mannsarkar images

Discover Best mannsarkar Images of World

#food #travel #sports #news #may #thursday

ਕਾਨੂੰਨ ਵਿਵਸਥਾ ‘ਤੇ CM ਮਾਨ ਦੀ ਦੋ ਟੁੱਕ #BhagwantMann #CMMann #lawandorder #mypunjabi #AamAadmiParty #aap #punjab #NewsUpdate #mannsarkar

5/9/2024, 2:20:07 PM

ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ "ਆਪ" ਹਾਈਕਮਾਨ ਨੂੰ ਫਿਰ ਦਿਖਾਈ ਆਪਣੀ ਤਾਕਤ!! #punjabsarkar #aap #punjabsarkar #kejriwalsarkar #bhagwantmann #mannsarkar #lokadisarkar

5/4/2024, 7:50:21 AM

ਪੰਜਾਬ ਸਰਕਾਰ ‘ਆਪਕੇ ਦੁਆਰ’ ਸਕੀਮ ਤਹਿਤ ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਜੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ, ਐਸ.ਡੀ.ਐਮ ਮਨਕਵਲ ਸਿੰਘ ਚਾਹਲ ਜੀ, ਏ.ਸੀ.ਪੀ ਸੁਰਿੰਦਰ ਸਿੰਘ ਜੀ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਭਲਾੜੀਵਾਲ ਅਤੇ ਮੂਲੇਚੱਕ ਸਥਿਤ ਸਰਕਾਰੀ ਸਕੂਲਾਂ ਦੇ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਰਕਾਰ ‘ਆਪਕੇ ਦੁਆਰ’ ਸਕੀਮ ਤਹਿਤ ਇਸ ਕੈਂਪ ਵਿੱਚ 45 ਸੁਵਿਧਾਵਾਂ, ਜਿਨ੍ਹਾਂ ਲਈ ਲੋਕਾਂ ਨੂੰ ਸੇਵਾ ਕੇਂਦਰਾਂ ਵਿੱਚ ਜਾਣਾ ਪੈਂਦਾ ਸੀ ਉਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। #Aamaadmipartypunjab #ArvindKejriwal #BhagwantMann #SarkarApkeDwar #punjab #amritsar #mannsarkar

2/7/2024, 7:22:49 AM

#mannsarkar ਕੁੜੀਐ ਕਿਸਮਤ ਪੁੜੀਐ ਤੈਨੂੰ ਇਨਾ ਪਿਆਰ ਦਿਆ ਆਪਣੇ ਹਿੱਸੇ ਦੀ ਜਿੰਦਗੀ ਮੈ ਤੈਥੋ ਵਾਰ ਦਿਆ… ਧੀਆ ਦੇ ਦਿਨ ਦੀਆ ਸੱਭਨੂੰ ਮੁਬਾਰਕਾ ਜੀ..😊❤️

1/24/2024, 12:57:58 PM

🎉 Get Ready for a Flavorful Extravaganza! 🍜 Mann Sarka is thrilled to announce our Grand Opening! 🎊 Join us at 230 Jericho Turnpike, Floral Park, and immerse yourself in the ultimate fusion of Asian flavors that will tantalize your taste buds like never before. 🌟 From mouthwatering noodles to savory dumplings, our menu is a journey through the rich and diverse cuisines of Asia. Don't miss out on this deliciousness - it's an experience you won't want to skip! 🍱🥟🍣 #MannSarkaGrandOpening #AsianFusionDelights #FlavorfulAdventure #FoodieHeaven #mannsarkar

1/15/2024, 3:30:15 PM

ਖ਼ੁਸ਼ੀਆਂ ਦੇ ਤਿਓਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖ਼ੁਸ਼ੀਆਂ ਖੇੜਿਆਂ ਦੀ ਸੌਗ਼ਾਤ ਲੈ ਕੇ ਆਵੇ…ਸਮਾਜ ‘ਚ ਫੈਲੀਆਂ ਦਲਿੱਦਰ ਰੂਪੀ ਬੁਰਾਈਆਂ ਦਾ ਸਫ਼ਾਇਆ ਹੋਵੇ…ਈਸ਼ਰ ਦਾ ਪਸਾਰਾ ਹੋਵੇ…ਲੋਹੜੀ ਮੁਬਾਰਕ…!! @bhagwantmann1 #bhagwantmann #punjabsarkar #cmopunjab #mannsarkar #happylohri #happylohri🔥 #lohri2024

1/13/2024, 6:20:54 AM

ਪੰਜਾਬ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਦਾ ਐਲਾਨ #CMBhagwantMann #MannSarkar #SchoolHolidays #Cold #PunjabNews #malkhatNews

