ਤੇ ਅਤੇ ਮੇਨ ਬਾਜ਼ਾਰ ਵਿੱਚ ਚੋਣ ਪ੍ਰਚਾਰ ਹੋਇਆ। ਪ੍ਰਚਾਰ ਦੌਰਾਨ ਦੁਕਾਨਦਾਰ ਵੀਰਾਂ ਵੱਲੋਂ ਮਿਲੇ ਪਿਆਰ ਸਤਿਕਾਰ ਦਾ ਧੰਨਵਾਦੀ ਹਾਂ ਅਤੇ ਸਾਰਿਆਂ ਨੂੰ ਵੱਧ ਤੋਂ ਵੱਧ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab

5/20/2024, 11:03:14 AM

ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੱਟੂ, ਬੁੱਢੀਮਾਲ, ਜੰਡੋਕੇ ਦੇ ਲੋਕਾਂ ਨੇ ਪਾਰਟੀ ਦੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ। ਮੈਂ ਆਪ ਜੀ ਦਾ ਦਿਲੋਂ ਸਵਾਗਤ ਕਰਦਾ ਹਾਂ। ਇਸ ਮੀਟਿੰਗ ਦੇ ਦੌਰਾਨ ਲੋਕਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਚੋਣਾਂ ਵਿੱਚ ਵੋਟ ਪਾਉਣ ਲਈ ਆਪਣੇ ਸਾਥ ਦਾ ਵਿਸ਼ਵਾਸ ਦਿਤਾ। . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/19/2024, 2:48:38 PM

ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਤਲੇਵਾਲਾ, ਬਾਜਾ ਮਰਾੜ, ਚੱਕ ਬਾਜਾ ਮਰਾੜ ਦੇ ਲੋਕਾਂ ਨੇ ਚੋਣ ਪ੍ਰਚਾਰ ਦੌਰਾਨ ਆਪਣੇ ਉਤਸ਼ਾਹ ਨਾਲ ਦੱਸ ਦਿੱਤਾ ਕਿ ਉਹਨਾਂ ਦਾ ਪਾਰਟੀ 'ਤੇ ਕਿੰਨਾ ਵਿਸ਼ਵਾਸ ਹੈ। ਇਹ ਸਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਲੋਕ ਆਮ ਆਦਮੀ ਪਾਰਟੀ 'ਤੇ ਭਰੋਸਾ ਕਰਦੇ ਹਨ ਅਤੇ ਸਾਡੇ ਵਿਸ਼ਵਾਸਯੋਗ ਨੀਤੀਆਂ ਅਤੇ ਸੇਵਾਵਾਂ ਨਾਲ ਜੁੜ ਰਹੇ ਹਨ। ਪਾਰਟੀ ਨਾਲ ਜੁੜੇ ਸਾਰੇ ਹੀ ਪਰਿਵਾਰਾਂ ਨੂੰ ਦਿਲੋਂ ਜੀ ਆਇਆ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/19/2024, 2:00:37 PM

ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ, ਮਰਾੜ ਕਲਾਂ, ਚੱਕ ਮੋਤਲੇਵਾਲਾ ਵਿਖੇ ਚੋਣ ਪ੍ਰਚਾਰ ਦੌਰਾਨ ਭਰੀ ਇਕੱਠ ਦੇਖਿਆ ਗਿਆ। ਇਸ ਦੌਰਾਨ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ 2 ਸਾਲੇ ਦੇ ਕੱਰਜ ਬਾਰੇ ਜਾਣੂ ਕਰਾਇਆ ਗਿਆ ਅਤੇ ਪਿੰਡ ਵਾਲਿਆਂ ਨੂੰ ਵਧ ਤੋਂ ਵਧ ਵੋਟਾਂ ਪਾਉਣ ਲਈ ਅਪੀਲ ਕੀਤੀ ਗਈ। ਪਿੰਡ ਵਾਲਿਆਂ ਤੋਂ ਮਿਲੇ ਪਿਆਰ ਅਤੇ ਸਤਿਕਾਰ ਦਾ ਮੈਂ ਧੰਨਵਾਦ ਕਰਦਾ ਹਾਂ। . . . . #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab

