kaumiinsafmorcha images

Discover Best kaumiinsafmorcha Images of World

#food #travel #sports #news #may #wednesday

ਕੌਮੀ ਇਨਸਾਫ ਮੋਰਚਾ ਹਟਾਉਣ 'ਤੇ ਸੁਪਰੀਮ ਕੋਰਟ ਨੇਂ ਲਗਾਈ ਰੋਕ #news #kaumiinsafmorcha #bandisingh #mohali #supremecourt #élections #jasveersingh #jasveersinghshow

5/4/2024, 5:27:01 AM

ਭਿੱਖੀਵਿੰਡ ਦੀ ਸੰਗਤ ਨੇ ਪਾਰਟੀਬਾਜੀ ਤੇ ਧੜਿਆਂ ਤੋਂ ਉੱਪਰ ਉੱਠ ਕੇ ਕੌਮੀ ਫਰਜ ਸਮਝਦਿਆ ਹੋਇਆ ਭਾਈ ਅਮ੍ਰਿੰਤਪਾਲ ਸਿੰਘ ਨੂੰ ਵੋਟਾਂ ਪਾਉਣ ਦਾ ਦਾਅਵਾ ਕਰਕੇ ਆਪਣੀ ਗਿਣਤੀ ਜਾਗਦੀਆਂ ਜਮੀਰਾਂ ਵਾਲਿਆ ਚ ਕੀਤੀ ਤੇ ਕਿਹਾ ਕਿ ਅਸੀਂ ਖੁਦ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਕੌਮ ਦਾ ਨਿਧੜਕ ਜਰਨੈਲ ਭਾਊ ਅਮ੍ਰਿੰਤਪਾਲ ਸਾਡੇ ਹਲਕੇ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਹੈ ਤੇ ਭਾਊ ਨੂੰ ਜਲਦ ਹੀ ਪੰਜਾਬ ਚ ਪ੍ਰਚਾਰ ਕਰਦਿਆ ਮੁੜ ਦੇਖਾਗੇ ਇਸ ਗੱਲ ਦੀ ਹਾਮੀ ਭਰਦਿਆਂ ਭਿੱਖੀਵਿੰਡ ਦੀ ਸੰਗਤ ਵੱਲੋ ਸ੍ਰ . ਸਤਨਾਮ ਸਿੰਘ ਸਰਪੰਚ , ਡਾ. ਗੁਰਭੇਜ ਸਿੰਘ , ਸ੍ਰ.ਗੁਰਬੀਰ ਸਿੰਘ , ਸ੍ਰ.ਪ੍ਰਦੀਪ ਸਿੰਘ , ਸ੍ਰ. ਗੁਰਪ੍ਰੀਤ ਸਿੰਘ ਫੌਜੀ , ਸ੍ਰ. ਰਣਦੀਪ ਸਿੰਘ ਨੇ ਖੇਮਕਰਨ ਹਲਕੇ ਦੇ ਟੀਮ ਅਮ੍ਰਿੰਤਪਾਲ ਸਿੰਘ ਦੇ ਨੌਜਵਾਨ ਭਾਈ ਰਜਿੰਦਰ ਸਿੰਘ ਤਲਵੰਡੀ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਚੜਦੀਕਲ੍ਹਾ ਚ ਰਹੋ ਤੇ ਸਾਡੇ ਨਗਰ ਭਿੱਖੀਵਿੰਡ ਦੀ ਸੰਗਤ ਹਰ ਹਾਲ ਭਾਊ ਦੇ ਨਾਲ ਹੈ #isupportamroitpalsingh #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamritsar

4/29/2024, 3:02:55 AM

ਮੋਹਾਲੀ 'ਚ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨ 'ਤੇ ਹਾਈਕੋਰਟ ਸਖਤ, ਪੰਜਾਬ ਤੇ ਚੰਡੀਗੜ੍ਹ ਨੂੰ 18 ਅਪਰੈਲ ਤੱਕ ਦਾ ਸਮਾਂ #Mohali #Kaumiinsafmorcha #Punjabharyanahighcourt #Punjabgovernment #PunjabNews #PTCNews