1/8/2024, 4:54:40 AM

ਪੰਜਾਬ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਦਾ ਐਲਾਨ #CMBhagwantMann #MannSarkar #SchoolHolidays #Cold #PunjabNews #chardiklatimetv #chardiklatimetvlive

1/7/2024, 2:51:04 PM

ਪੰਜਾਬ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਦਾ ਐਲਾ #CMBhagwantMann #MannSarkar #SchoolHolidays #Cold

1/7/2024, 2:26:23 PM

ਪੰਜਾਬ ਦੇ ਸਕੂਲਾਂ 'ਚ ਹੋਈਆਂ ਛੁੱਟੀਆਂ 10ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਰਹਿਣਗੇ ਬੰਦ #CMBhagwantMann #MannSarkar #SchoolHolidays #Cold #PunjabNews

1/7/2024, 2:22:35 PM

ਪੰਜਾਬ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਦਾ ਐਲਾਨ #CMBhagwantMann #MannSarkar #SchoolHolidays #Cold #PunjabNews #punjabnews07

1/7/2024, 2:21:19 PM

CM ਮਾਨ ਦਾ SAD 'ਤੇ ਤਿੱਖਾ ਵਾਰ, 'ਪੰਜਾਬ ਬਚਾਓ ਯਾਤਰਾ' 'ਤੇ ਸਾਧਿਆ ਨਿਸ਼ਾਨਾ, ਅਕਾਲੀ ਦਲ ਤੋਂ ਪੰਜਾਬ ਬਚਾਲੋਂ - CM ਮਾਨ #mypunjabitv #BhagwantMann #AAP #SukhbirBadal #SAD #aamadmiparty #punjab #politicsnews #ShiromaniAkaliDal #mannsarkar #PunjabBachaoYatra #CMMann #savepunjab #AkaliDal #mypunjabi

1/4/2024, 7:43:22 AM

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ 3 ਫਰਵਰੀ ਤੋਂ ਸ਼ੁਰੂ ਹੋਵੇਗੀ NRI ਮੀਟਿੰਗ, NRI ਵਿਭਾਗ ਲਈ ਲਾਂਚ ਕੀਤੀ ਨਵੀਂ ਵੈਬਸਾਈਟ, NRI.PUNJAB.GOV.IN #mypunjabitv #BhagwantMann #AAP #mannsarkar #bigdecision #punjab #3february #NRI #meeting #nridepartment #newwebsite #Launch #mypunjbai

12/29/2023, 9:58:27 AM

ਪੰਜਾਬ ਸਰਕਾਰ ਦਾ ਸ਼ਹੀਦੀ ਸਭਾ ਨੂੰ ਲੈ ਕੇ ਵੱਡਾ ਐਲਾਨ #zoompunjabi #punjabgoverment #MannSarkar #ChotteSahibzade #martyrdomweek #BhagwantMann #PunjabNews #punjab #PunjabiNews

12/22/2023, 2:32:23 PM

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਜਾਇਆ ਜਾਵੇਗਾ ਮਾਤਮੀ ਬਿਗ਼ਲ #punjabgoverment #MannSarkar #ChotteSahibzade #MartyrdomWeek

12/22/2023, 11:57:46 AM

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਜਾਇਆ ਜਾਵੇਗਾ ਮਾਤਮੀ ਬਿਗ਼ਲ #punjabgoverment #MannSarkar #ChotteSahibzade #MartyrdomWeek

12/22/2023, 11:41:44 AM

ਦਾਤਾ ਗੁਰੂ ਤੇਗ ਬਹਾਦਰ…ਹਿੰਦ ਦੀ ਚਾਦਰ… ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ…ਜਿਨ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਆਪਾ ਵਾਰ ਦਿੱਤਾ..ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ…ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ… #bhagwantmann #mannsarkar #cmopunjab #aamadamiparty #aappunjab

12/17/2023, 6:51:25 AM

Diwali Delight in Punjab as The Mann govt announces the green light for 1450 new police positions. #PunjabNews #JobOpportunity #MannSarkar #DiwaliGift

11/11/2023, 4:26:21 PM

ਪੰਜਾਬ ਚ ESMA ਐਕਟ 31 ਅਕਤੂਬਰ ਤੱਕ ਲਾਗੂ। ਹੜਤਾਲ ਤੇ ਜਾਣ ਵਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਖਿਲਾਫ਼ ਹੋਵੇਗੀ ਅਪਰਾਧਿਕ ਕਰਵਾਈ। ਪੰਜਾਬ ਸਰਕਾਰ ਨੇ ਦਿੱਤਾ ਹੜ੍ਹਾਂ ਦਾ ਹਵਾਲਾ। #PUNJAB #punjabnews #news #bhagwantmann #mannsarkar #RMBTelevision