5/19/2024, 12:35:07 PM

ਮੇਰੇ ਪੁੱਤਰ ਵਲੋਂ ਗੁਰੂ ਹਰਸਹਾਏ ਦੇ ਮਾਨ ਯੋਗ ਐਮ.ਐਲ.ਏ ਫੌਜਾ ਸਿੰਘ ਸਰਾਰੀ ਦੀ ਅਗਵਾਈ ਹੇਠਾਂ ਵੱਖ ਵੱਖ ਥਾਂ ਤੇ ਚੋਣ ਪ੍ਰਚਾਰ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਨੀਤੀਆਂ ਬਾਰੇ ਜਾਣੂ ਕਰਾਇਆ ਗਿਆ । ਮੌਕੇ 'ਤੇ ਪਿੰਡ ਵਾਸੀਆਂ ਨੂੰ 1 ਜੂਨ ਨੂੰ ਹੋਣ ਵਾਲੇ ਚੋਣਾਂ ਵਿੱਚ ਵੱਡੇ ਪੱਧਰ ਤੇ ਵੋਟ ਪਾਉਣ ਲਈ ਅਪੀਲ ਕੀਤੀ | #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib

5/19/2024, 12:00:00 PM

ਪਿੰਡ ਸਰਾਏਨਾਗਾ ਹਲਕਾ ਸ਼੍ਰੀ ਮੁਕਤਸਰ ਸਾਹਿਬ, ਵਿੱਚ ਚੋਣ ਪ੍ਰਚਾਰ ਦੌਰਾਨ ਮਿਲਿਆ ਲੋਕਾਂ ਦਾ ਪਿਆਰ। ਪ੍ਰਚਾਰ ਦੌਰਾਨ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਸਮੱਸਿਆਵਾਂ ਨੂੰ ਸੁਣਿਆ | . . . kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024

5/19/2024, 10:40:14 AM

ਪਿੰਡ ਉਦੇਕਰਨ ਹਲਕਾ ਸ਼੍ਰੀ ਮੁਕਤਸਰ ਦੇ ਕਈ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਸਾਰੇ ਹੀ ਪਰਿਵਾਰਾਂ ਦਾ ਪਾਰਟੀ 'ਚ ਸ਼ਾਮਿਲ ਹੋਣ ਲਈ ਧੰਨਵਾਦ ਹਾਂ ਜੀ। ਇਸ ਤੋਂ ਸਾਫ ਹੈ ਕਿ ਲੋਕ ਭ੍ਰਿਸ਼ਟਾਚਾਰ ਮੁਕਤ ਤੇ ਨਿਰਪੱਖ ਸਿਆਸਤ ਦੇ ਹੱਕ ਵਿੱਚ ਹਨ। kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024

5/19/2024, 8:45:07 AM

ਹਲਕਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਰਹੂੜਿਆਵਾਲੀ ਵਿਖੇ ਲੋਕਾਂ ਦਾ ਭਾਰੀ ਇਕੱਠ ਹੋਇਆ। ਚੋਣ ਪ੍ਰਚਾਰ ਦੌਰਾਨ ਮੇਰੀਆਂ ਭੈਣਾਂ ਤੇ ਵੀਰਾਂ ਨੂੰ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਾਇਆ ਗਿਆ ਅਤੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ 2 ਸਾਲਾਂ ਦੇ ਕੀਤੇ ਕੰਮਾਂ ਬਾਰੇ ਵੀ ਦੱਸਿਆ ਗਿਆ। kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/19/2024, 7:00:32 AM

ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ... ਪਿੰਡ ਤਰਖਾਣ ਵਾਲਾ ਹਲਕਾ ਮਲੌਟ ਦੇ ਕਈ ਪਰਿਵਾਰ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ, ਮੈ ਸਾਰਿਆਂ ਪਰਿਵਾਰਾਂ ਦਾ ਦਿਲੋਂ ਸਵਾਗਤ ਕਰਦਾ ਹਾਂ। kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabra

