anmolgaganmaan images

Discover Best anmolgaganmaan Images of World

#food #travel #sports #news #april #monday

#anmolgaganmaan #jatti @___official_deep_134

4/29/2024, 11:19:59 AM

Seize the Opportunity: United Kingdom Study Visa Applications Now Available! 🎓 Call us to apply. Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/29/2024, 7:45:29 AM

ਵਿਧਾਨ ਸਭਾ ਹਲਕਾ ਖਰੜ ਵਿੱਚ ਪੈਂਦੇ ਵੱਖ-ਵੱਖ ਵਾਰਡਾ ਤੇ ਪਿੰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗ ਕੀਤੀ ਗਈ...ਇਸ ਮੀਟਿੰਗ ਵਿੱਚ ਨਗਰ ਨਿਵਾਸੀਆਂ ਨਾਲ ਗੱਲ ਬਾਤ ਕੀਤੀ ਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ... @aamaadmipartypunjab_ @aamaadmiparty @prabhjotkaurmohali @anmolgaganmaanofficial @bhagwantmann1 @arvindkejriwal #aamaadmiparty #aamaadmipartypunjab #aappunjab #halkakharar #electionmeeting #anmolgaganmaan #cabinetminister #kharar #elections #punjab #loksabhaelection2024 #tradewing #ranjitpalsinghmohali

4/28/2024, 8:54:01 AM

ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਖਰੜ ਵਿਖੇ ਵਾਰਡ ਨੰਬਰ 13 ਵਿੱਚ ਨੁੱਕੜ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਦੇਸ਼ ਅਤੇ ਪੰਜਾਬ ਦੀ ਹੋਰ ਵੀ ਤਰੱਕੀ ਹੋ ਸਕੇ। #aamaadmiparty #loksabhaelection2024 #anmolgaganmaan

4/27/2024, 6:46:46 PM

ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਫ਼ਤਿਹਪੁਰ ਵਿਖੇ ਨੁੱਕੜ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣ ਤਾਂ ਜੋ ਸੂਬੇ ਅਤੇ ਦੇਸ਼ ਵਿੱਚ ਤਰੱਕੀ ਲਿਆਂਦੀ ਜਾ ਸਕੇ। #loksabhaelection2024 #anmolgaganmaan #malvindersinghkang

4/27/2024, 5:45:08 PM

ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਖਿਜਰਾਬਾਦ ਵਿਖੇ ਨੱਕੜ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਨਗਰ ਨਿਵਾਸੀਆਂ ਨੇ ਬਹੁਤ ਸ਼ਲਾਘਾ ਕੀਤੀ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਕਾਮਯਾਬ ਕਰਨਗੇ। ਸਭ ਦਾ ਬਹੁਤ ਬਹੁਤ ਧੰਨਵਾਦ। #aamaadmiparty #halkakharar #anmolgaganmaan #malvindersinghkang

4/27/2024, 4:29:01 PM

ਅੱਜ ਵਿਧਾਨ ਸਭਾ ਹਲਕਾ ਖਰੜ ਵਿਖੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ, ਪੰਜਾਬ ਦੇ ਮਾਣਯੋਗ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਜੀ ਵਲੋਂ ਕੀਤਾ ਗਿਆ...ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਤਿਕਾਰਯੋਗ ਆਗੂ ਸਾਹਿਬਾਨਾਂ ਤੇ ਵਲੰਟੀਅਰ ਸਾਹਿਬਾਨਾਂ ਨੇ ਵੀ ਹਾਜ਼ਰੀ ਭਰੀ.. @aamaadmipartypunjab_ @aamaadmiparty @bhagwantmann1 @kangmalvinder @anmolgaganmaanofficial #aamaadmiparty #aappunjab #aamaadmipartypunjab #cmbhagwantmann #cabinetminister #anmolgaganmaan #malwindersinghkang #kharar #loksabhaelections2024 #election #ranjitpalsinghmohali

4/27/2024, 1:54:31 PM

🎉 Congratulations to our client Ravinder Kaur for successfully obtaining a Canada visitor visa! Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/27/2024, 7:05:04 AM