4/9/2024, 1:07:38 PM

ਸ਼ਹੀਦੀ ਦਿਵਸ- ਭਾਈ ਸੰਦੀਪ ਸਿੰਘ (ਦੀਪ ਸਿੱਧੂ ) ੧੫ ਫਰਵਰੀ . . . . ⚔️♥️ਇੱਕ ਵਾਰ ਪ੍ਰੋਫਾਈਲ ਤੇ ਜ਼ਰੂਰ visit👆🏻 ਕਰੋ ਜੀ♥️ਜੇ ਪਸੰਦ ਆਵੇ ਤਾ Follow ਜ਼ਰੂਰ ਕਰਨਾ ਜੀ 🙏 ❤️ਧੰਨਵਾਦ❤️ . . . . #deepsidhu #deepsidhuzindabaad #saheeddeepsidhu #deepsidhumurderbyindiangoverment #deepsidhu💔 #kaumiinsafmorcha #sikhithias #khalsapanth⚔️🚩⚔️ ........ #harmandirsahib #darbarsahib #waheguruji #sikhtemple #gurunanakdevji #amritsar #satnamwaheguru#anandpursahib #khalsa #waheguru #darbarsahib #harmandirsahib #sridarbarsahib #goldentemple #ikjot06 #fx #singh #kaur #punjab #punjabi #new #sikh

2/15/2024, 3:19:14 AM

ਸਿੱਖ ਨੌਜਵਾਨਾਂ ਖਾਸ ਕਰ ਪੰਥਕ ਭਾਵਨਾਂ ਵਾਲੇ ਸਿੱਖ ਨੌਜਵਾਨਾਂ ਨੂੰ ਬੇਨਤੀ ਹੈ ਕਿ ਹਰਿਆਣੇ ਵਾਲੇ ਪੁਲਸੀਆਂ ਨਾਲ ਨਾ ਉਲਝਿਉ ਇਹਨਾਂ ਬਹੁਤ ਕਿਸਮ ਦੇ ਹਥਿਆਰ ਬਣਾ ਕੇ ਰੱਖੇ ਨੇ ਤੁਹਾਨੂੰ ਮਾਰਨ ਲਈ ਜੇ ਇਸ ਤੋਂ ਵੀ ਬਚ ਗਏ ਤਾਂ ਕੇਸ ਬਣਾ ਕੇ ਜੇਲ੍ਹਾਂ ਚ ਤੁੱਨਣਗੇ। ਹੱਥ ਨਾ ਆਇਉ ਤੇ ਸੱਟ ਚੋਟ ਤੋਂ ਬਚਾਅ ਰੱਖਿਉ। #kisanektazindabaad🌾❤ #kisanektazindabaad #farmerprotest #farmer #farmerprotest2024 #farmerprotest #farmerdelhiprotest #freesikhpoliticalprisoners #freesikhprisoners #freejagginow #freejathedarhawara #freejagtarsinghtara #kaumiinsafmorcha #kaumiinsafmorchachandigarh #bhaiamritpalsinghji

2/14/2024, 4:01:30 AM

saddi likhe na qismat delhi ni  Assi hor kinna chirr jarr laange⚔️ #santbhindranwale #deepsidhu #kaumiinsafmorcha #jagtarsinghhawara #neverforget1984 #kharkulife