5/19/2024, 6:20:09 AM

ਹਲਕਾ ਅਬੋਹਰ ਦੇ ਪਿੰਡ ਦੌਲਤਪੁਰਾ ਦੇ ਵਸੀਆਂ ਵੱਲੋਂ ਲੱਡੂਆਂ ਨਾਲ ਤੋਲ ਕੇ ਮਾਨ ਬਖ਼ਸ਼ਿਆ ਗਿਆ। ਪਿੰਡ ਵਾਸੀਆਂ ਦੇ ਪਿਆਰ ਲਈ ਮੈਂ ਆਪ ਜੀ ਦਾ ਧੰਨਵਾਦੀ ਹਾਂ। . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate #Ferozepur #MPFerozepur

5/19/2024, 5:30:15 AM

ਬਿਤੀ ਰਾਤ ਹਲਕਾ ਅਬੋਹਰ ਦੇ ਪਿੰਡ ਸਪੰਨ ਵਾਲੀ ਵਿਖੇ ਦੇਰ ਤੱਕ ਚੋਣ ਪ੍ਰਚਾਰ ਹੋਇਆ। ਇਸ ਦੌਰਾਨ ਭਾਰੀ ਗਿਣਤੀ ਵਿੱਚ ਲੋਕਾਂ ਦਾ ਉਤਸਾਹ ਦੇਖਿਆ ਗਿਆ, ਅਤੇ ਤੁਹਾਡੇ ਸਾਰਿਆਂ ਦਾ ਦੇਰ ਤੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਅਤੇ ਇਲਾਕਾ ਵਾਸੀਆਂ ਦੇ ਪਿਆਰ ਲਈ ਮੈਂ ਆਪ ਜੀ ਦਾ ਧੰਨਵਾਦੀ ਹਾਂ। . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate #Ferozepur #MPFerozepur

5/19/2024, 4:30:18 AM

ਮੇਰੇ ਪਰਿਵਾਰ ਵੱਲੋਂ ਮਲੋਟ ਵਿਖੇ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੂੰ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate #Ferozepur #mpferozepur

5/19/2024, 3:30:09 AM

ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਰਕਰ ਸਹਿਬਾਨਾਂ ਨਾਲ ਮੀਟਿੰਗ ਕੀਤੀ ਗਈ, ਇਸ ਮੀਟਿੰਗ ਦੇ ਜੋਸ਼ ਮੇਰੀ ਤਾਕਤ ਨੂੰ ਦੁਗਣਾ ਕਰ ਦਿੱਤਾ। ਇਸ ਦੌਰਾਨ ਪਿੰਡ ਭੁੱਲਰ ਦੇ ਕਈ ਪਰਿਵਾਰਾਂ ਵੱਲੋਂ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/18/2024, 3:20:28 AM

(@jagdeep_singh_kaka_brar )ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਰਕਰ ਸਹਿਬਾਨਾਂ ਨਾਲ ਮੀਟਿੰਗ ਕੀਤੀ ਗਈ, ਇਸ ਮੀਟਿੰਗ ਦੇ ਜੋਸ਼ ਮੇਰੀ ਤਾਕਤ ਨੂੰ ਦੁਗਣਾ ਕਰ ਦਿੱਤਾ। ਇਸ ਦੌਰਾਨ ਪਿੰਡ ਭੁੱਲਰ ਦੇ ਕਈ ਪਰਿਵਾਰਾਂ ਵੱਲੋਂ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/17/2024, 5:45:27 PM