"Limitless opportunities await you in Canada! So, study here and build a successful career." Call us and apply for a study visa. Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/26/2024, 6:16:22 AM

🥳 Congratulations to our candidate Kiran Jot Kaur for achieving an overall 71 score in PTE. Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/25/2024, 6:23:04 AM

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਾਲਵਿੰਦਰ ਕੰਗ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਸੁਨੀਤਾ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਚੋਣ ਰਣਨੀਤੀ ਬਾਰੇ ਵਿਸਥਾਰ ‘ਚ ਕੀਤੀ ਚਰਚਾ #teleteshan #loksabha #elections #shrianadpursahib #candidate #malwinderkang #miniter #anmolgaganmaan #suntiakenjeriwal #dicussion #AapParty #lastednews #newsupdate #SocialMediaPost #UpdateNews #Viralpost #SocialMedia

4/24/2024, 10:20:08 AM

#LokSabha ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ Malvinder Singh Kang ਜੀ ਸਮੇਤ #SunitaKejriwal ਜੀ ਨਾਲ ਮੁਲਾਕਾਤ ਕੀਤੀ ਤੇ ਚੋਣ ਰਣਨੀਤੀ ਬਾਰੇ ਵਿਸਥਾਰ ‘ਚ ਚਰਚਾਵਾਂ ਕੀਤੀਆਂ ਮੌਕੇ ‘ਤੇ ਪੰਜਾਬ ਇੰਚਾਰਜ MLA Jarnail Singh ਵੀ ਮੌਜੂਦ ਰਹੇ! . . #LokSabhaElection2024 #PunjabNews #Balachaur #sbsnagar #nawanshahr #AAPGovt #AamAadmiParty #BhagwantMann #harjotsinghbains #HarpalCheema #meethayer #Punjabgovt #aamadmipartypunjab #InderbirSinghNijjar #kuldipsinghdhaliwal #ArvindKejriwal #ManishSisodia #anmolgaganmaan #satnamchechijalalpur #friendswholikesatnamjalalpur #anmolgaganmaan #punjabi365 #drsandeeppathak #RaghavChadha #MLAJarnailSingh #mlabalkarsingh #makwinderkang

4/24/2024, 2:57:47 AM

🦅 ਇਹ ਕਾਤੋ ਰੱਬ ਬਣਕੇ ਬਹਿਗੇ ਇਹ ਕਿਹੜੀ ਦੁਨੀਆ ਵਿੱਚ ਖੋਏ ਆ ਬਦਮਾਸ਼ ਸਾਲੇ ਗੱਡੇ ਤੇ ਲੱਦੇਆ ਏਵੀ ਸਾਡੇ ਚੋ ਪੈਦਾ ਹੋਏ ਆ💀 .. . . . #mandytakhar #himanshikhurana #wamiqagabbi #sargunmehta #punjabireels #japjikhaira #kaurb #neerubajwa #saragurpal #oshinbrarr #rubinabajwa #anmolgaganmaan #prabhgrewal #instantpollywood #pollywood_trend #newpunjabisong #jattwaad #pollywoodsong #famepollywood #punjabimuser #punjabi_trendz #instapollywood #galbaat #sirrajatt #jattswag #ambersariya #pb02_ambersar_vale #chandigarh_diaries #ganglandinmotherland #nishawnbhullar

4/23/2024, 3:51:03 PM

ਪਦਮ ਸ਼੍ਰੀ ਦੇ ਅਦੁੱਤੀ ਸਨਮਾਨ 'ਤੇ ਪੰਜਾਬੀ ਦੇ ਮਹਾਨ ਕਲਾਕਾਰ ਨਿਰਮਲ ਰਿਸ਼ੀ ਜੀ ਨੂੰ ਬਹੁਤ-ਬਹੁਤ ਵਧਾਈਆਂ! -ਮੰਤਰੀ ਅਨਮੋਲ ਗਗਨ ਮਾਨ #anmolgaganmaan #NirmalRishi #viralposter #bignews #livingindianewspunjab