8/31/2023, 6:57:29 AM

ਆਪ ਸਰਕਾਰ ਦੀ ਨਵੀਂ ਸਕੀਮ ਇਨਾਮ ਜਿੱਤਣ ਦਾ ਮੌਕਾ #CMBhagwantMann #CM #mannsarkar

8/22/2023, 7:49:13 PM

Ik purani yad.. Sade vadde paji ..CM Punjab Sh.Bhagwant mann paji.....Meih kaffi kmm kita paji Nal bahut acha lgda heih paji nal kmm krke. Paji u r great ..sachi . God bless you paji. Mann Sarkar Jindabad... @bhagwantmann1 #bhagwantmann #cmpunjab #mannsarkar #bhagwantmaan #galbphotography #galbfilmsproduction #galbproduction #galbdigital #chandigarh #mohali #punjab @ankursehgalgalbfilms

8/18/2023, 7:54:36 PM

ਮਾਨ ਸਰਕਾਰ ਦੇ ਸਾਰੇ ਕੰਮ FULL/FULL... . . #AAPPunjab #mannsarkar #PunjabGovernment #aamadmipartypunjab #treasury #treasurymanagement #watersupply #electricity #savings #CMBhagwantMann #BhagwantMann

6/26/2023, 12:01:11 PM

ਮਾਨ ਸਰਕਾਰ ਦੇ ਸਾਰੇ ਕੰਮ FULL/FULL... . . #AAPPunjab #mannsarkar #PunjabGovernment #aamadmipartypunjab #treasury #treasurymanagement #watersupply #electricity #savings #CMBhagwantMann #BhagwantMann

6/26/2023, 11:01:00 AM

ਮਾਨ ਸਰਕਾਰ ਦੇ ਸਾਰੇ ਕੰਮ FULL/FULL... . . #AAPPunjab #mannsarkar #PunjabGovernment #aamadmipartypunjab #treasury #treasurymanagement #watersupply #electricity #savings #CMBhagwantMann #BhagwantMann

6/26/2023, 10:30:52 AM

ਮਾਨ ਸਰਕਾਰ ਦੇ ਸਾਰੇ ਕੰਮ FULL/FULL... . . #AAPPunjab #mannsarkar #PunjabGovernment #aamadmipartypunjab #treasury #treasurymanagement #watersupply #electricity #savings #CMBhagwantMann #bhagwantmann

6/26/2023, 7:02:48 AM

ਕੀ ਮਾਨ ਸਰਕਾਰ ਪੰਜਾਬ 'ਚ ਲੈ ਰਹੀ ਹੈ ਸਹੀ ਫ਼ੈਸਲੇ ? #Skynewspunjab #punjab #newupdate #latestnews #Mannsarkar

6/5/2023, 10:48:44 AM

ਮਾਨ ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲਿਆਂ ਤੋਂ ਕੀ ਤੁਸੀਂ ਖੁਸ਼ ਹੋ? #skynewspunjab #punjab #newupdate #latestnews #punjabinews #MannSarkar

6/3/2023, 11:14:27 AM

ਸੋਚੋ CM ਭਗਵੰਤ ਮਾਨ 'ਚ ਕਿੰਨੀ ਗੱਲਬਾਤ ਹੋਵੇਗੀ #CMBhagwantMann #mannsarkar

5/30/2023, 5:03:02 AM

Wow 🙂 #Thankyou #pspcl #punjabsarkar #mannsarkar . Zero bill ☺️ yippeee. #aap

5/17/2023, 12:48:44 PM

AAP सरकार है, जो जुमले नहीं फेंकती, अपने वादे निभाती है। किसानों को मुआवजा राशि देने की Guarantee दी, जो कुछ दिनों में ही पूरी की 🔥 . . . . #punjab #aappunjab #bhagwantmann #mannsarkar #aamaadmiparty #punjabkisaan #kisaanmajdoorektazindabad #kisan #indianfarmer

4/13/2023, 6:50:46 PM

ਮਾਨ ਸਰਕਾਰ ਨੇ ਜੋ ਕਿਹਾ ਉਹ ਕੀਤਾ #Mannsarkar #CMBhagwantMann #NewsUpdate #DainikSavera

4/7/2023, 4:36:50 PM

ਮਾਨ ਸਰਕਾਰ ਕਿਸਾਨਾਂ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ : ਮੰਤਰੀ ਕੁਲਦੀਪ ਧਾਲੀਵਾਲ #mannsarkar #kisan #rock #ministerkuldeepsinghthaliwal #SMZNEWS