ਕਾਂਗਰਸ ਨੂੰ ਵੱਡਾ ਝੱਟਕਾ! . ਹਲਕਾ ਫਿਰਜੋਪੁਰ ਦਿਹਾਤੀ ਵਿਖੇ ਮਾਨਯੋਗ ਐਮ.ਐਲ.ਏ. ਰਜਨੀਸ਼ ਦਯੀਆ ਜੀ ਦੀ ਯੋਗ ਅਗਵਾਈ 'ਚ ਮਮਦੋਟ ਦੇ ਸੈਕੜੇ ਪਰਿਵਾਰਾਂ ਵੱਲੋਂ ਕਾਂਗਰਸ ਦਾ ਸਾਥ ਛੱਡਕੇ ਆਮ ਆਦਮੀ ਪਾਰਟੀ ਦਾ ਪੱਲਾ ਫੱੜਿਆ। ਮੈਂ ਸਭ ਦਾ ਜੀ ਆਇਆ ਕਰਦਾ ਹਾਂ ਅਤੇ ਵਿਸ਼ਵਾਸ਼ ਦਵਾਉਂਦਾ ਹਾਂ ਕਿ ਸਾਰਿਆਂ ਨੂੰ ਪਾਰਟੀ 'ਚ ਬਣਦਾ ਮਾਨ ਸਨਮਾਣ ਦਿੱਤਾ ਜਾਵੇਗਾ। . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/17/2024, 10:58:23 AM

ਫਿਰੋਜ਼ਪੁਰ ਸ਼ਹਿਰ ਵਿਖੇ ਡੋਰ ਟੂ ਡੋਰ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ! . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/16/2024, 3:35:23 AM

ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਪਿੰਡ ਦੁੱਲਾ ਸਿੰਘ ਵਾਲਾ ਵਿਖੇ ਮਾਨਯੋਗ ਐਮ.ਐਲ.ਏ. ਰਣਬੀਰ ਸਿੰਘ ਭੁੱਲਰ ਜੀ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਪਿੰਡ ਵਾਸੀਆਂ ਵੱਲੋਂ ਲਗਵਾਈ ਹਾਜ਼ਰੀ ਦਾ ਤਹਿ ਦਿਲੋਂ ਧੰਨਵਾਦ! . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/15/2024, 6:00:53 PM

ਹਲਕਾ ਫਿਰੋਜ਼ਪੁਰ ਸ਼ਹਿਰੀ ਵਿਖੇ ਭੇਡੀਆ ਪੈਲੇਸ ਵਿਖੇ ਹੋਈ ਵਰਕਰ ਮੀਟਿੰਗ ਦੌਰਾਨ... . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/15/2024, 5:33:00 PM

ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਪਿੰਡ ਪੱਲਾ ਮੇਘਾ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਪ੍ਰਤੀ ਜਾਣੂ ਕਰਵਾਇਆ ਗਿਆ . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/15/2024, 12:33:38 PM

ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਮਾਨਯੋਗ ਐਮ.ਐਲ.ਏ. ਰਣਬੀਰ ਭੁੱਲਰ ਜੀ ਦੀ ਯੋਗ ਅਗਵਾਈ ਹੇਠ ਪਿੰਡ ਦੁਲਚੀ ਕੇ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਪਿੰਡ ਵਾਸੀਆਂ ਵੱਲੋਂ ਮਿਲੇ ਪਿਆਰ 'ਤੇ ਸਤਿਕਾਰ ਦਾ ਤਹਿ ਦਿਲੋਂ ਧੰਨਵਾਦ! . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/15/2024, 11:08:41 AM

ਰਜਨੀਸ਼ ਦਹੀਆ ਦਫ਼ਤਰ ਫ਼ਿਰੋਜ਼ਪੁਰ ਵਿਧਾਨ ਸਭਾ ਦੇ ਮੈਂਬਰ ਦੀਆ ਤਸਵੀਰਾ | . . . . . . . . . . . . . . #kakabrarforfirozpur #KakaBrar #BhagwantSinghMann #CMpunjabofficial #PunjabYouth #AAPPunjab #AAPPunjab #AAPFORPUNJAB #AamAadmiParty #kakabrarforfirozpur #kakabrar #JagdeepSinghKakaBrar #AAPPunjab #BhagwantSinghMann #LokSabhaElection2024 #shrimuktsarsahib #Malout #Balluana #Abohar #Fazilka #Jalalabad #Guruharsahai #Firozpur #AamAadmiParty #FirozpurLokSabha #AAPCandidate

5/14/2024, 8:30:17 AM