4/23/2024, 1:14:19 PM

Congratulations to our Clients Bawa Singh & Kinderjit Kaur for Obtaining Canada Visitor Visas. 🇨🇦 Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/23/2024, 12:21:58 PM

❤️😉 . . #sukhemuziicaldoctorz #pollywood #punjabicelebrity #teampollywood #instantpollywood #bollywoodstudios #pollywoodnow #tannukaurgill #himashikhurana #nimratkhaira #anmolgaganmaan #kaur #kaurzz#inderkaursisters #photographyy #bollywoodsongs #jattwaad #jatts theth.gabrus @endgallbaat @mahabir_dhillon_ @jattz420 @gurneet_dosanjh @vipmehkma @vipmandeer @vip_soach @hairstylesgents diljitdosanjh @neerubajwa @hairstylemens @hair_stylist_shakib #sukhemuziicaldoctorz @photoshoot_freak ❤😍 . . #pollywood #punjabicelebrity #teampollywood #instantpollywood #bollywoodstudios #pollywoodnow #tannukaurgill #himashikhurana #oshinbrarrfans #nimratkhaira #anmolgaganmaan #kaur #kaurbofficial #inderkaursisters . #pollywood #punjabicelebrity #teampollywood #photographyy #instantpollywood #bollywoodsongs #jattwaad #jatts @aman_pb31 @karnars_randhawa @love_jaura @jaggikharoud37 u_07 @jaggikharoud37 kharoud37 @official_sidhx

4/22/2024, 3:06:45 PM

🇨🇦🇨🇦 Congratulations to our client, Harjinder Kaur, for getting a Canada Visitor Visa. Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon See less Comments

4/22/2024, 7:02:02 AM

ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋ ਪਿੰਡ ਪਿੰਡ ਜਾ ਕੇ ਹਲਕਾ ਖਰੜ ਦੇ ਪਿੰਡਾ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਸਰਕਾਰ ਵੱਲੋਂ ਕਰਵਾਏ ਵਿਕਾਸ ਵਾਰੇ ਲੋਕਾਂ ਨੂੰ ਦਸਿਆ ਗਿਆ ਤੇ ਲੋਕਾਂ ਵੱਲੋਂ ਸਰਕਾਰ ਦੇ ਕੰਮਾਂ ਦੀ ਤਾਰੀਫ਼ ਕੀਤੀ ਗਈ #anmolgaganmaan #election2024 #aappunjab2024 #malwindersinghkang

4/21/2024, 2:53:00 PM

Today during the first volunteer meeting of Lok Sabha Ludhiana #vickyrooprai #ashokprasharpappi #arvindkejriwal #laljitsinghbhullar #jiwansinghsangowal #bhagwantmann #karamjitanmol👌👌 #anmolgaganmaan #sunitakejriwal @arvindkejriwal @bhagwantmann1 @laljitbhullar @ashokprasharldh @karamjitanmol @anmolgaganmaanofficial @jiwansangowal

4/20/2024, 7:22:30 AM

ਪੰਜਾਬ ਦੇ ਸਤਿਕਾਰਯੋਗ ਕੈਬਨਿਟ ਮੰਤਰੀ Anmol Gagan Maan ਜੀ ਦੀ ਯੋਗ ਅਗਵਾਈ ਹੇਠ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਮਾਜਰੀ ,ਬਰਸਾਲਪੁਰ ,ਸਲੇਮਪੁਰ ਕਲਾਂ ,ਸਿੰਘਾਦੇਵੀ ,ਅਤੇ ਕੁਰਾਲੀ ਵਿਖੇ ਨਗਰ ਨਿਵਾਸੀਆਂ ਨਾਲ ਨੁੱਕੜ ਮੀਟਿੰਗ ਕੀਤੀ ਗਈ। ਸਮੂਹ ਨਗਰ ਨਿਵਾਸੀਆਂ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਬੜੇ ਹੀ ਉਤਸ਼ਾਹ ਤੇ ਪਿਆਰ ਸਹਿਤ ਉਹਨਾਂ ਵੱਲੋਂ ਮਾਣ ਮਿਲਿਆ। #aamaadmiparty #nukkadmeeting #anmolgaganmaan #malwindersinghkang