3/31/2023, 3:08:07 PM

The Punjab police on Saturday launched a major search operation to capture Waris Punjab De head Amritpal Singh as he tried to escape the arrest after police stopped his cavalcade in Jalandhar, but ultimately arrested. Punjab police cracked down against controversial leader Amritpal Singh, arresting six of his aids and reports of the ‘Waris Punjab De’ chief’s arrest on Saturday. Police sources said that the raids were conducted simultaneously in Jalandhar, Amritsar and Moga. #amritpalsingh #warispunjabde #warispunjabde2021 #Sikhs #Punjab #khalistan #khalistani #punjabi #Sikhism #bhagwantmann #bhaiamritpalsinghji #mannsarkar

3/18/2023, 2:26:56 PM

Amritpal Singh arrested after a tense high speed chase in Punjab; internet suspended across the State The Punjab police on Saturday launched a major search operation to capture Waris Punjab De head Amritpal Singh as he tried to escape the arrest after police stopped his cavalcade in Jalandhar, but ultimately arrested. Punjab police cracked down against controversial leader Amritpal Singh, arresting six of his aids and reports of the ‘Waris Punjab De’ chief’s arrest on Saturday. Police sources said that the raids were conducted simultaneously in Jalandhar, Amritsar and Moga. #amritpalsingh #warispunjabde #warispunjabde2021 #Sikhs #Punjab #khalistan #khalistani #punjabi #Sikhism #bhagwantmann #bhaiamritpalsinghji #mannsarkar

3/18/2023, 2:12:57 PM

ਮਾਨ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਦੂਜਾ ਬਜਟ, ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਵੱਡੀ ਸੌਗਾਤ #PunjabVidhanSabha #budget #PunjabCM #BhagwantMann #mannsarkar #anbpunjab #AnbNews

3/10/2023, 5:01:50 AM

पंजाब विधानसभा के बजट सेशन का आज दूसरा दिन है। इस दौरान विरोधी पक्ष के नेता प्रताप सिंह बाजवा और कांग्रेस के सीनियर विधायक सुखजिंदर सिंह रंधावा ने गोइंदवाल जेल में हुई गैंगवार को लेकर सरकार पर सवाल उठाए और इसे सरकार की नाकामी बताया। गोइंदवाल जेल के बारे में बात करते हुए सुखजिंदर रंधावा ने कहा कि कांग्रेस के कार्यकाल में कभी किसी ने सुना था कि जेल में ऐसा कुछ हो रहा है या किसी बदमाश को जेल में सिर उठाने दिया गया हो। लेकिन मौजूदा हालात की बात करें तो जेलों में मोबाइल फोन और ड्रग्स मिल रहे हैं। उन्होंने सवाल करते हुए पूछा कि जेल में 2 बदमाशों की हत्या, मारपीट और गैंगवार, यह किसकी नाकामी है? यह प्रशासन और सरकार का पतन है।    #Congress #surrounded #MannSarkar #viralvideo #GoindwalJail #questions #hindinews #latesthindinews #punjabnews

3/6/2023, 8:54:34 AM

पंजाब विधानसभा के बजट सेशन का आज दूसरा दिन है। इस दौरान विरोधी पक्ष के नेता प्रताप सिंह बाजवा और कांग्रेस के सीनियर विधायक सुखजिंदर सिंह रंधावा ने गोइंदवाल जेल में हुई गैंगवार को लेकर सरकार पर सवाल उठाए और इसे सरकार की नाकामी बताया। गोइंदवाल जेल के बारे में बात करते हुए सुखजिंदर रंधावा ने कहा कि कांग्रेस के कार्यकाल में कभी किसी ने सुना था कि जेल में ऐसा कुछ हो रहा है या किसी बदमाश को जेल में सिर उठाने दिया गया हो। लेकिन मौजूदा हालात की बात करें तो जेलों में मोबाइल फोन और ड्रग्स मिल रहे हैं। उन्होंने सवाल करते हुए पूछा कि जेल में 2 बदमाशों की हत्या, मारपीट और गैंगवार, यह किसकी नाकामी है? यह प्रशासन और सरकार का पतन है।    #Congress #surrounded #MannSarkar #viralvideo #GoindwalJail #questions #hindinews #latesthindinews #punjabnews

3/6/2023, 8:52:30 AM

ਗੋਇੰਦਵਾਲ ਗੈਂਗਵਾਰ 'ਤੇ ਬਾਜਵਾ ਨੇ ਘੇਰੀ ਮਾਨ ਸਰਕਾਰ #Newsonly #goindwala #gangster #mannsarkar #Cmmann #partapBajwa

3/6/2023, 7:32:02 AM

ਗੋਇੰਦਵਾਲ ਗੈਂਗਵਾਰ 'ਤੇ ਬਾਜਵਾ ਨੇ ਘੇਰੀ ਮਾਨ ਸਰਕਾਰ #sanjhatv #goindwala #gangster #mannsarkar #Cmmann #partapBajwa

