SinghraajShaurya images

Discover Best SinghraajShaurya Images of World

#food #travel #sports #news #april #monday

ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ? ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ । 'ਕੁਮ-ਬ-ਇਜ਼ਨੀ' ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ । ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ । ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ । ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਰੁਲਾਇਓ ਈ । ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ । ਵਾਂਗ ਜ਼ੁਲੈਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ । ਰੱਬ-ਇ-ਅਰਾਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ । ਲਣ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ । ਇਸ਼ਕ ਦਿਵਾਨੇ ਕੀਤਾ ਫਾਨੀ, ਦਿਲ ਯਤੀਮ ਬਨਾਇਓ ਈ । ਬੁਲ੍ਹਾ ਸ਼ੌਹ ਘਰ ਵਸਿਆ ਆ ਕੇ, ਸ਼ਾਹ ਇਨਾਇਤ ਪਾਇਓ ਈ । ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ? New Project Making Project Name Is Secret Name Jaldi Dasage Gi Music #SinghraajShaurya Jai Sai Ji🙇🙏786* #rnbsinger #singerlife #singersspotlight #johnsingersargent #gospelsinger #singer #operasinger #prilaga #bestsingers #singerspotlight #singers #bollywoodsinger #singersongwriters #youngsinger #jazzsinger #operasingers #supersinger #singerslive #singers🎤 #dangdutsinger #punjabisingers #gospelsingers #indiansinger #singer🎤 #singervehicledesign #themasksinger #punjabisinger #countrysinger #singerindonesia

5/14/2019, 7:24:27 AM

Hi I Am Shauriya Or This Is My Real Voice Hain Meri Shayari Hain Kesi Bhi Copy Mate Karna Copy Right Claim Ho Sakta Hain Dhaniya Wad Read Karne Keliye Subkaa Sunne Ke liye App Youtube Pur Indian Bhaijaan Show Page Pur Dekhe Jai Sai Ji Jai Mata Ki 786*🙇🙏 Pls Share And Support Me #My #Real #Vocal #My #Shayari #Viral #SinghraajShaurya #Pb29 #Punjab #Love #Life #Lovely #Rajput #Singing #Support #Me.

12/5/2018, 10:43:07 PM