4/19/2024, 2:37:27 PM

🇨🇦🇨🇦 Congratulations to our client, Bikramjit Singh, for getting a Canada Visitor Visa. Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/19/2024, 10:30:55 AM

ਲੋਕ ਸਭ ਚੋਣਾਂ ਦੀਆ ਤਿਆਰੀਆਂ ਦੌਰਾਨ ਆਪ ਉਮੀਦਵਾਰਾਂ ਨਾਲ CM ਮਾਨ ਨੇ ਕੀਤੀ ਅਹਿਮ ਮੀਟਿੰਗ II Avee News Punjabi II #cmmann #bhagwantmann #loksabhaelection2024 #punjab #aappunjab #anmolgaganmaan #kuldeepdhaliwal #kuldeepsinghdhaliwal

4/18/2024, 5:31:50 PM

🎓Time to step into Canada with your study visa 🛫 Apply now for a Study Visa and study in top colleges/ universities for Bachelor's and Master’s. For more information, reach out to us now. Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/18/2024, 11:04:20 AM

ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਖਰੜ ਦੇ ਕਸਬੇ ਕੁਰਾਲੀ ਵਿਖੇ ਵਾਰਡ ਨੰਬਰ 11 ਵਿੱਚ ਵਾਰਡ ਵਾਸੀਆਂ ਨਾਲ ਨੁੱਕੜ ਮੀਟਿੰਗ ਕੀਤੀ। ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਰਪੂਰ ਸਹਿਯੋਗ ਦੇਣ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ। #loksabhaelection2024 #kharar #anmolgaganmaan

4/18/2024, 3:00:00 AM

ਵਿਧਾਨ ਸਭਾ ਹਲਕਾ ਖਰੜ ਦੇ ਕਸਬੇ ਕੁਰਾਲੀ ਵਿਖੇ ਵਾਰਡ ਨੰਬਰ 6 ਵਿੱਚ ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਰਹਿਨੁਮਾਈ ਹੇਠ ਵਾਰਡ ਵਾਸੀਆਂ ਨਾਲ ਨੁੱਕੜ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਤੋਂ ਜਲਦ ਕੇਂਦਰ ਸਰਕਾਰ ਤੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਉਚੇਚੇ ਤੌਰ ਤੇ ਸਹੂਲਤਾਂ ਦੀ ਮੰਗ ਕੀਤੀ ਜਾਵੇਗੀ। ਇਸ ਲਈ ਇਹਨਾਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। #aamaadmipartypunjab #srianandpursahib #anmolgaganmaan

4/18/2024, 2:37:33 AM

ਪੰਜਾਬ ਦੇ ਸਤਿਕਾਰਯੋਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਯੋਗ ਅਗਵਾਈ ਹੇਠ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਬਰਸਾਲਪੁਰ ਵਿਖੇ ਪਾਰਕ ਦਾ ਦੌਰਾ ਕੀਤਾ ਅਤੇ ਨਗਰ ਨਿਵਾਸੀਆਂ ਨਾਲ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਗੱਲਬਾਤ ਵੀ ਕੀਤੀ। ਸਮੂਹ ਨਗਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਚੋਣਾਂ ਤੋਂ ਬਾਅਦ ਇਲਾਕੇ ਵਿੱਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। #aamaadmiparty #aappunjab #halkakharar #anmolgaganmaan

4/17/2024, 7:35:24 PM

ਪੰਜਾਬ ਦੇ ਸਤਿਕਾਰਯੋਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਯੋਗ ਅਗਵਾਈ ਹੇਠ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਮਾਜਰੀ ਵਿਖੇ ਨਗਰ ਨਿਵਾਸੀਆਂ ਨਾਲ ਨੁੱਕੜ ਮੀਟਿੰਗ ਕੀਤੀ ਗਈ। ਸਮੂਹ ਨਗਰ ਨਿਵਾਸੀਆਂ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਬੜੇ ਹੀ ਉਤਸ਼ਾਹ ਤੇ ਪਿਆਰ ਸਹਿਤ ਉਹਨਾਂ ਵੱਲੋਂ ਮਾਣ ਮਿਲਿਆ। #AamAadmiParty #NukkadMeeting #AnmolGaganMaan #MalvinderSinghKang