3/6/2023, 7:30:53 AM

ਪੰਜਾਬ ਨੂੰ ਯੂਪੀ ਤੋਂ ਵੀ ਗਿਆ ਗੁਜ਼ਰਿਆ ਕਹਿਣ ਵਾਲਿਆਂ ਲਈ ਜਵਾਬ! #AAPPunjab #AamAadmiParty #Aamaadmipartypunjab #bhagwantmann #mannsarkar #upgovt #YogiAdityanath #punjabi #PunjabNews

3/4/2023, 1:37:24 PM

#tollplaza #closed #mannsarkar @bhagwantmann1 @arvindkejriwal @aamaadmipartypunjab_ @cmopunjabpk #nawanshejer #hoshiarpur

2/14/2023, 11:37:13 AM

ਘੱਟ ਗਿਣਤੀ ਵਰਗ ਲੋਕਾਂ ਦੀ ਭਲਾਈ ਲਈ ਮਾਨ ਸਰਕਾਰ ਦਾ ਅਹਿਮ ਕਦਮ ਸਸਤੇ ਵਿਆਜ ਦੀਆਂ ਦਰਾਂ 'ਤੇ ਕਰਜ਼ੇ ਦੇਣ ਲਈ ਇਕ ਕਰੋੜ ਰੁਪਏ ਜਾਰੀ #sanjhatv #MannSarkar #CMMann #PunjabGovernment #Punjab

2/10/2023, 6:18:20 AM

ਘੱਟ ਗਿਣਤੀ ਵਰਗ ਲੋਕਾਂ ਦੀ ਭਲਾਈ ਲਈ ਮਾਨ ਸਰਕਾਰ ਦਾ ਅਹਿਮ ਕਦਮ ਸਸਤੇ ਵਿਆਜ ਦੀਆਂ ਦਰਾਂ 'ਤੇ ਕਰਜ਼ੇ ਦੇਣ ਲਈ ਇਕ ਕਰੋੜ ਰੁਪਏ ਜਾਰੀ #Newsonly #MannSarkar #CMMann #PunjabGovernment #Punjab

2/10/2023, 6:17:38 AM

Mann ਸਰਕਾਰ ਹਰ ਸਾਲ ਕਰੇਗੀ ਪੁਲਿਸ ਮੁਲਾਜ਼ਮਾਂ ਦੀ ਭਰਤੀ, ਕੈਬਨਿਟ 'ਚ ਲਿਆ ਗਿਆ ਫੈਸਲਾ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ SIT ਨੇ 3 ਘੰਟੇ ਕੀਤੀ Sukhbir Badal ਤੋਂ ਪੁੱਛਗਿੱਛ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ,ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਨਹੀਂ ਕੋਈ ਰਾਹਤ #Mannsarkar #SIT #Sukhbirbadal #DainikSavera

12/12/2022, 1:00:30 PM

ਜੋ ਕਹਿੰਦੇ ਹਾਂ, ਉਹ ਕਰਦੇ ਹਾਂ ਪੰਜਾਬ ਭਰ ‘ਚ 100 #AamAadmiClinics ਦੇ ਰਹੇ ਪੰਜਾਬੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਤੇ ਮੁਫ਼ਤ ਇਲਾਜ ਦਿੱਲੀ ਤੋਂ ਬਾਅਦ ਪੰਜਾਬ ’ਚ ਵੀ ਸਿਹਤ ਕ੍ਰਾਂਤੀ ਨਾਲ ਤੰਦਰੁਸਤ ਤੇ ਸਿਹਤਮੰਦ ਬਣ ਰਿਹਾ ਹੈ ਪੰਜਾਬ . . . . #aamadmipartypunjab #AAPPunjab #AAPGovt #health #youth #people #clinic #punjab #punjabi #hospitality #mannsarkar #ranglapunjab

11/30/2022, 7:50:05 AM

ਸਾਬਕਾ ਸੈਨਿਕਾਂ ਨੂੰ ਮਾਨ ਸਰਕਾਰ ਦੀ ਸੌਗ਼ਾਤ . . . #AAPPunjab #CMBhagwantMann #BhagwantMann #people #ourpeople #freedomfighters #soliders #mannsarkar #ranglapunjab #portal #online #facebook #egovernance #faujasarari @aamaadmipartypunjab_ @drinderbirnijar @bhagwantmann1 @aamaadmiparty

11/20/2022, 9:58:22 AM

ਪੰਜਾਬੀ ਮਾਹ ਦੇ ਵਿਸ਼ੇਸ਼ ਸਮਾਗਮ ਮੌਕੇ CM @bhagwantmann1 ਜੀ ਨੇ ਪੰਜਾਬੀ ਸਾਹਿਤ ਨਾਲ ਜੁੜੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐਲਾਨ ਕੀਤਾ ਕਿ 21 ਫ਼ਰਵਰੀ ਤੱਕ ਸਾਰੇ ਅਦਾਰਿਆਂ, ਤਹਿਸੀਲਾਂ-ਕਚਿਹਰੀਆਂ ਤੇ ਸਾਈਨ ਬੋਰਡਾਂ ’ਤੇ ਦੂਜੀਆਂ ਭਾਸ਼ਾਵਾਂ ਤੋਂ ਪਹਿਲਾਂ ਪੰਜਾਬੀ ਲਿਖੀ ਜਾਵੇ! . . . #CMBhagwantMann #mannsarkar #punjab #punjabi #punjabilanguage #ranglapunjab #AamAadmiParty #people #ourpeople #sadapunjab

11/19/2022, 11:27:32 AM

84.58% of families in Punjab received 'ZERO' electricity bill in November! . . . #cmbhagwantmann #bhagwantmann #zerobill #electricity #bijli #people #ourpeople #punjab #punjabi #ranglapunjab #mannsarkar #hoshiarpur #aamaadmipartypunjab #punjab #punjabi #kejriwal

11/18/2022, 9:55:22 PM

84.58% of families in Punjab received 'ZERO' electricity bill in November! . . . #cmbhagwantmann #bhagwantmann #zerobill #electricity #bijli #people #ourpeople #punjab #punjabi #ranglapunjab #mannsarkar

11/18/2022, 10:27:49 AM

ਦੇਖਦੇ ਜਾਓ ਬੁਲਡੋਜ਼ਰ ਕਿੱਥੇ-ਕਿੱਥੇ ਚੱਲਣਗੇ . . . . #CMBhagwantMann #BhagwantMann #AAPPunjab #AamAadmiParty #punjabi #punjab #Corruption #farmers #land #Panchayat #ranglapunjab #mannsarkar

10/30/2022, 8:54:10 AM

ਪੰਜਾਬ ਦੀਆਂ ਸੜਕਾਂ ਨੂੰ ਅਸੀਂ ਜਲਦ ਕਰਾਂਗੇ ਟੋਲ-ਫ੍ਰੀ – CM ਮਾਨ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੁਮੈਂਟ ਕਰਕੇ ਦਿਓ ਰਾਇ #CMmann #BhagwantMann #MannSarkar #PunjabGovernment #ChiefMinister #TollFree #tollPlaza #sanjhatv

10/26/2022, 7:39:18 AM

ਪੰਜਾਬ ਦੀਆਂ ਸੜਕਾਂ ਨੂੰ ਅਸੀਂ ਜਲਦ ਕਰਾਂਗੇ ਟੋਲ-ਫ੍ਰੀ – CM ਮਾਨ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੁਮੈਂਟ ਕਰਕੇ ਦਿਓ ਰਾਇ #CMmann #BhagwantMann #MannSarkar #PunjabGovernment #ChiefMinister #TollFree #tollPlaza #NewsOnly

10/26/2022, 7:38:25 AM

Mann ਸਰਕਾਰ ਦਾ ਇਤਿਹਾਸਿਕ ਫੈਸਲਾ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ 6% DA ਭੱਤਾ ਜਾਰੀ ਕਰਨ ਨੂੰ ਮਨਜ਼ੂਰੀ Old Pension Scheme ਮੁੜ ਬਹਾਲ #Mannsarkar #OldPensionScheme #Newsupdate #DainikSavera

10/21/2022, 11:31:44 AM

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਅੱਜ ਜਨਮਦਿਨ ਹੈ। ਨਵਜੋਤ ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪਟਿਆਲਾ 'ਚ ਸਿੱਧੂ ਸਮਰਥਕਾਂ ਅਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੇਕ ਕੱਟ ਕੇ ਉਨ੍ਹਾਂ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦੇ ਬਿਆਨ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਵੀ ਸਰਕਾਰ ਕੋਲੋਂ 1000 ਰੁਪਏ ਲੈਣਗੇ ਪਰ ਜਿਸ ਦਿਨ ਤੋਂ ਦੇਣਗੇ, ਉਸ ਦਿਨ ਤੋਂ ਨਹੀਂ, ਸਗੋਂ ਜਿਸ ਦਿਨ ਤੋਂ ਸਰਕਾਰ ਬਣੀ ਹੈ, ਉਸ ਦਿਨ ਤੋਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਹੈ ਅਤੇ ਜਨਤਾ ਨਾਲ ਕੀਤੇ ਗਏ ਕਿਸੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਹੈ। #zeenews24 #NewsUpdate #dailynews #NavjotSinghSidhu #birthdaycelebration #NavjotKaurSidhu #AAPI #mannsarkar #newsoftheday #headlines #headlines #TodayNews