4/17/2024, 6:46:13 PM

❤️😉 . . #sukhemuziicaldoctorz #pollywood #punjabicelebrity #teampollywood #instantpollywood #bollywoodstudios #pollywoodnow #tannukaurgill #himashikhurana #nimratkhaira #anmolgaganmaan #kaur #kaurzz#inderkaursisters #photographyy #bollywoodsongs #jattwaad #jatts theth.gabrus @endgallbaat @mahabir_dhillon_ @jattz420 @gurneet_dosanjh @vipmehkma @vipmandeer @vip_soach @hairstylesgents diljitdosanjh @neerubajwa @hairstylemens @hair_stylist_shakib #sukhemuziicaldoctorz @photoshoot_freak ❤😍 . . #pollywood #punjabicelebrity #teampollywood #instantpollywood #bollywoodstudios #pollywoodnow #tannukaurgill #himashikhurana #oshinbrarrfans #nimratkhaira #anmolgaganmaan #kaur #kaurbofficial #inderkaursisters . #pollywood #punjabicelebrity #teampollywood #photographyy #instantpollywood #bollywoodsongs #jattwaad #jatts @aman_pb31 @karnars_randhawa @love_jaura @jaggikharoud37 u_07 @jaggikharoud37 kharoud37 @official_sidhx

4/17/2024, 3:25:04 PM

ਅੱਜ ਆਪਣੇ ਹਲਕੇ ਖਰੜ ਦੇ ਪਿੰਡ ਦੇਸੂ ਮਾਜਰਾ ਵਿਖੇ ਕਿਸਾਨਾਂ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਮੌਕੇ ਤੇ ਜਾ ਕੇ ਮੁਆਇਨਾ ਕੀਤਾ। ਖੇਤ ਮਾਲਕ ਨਾਲ ਪੱਕੀ ਫ਼ਸਲ ਨੂੰ ਅੱਗ ਨਾਲ ਹੋਏ ਮਾਲੀ ਨੁਕਸਾਨ ਦਾ ਦੁੱਖ ਵੰਡਾਇਆ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਮੌਕੇ ਤੇ ਅਧਿਕਾਰੀਆਂ ਨੇ ਤੁਰੰਤ ਗਿਰਦਾਵਰੀ ਕਰ ਲਈ ਹੈ , ਜਲਦੀ ਸਾਰੀ ਫ਼ਸਲ ਦਾ ਮੁਆਵਜ਼ਾ ਦੇ ਦਿੱਤਾ ਜਾਵੇਗਾ | #qismatmedia #media #village #fire #anmolgaganmaan

4/17/2024, 12:38:50 PM

ਖਰੜ ਦੇ ਪਿੰਡ ਦੇਸੂ ਮਾਜਰਾ ਵਿਖੇ ਕਿਸਾਨਾਂ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਸਾਨਾਂ ਨਾਲ ਵੰਡਾਇਆ ਦੁੱਖ; ਮੁਆਵਜ਼ੇ ਦਾ ਦਿਤਾ ਭਰੋਸਾ #Punjab #Farmer #Kharar #AnmolGaganMaan #tbncanada #Devinderbenipal

4/17/2024, 11:41:33 AM

ਖਰੜ ਦੇ ਪਿੰਡ ਦੇਸੂ ਮਾਜਰਾ ਵਿਖੇ ਕਿਸਾਨਾਂ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਸਾਨਾਂ ਨਾਲ ਵੰਡਾਇਆ ਦੁੱਖ; ਮੁਆਵਜ਼ੇ ਦਾ ਦਿਤਾ ਭਰੋਸਾ #Farmer #Kharar #AnmolGaganMaan #RadioSpice

4/17/2024, 10:49:00 AM

6.5 band achieved 🎉🎉🎉 Congratulations to our candidate Jyoti Devi for achieving an overall 6.5 band in IELTS... Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/17/2024, 9:06:06 AM