10/20/2022, 11:10:30 AM

ਪੰਜਾਬ ਦੀ ਆਮ ਸਰਕਾਰ ਹੁਣ ਖਰੀਦ ਕਰੇਗੀ ਆਪਣਾ ਏਅਰ ਕਰਾਫਟ 8-10 ਸੀਟਰ ਜਹਾਜ ਦੀ ਖਰੀਦ ਲਈ ਸਰਕਾਰ ਨੇ ਮੰਗੇ ਟੈਂਡਰ #Sanjhatv #Bhagwantmann #CMmann #Mannsarkar #PunjabGovernment #AirCraft

10/19/2022, 9:37:33 AM

ਪੰਜਾਬ ਦੀ ਆਮ ਸਰਕਾਰ ਹੁਣ ਖਰੀਦ ਕਰੇਗੀ ਆਪਣਾ ਏਅਰ ਕਰਾਫਟ 8-10 ਸੀਟਰ ਜਹਾਜ ਦੀ ਖਰੀਦ ਲਈ ਸਰਕਾਰ ਨੇ ਮੰਗੇ ਟੈਂਡਰ #NewsOnly #Bhagwantmann #CMmann #Mannsarkar #PunjabGovernment #AirCraft

10/19/2022, 9:36:57 AM

600 ਯੂਨਿਟ ਬਿਜਲੀ ਮੁਫ਼ਤ! . . #7MahineVs70Saal #CMBhagwantMann #freeelectricity #AAPgovernment #AAPPunjab #mannsarkar #AamAadmiParty #zerobijlibill #zerobill

10/18/2022, 2:09:27 PM

ਇੰਡਸਟਰੀ ਦਾ ਪੰਜਾਬ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਹੈ। ਇਸੇ ਲਈ ਮਾਨ ਸਰਕਾਰ ਪੰਜਾਬ ਦੇ ਉਦਯੋਗਿਕ ਵਿਕਾਸ ਦੇ ਰਾਹ ਵਿੱਚ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। 🙏 . . #7MahineVs70Saal #CMBhagwantMann #punjab #industry #aamaadmiparty #AAPPunjab #CMMann #BhagwantMann #mannsarkar #ranglapunjab #ਪੰਜਾਬ #ਉਦਯੋਗ

10/17/2022, 9:11:27 PM

ਮਾਨ ਸਰਕਾਰ ਨੇ ਘਰ ਘਰ ਆਟਾ ਵੰਡ ਸਕੀਮ ਲਈ ਵਾਪਿਸ #TheFactNewsChannel #MannSarkar #CMBhagwantMann #aatadaalscheme #Punjab #depotholders #distribution

10/17/2022, 2:21:40 PM

ਪੰਜਾਬੀਆਂ ਦਾ ਇਹ ਵਿਸ਼ਵਾਸ ਇਸੇ ਤਰ੍ਹਾਂ ਕਾਇਮ ਰੱਖੇਗੀ ਮਾਨ ਸਰਕਾਰ ਪੰਜਾਬ ਨੂੰ ਮੁੜ ਤੋਂ ਹੱਸਦਾ-ਖੇਡਦਾ ਰੰਗਲਾ ਪੰਜਾਬ ਬਣਾਉਣ ਲਈ ਮਾਨ ਸਰਕਾਰ ਪੁਰਜ਼ੋਰ ਯਤਨ ਕਰ ਰਹੀ ਹੈ ਪੰਜਾਬ ਤੇ ਪੰਜਾਬੀਆਂ ਦਾ ਭਵਿੱਖ ਸਾਡੀ ਜ਼ਿੰਮੇਵਾਰੀ! ✅ #CMBhagwantMann #AamAadmiParty #punjab #mannsarkar #ranglapunjab

10/14/2022, 7:15:05 AM

ਅਧਿਆਪਕਾਂ ਨੂੰ ਮਿਲੇਗਾ ਇਹਨਾਂ ਕੰਮਾਂ ਤੋਂ ਛੁਟਕਾਰਾ! . . . #cmbhagwantmann #arvindkejriwal #bhagwantmann #aap #aappunjab #aamaadmiparty #teachersday #teachers #instalike #indtagood #instacool #punjab #punjabi #ranglapunjab #mannsarkar #school