ਵਿਧਾਨ ਸਭਾ ਹਲਕਾ ਖਰੜ ਵਿਖੇ ਮਾਣਯੋਗ ਕੈਬਨਿਟ ਮੰਤਰੀ @anmolgaganmaanofficial ਜੀ ਦੀ ਅਗਵਾਈ ਵਿੱਚ ਲੋਕ ਸਭਾ ਚੋਣ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ ਰਾਹੀਂ ਹਲਕਾ ਖਰੜ ਦੇ ਨਿਵਾਸੀਆਂ ਨੂੰ ਮਿਲਣ ਲਈ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਪਹੁੰਚ ਰਹੇ ਹਾਂ। ਸਮੂਹ ਹਲਕਾ ਨਿਵਾਸੀਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਨਿਰਧਾਰਿਤ ਸਮੇਂ ਅਤੇ ਸਥਾਨ ‘ਤੇ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰਨ। #aamaadmiparty #aamaadmipartypunjab #loksabhaelection2024 #anmolgaganmaan #malvindersinghkang

4/16/2024, 12:09:06 PM

Congratulations to our Client Vanshika for Successfully Obtaining a Canada Study Visa. APJ Overseas Patiala +91 63045-00002 Sangrur Jalandhar Kapurthala Patran Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/16/2024, 8:54:25 AM

🇨🇦🇨🇦 Congratulations to our client Dilbag Singh and his wife , for getting a Canada Visitor Visa. Apj Overseas Patran +91 81250-13000 Sangrur Jalandhar Kapurthala Patiala Hoshiarpur . . . . . . . . #nimratkhaira #sidhumoosewala #karanaujla #punjabi #ammyvirk #diljitdosanjh #pollywood #himanshikhurana #babbumaan #sunandasharma #sonambajwa #gurnambhullar #jassmanak #neerubajwa #jassigill #sharrymaan #amrindergill #gururandhawa #parmishverma #gippygrewal #garrysandhu #sargunmehta #punjab #punjabisongs #ranjitbawa #anmolgaganmaan #mankirtaulakh #kaurb #saragurpal #dilpreetdhillon

4/15/2024, 8:48:57 AM

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ😎 #aamaadmiparty #anmolgaganmaan #punjab #chota_mantriii #5_aaab #sardari

4/14/2024, 6:01:02 AM

ਮੰਤਰੀ Anmol Gagan Maan ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਦਿੱਤੀ ਵਧਾਈ... #anmolgaganmaan #khalsa #Congratulations #Baisakhi #latest #Update #newsnpunjabi #LHONE

4/13/2024, 11:49:37 AM

ਮੰਤਰੀ Anmol Gagan Maan ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਦਿੱਤੀ ਵਧਾਈ... #anmolgaganmaan #khalsa #Congratulations #Baisakhi #latest #Update #newsnpunjabi #LHONE

4/13/2024, 11:49:34 AM

ਵਿਸਾਖੀ ਵਾਲੇ ਸ਼ੁੱਭ ਦਿਨ ਦੀਆ ਸਭਨਾ ਨੂੰ ਲੱਖ ਲੱਖ ਮੁਬਾਰਕਾਂ #punjab #punjabi #visakhimela🌾🌾🌾🌾🌾🌾🌾 #aamaadmiparty #anmolgaganmaan #farmer #bhagwantmaanaap @bhagwantmann1 @aamaadmipartypunjab_ @anmolgaganmaanofficial @kangmalvinder

4/13/2024, 6:40:18 AM

Meri jnn de❤️🌸✨🪬 #anmolgaganmaan #trendingpost #pasandteri #crackmind⚠️ #suitlover😍 #chkment⚠️

4/12/2024, 1:47:53 PM

💙 ਬਿਨਾ ਗੱਲ ਤੋ ਹਵਾ ਕਰਨ ਨੂੰ ਆਕੜ ਕਹਿੰਦੇ ਆ ਤੇ ਅੱਸੀ ਆਕੜ ਨੀ ਅਣਖ ਰੱਖਦੇ ਆ ❤️🤞 #anmolgaganmaan #sherni🦁

4/12/2024, 11:52:46 AM