10/11/2022, 11:59:47 AM

ਜੋ ਕਹਿੰਦੇ ਹਾਂ, ਉਹ ਕਰਦੇ ਹਾਂ! *ਚੋਣਾਂ ਵੇਲੇ ਕੀਤੇ ਵਾਅਦੇ ਨੂੰ ਸਰਕਾਰ ਬਣਨ ਦੇ 6 ਮਹੀਨਿਆਂ ਅੰਦਰ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ!* ✅💪 ਕਹਿਣੀ ਤੇ ਕਰਨੀ ਦੀ ਪੱਕੀ-ਪੰਜਾਬੀਆਂ ਦੀ ਆਪਣੀ ਮਾਨ ਸਰਕਾਰ! #CMBhagwantMann #ArvindKejriwal #AamAadmiParty #AAPPunjab #teachers #education #ranglapunjab #punjab #CMMann #AAPsarkar #mannsarkar #promise

10/8/2022, 9:38:54 AM

ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਮਾਨ ਸਰਕਾਰ ਚੋਣਾਂ ਵੇਲੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਕੀਤਾ ਵਾਅਦਾ ਮਹਿਜ਼ 6 ਮਹੀਨਿਆਂ ਚ ਕੀਤਾ ਪੂਰਾ . . . . #cmbhagwantmann #arvindkejriwal #bhagwantmann #aap #aappunjab #aamaadmiparty #teachersday #teachers #punjab #punjabi #ranglapunjab #mannsarkar #school

10/8/2022, 8:45:42 AM

ਆਖ਼ਿਰਕਾਰ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ . . . . #operationlotusfailed #cmbhagwantmann #bhagwantmann #punjab #punjabi #vidhansabha #resolution #chandigarh #mannsarkar #ranglapunjab #mla

10/3/2022, 4:33:43 PM

ਪੰਜਾਬ-ਕੈਨੇਡਾ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਸੰਬੰਧੀ ਅੱਜ CM #BhagwantMann ਜੀ ਦੀ Saskatchewan ਤੋਂ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫਸਰਾਂ ਨਾਲ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ Products ਨੂੰ #ਕੈਨੇਡਾ ਬੈਠੇ #ਪੰਜਾਬੀਆਂ ਤੱਕ ਪਹੁੰਚਾਉਣ ਤੇ #ਪੰਜਾਬ 'ਚ ਨਿਵੇਸ਼ ਨੂੰ ਲੈਕੇ ਚਰਚਾ ਕੀਤੀ। #aap #AamAadmiParty #mannsarkar #AAPPunjab #Aamaadmipartypunjab

9/26/2022, 5:40:32 PM

ਪੰਜਾਬ-ਕੈਨੇਡਾ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਸੰਬੰਧੀ ਅੱਜ CM #BhagwantMann ਜੀ ਦੀ Saskatchewan ਤੋਂ ਵਪਾਰ-ਨਿਰਯਾਤ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਫਸਰਾਂ ਨਾਲ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ Products ਨੂੰ #ਕੈਨੇਡਾ ਬੈਠੇ #ਪੰਜਾਬੀਆਂ ਤੱਕ ਪਹੁੰਚਾਉਣ ਤੇ #ਪੰਜਾਬ 'ਚ ਨਿਵੇਸ਼ ਨੂੰ ਲੈਕੇ ਚਰਚਾ ਕੀਤੀ। #aap #AamAadmiParty #mannsarkar #AAPPunjab #Aamaadmipartypunjab

9/26/2022, 12:04:56 PM

ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ CM @bhagwantmann1 ਜੀ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਸਾਹਿਬ ਵਿਖੇ ਗੁਰੂ ਚਰਨਾਂ ‘ਚ ਨਤਮਸਤਕ ਹੋਏ। . . . #aap #aappunjab #aamaadmiparty #aamadmipartypunjab #cmmann #cmbhagwamtmann #babafarid #sheikhfarid #tillababafarid #faridkot #melababafaridji #punjab #punjabi #newpost #mannsarkar

9/24/2022, 10:44:54 AM

ਠੋਸ ਕੂੜੇ ਦੇ ਸੁਚੱਜਾ ਪ੍ਰਬੰਧਨ ਅਤੇ ਉਸ ਨੂੰ ਈਂਧਣ ਸਰੋਤ ਵਿੱਚ ਤਬਦੀਲ ਕਰਨ ਲਈ ਲੱਗੇਗਾ 'ਈਕੋ ਫਿਊਲ ਪ੍ਰੋਜੈਕਟ' . . . #aap #aappunjab #aamaadmiparty #aamadmipartypunjab #cmmann #cmbhagwamtmann #continum #energy #fuel #echofuel #muncipalsolidwaste # #solidwaste #polution #punjab #punjabi #mannsarkar #tiwana2021

9/24/2022, 10:03:16 AM