2/7/2024, 11:58:11 AM

ਪੰਜਾਬ 'ਚ 20 ਜਨਵਰੀ ਮਤਲਬ ਕਿ ਭਲਕੇ 13 ਟੋਲ ਪਲਾਜ਼ਿਆਂ ਨੂੰ ਫਰੀ ਕੀਤਾ ਜਾਵੇਗਾ। ਚੰਡੀਗੜ੍ਹ-ਮੋਹਾਲੀ ਦੀ ਸਰਹੱਦ 'ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਾਏ ਗਏ 'ਕੌਮੀ ਇਨਸਾਫ਼ ਮੋਰਚੇ' ਵਲੋਂ ਇਸ ਦਾ ਐਲਾਨ ਕੀਤਾ ਗਿਆ ਹੈ। ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਹੁਣ ਕੌਮੀ ਇਨਸਾਫ਼ ਮੋਰਚੇ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਪਾਲ ਸਿੰਘ ਫਰਾਂਸ ਨੇ ਦੱਸਿਆ ਕਿ 20 ਜਨਵਰੀ ਨੂੰ ਸਵੇਰੇ 11 ਤੋਂ 2 ਵਜੇ ਤੱਕ ਟੋਲ ਪਲਾਜ਼ੇ ਮੁਫ਼ਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਸਿੱਖ ਨੌਜਵਾਨਾਂ, ਸਿੱਖ ਜੱਥੇਬੰਦੀਆਂ ਅਤੇ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ 20 ਜਨਵਰੀ ਨੂੰ ਉਕਤ 13 ਟੋਲ ਪਲਾਜ਼ੇ ਮੁਫ਼ਤ ਕਰਵਾਏ ਜਾਣ। ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਧਿਆਨ ਦੇ ਰਹੀ ਹੈ। ਇਸ ਕਾਰਨ ਉਨ੍ਹਾਂ ਵਲੋਂ ਭਲਕੇ 20 ਜਨਵਰੀ ਨੂੰ ਮੋਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ 3 ਘੰਟਿਆਂ ਲਈ ਫਰੀ ਕਰਵਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਟੋਲ ਪਲਾਜ਼ਿਆਂ ਨੂੰ ਵੀ ਕਰਵਾਇਆ ਜਾਵੇਗਾ, ਉਨ੍ਹਾਂ 'ਚ ਫਿਰੋਜ਼ਪੁਰ ਦਾ ਫਿਰੋਜ਼ਸ਼ਾਹ ਟੋਲ ਪਲਾਜ਼ਾ ਅਤੇ ਤਾਰਾਪੁਰ ਟੋਲ ਪਲਾਜ਼ਾ, ਮੋਹਾਲੀ ਦਾ ਅਜੀਜਪੁਰ ਟੋਲ ਪਲਾਜ਼ਾ, ਭਾਗੋਮਾਜਰਾ ਟੋਲ ਪਲਾਜ਼ਾ, ਸੋਲਖੀਆਂ ਟੋਲ ਪਲਾਜ਼ਾ, ਬੜੋਦੀ ਟੋਲ ਪਲਾਜ਼ਾ, ਪਟਿਆਲਾ ਜ਼ਿਲ੍ਹੇ ਦੇ ਧਰੇੜੀ ਜੱਟਾ ਟੋਲ ਪਲਾਜ਼ਾ, ਜਲੰਧਰ ਦਾ ਬਾਮਨੀਵਾਲ ਟੋਲ ਪਲਾਜ਼ਾ, ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਘਲਾਲ ਟੋਲ ਪਲਾਜ਼ਾ, ਬਠਿੰਡਾ ਦਾ ਜੀਂਦਾ ਟੋਲ ਪਲਾਜ਼ਾ, ਫਰੀਦਕੋਟ ਦਾ ਤਲਵੰਡੀ ਭਾਈ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਦਾ ਟੋਲ ਪਲਾਜ਼ਾ ਸ਼ਾਮਲ ਹਨ। #Punjab #13TollPlazas #Free #KaumiInsafMorcha

1/20/2024, 5:50:14 AM

T͚A͚V͚I͚ T͚E͚ C͚H͚A͚V͚I͚ S͚A͚A͚D͚I͚ S͚A͚A͚F͚ S͚U͚N͚I͚ H͚O͚N͚I͚ A͚E͚ D͚U͚B͚B͚ L͚E͚N͚D͚E͚ D͚E͚L͚H͚I͚ R͚A͚A͚T͚O͚ R͚A͚A͚T͚ S͚U͚N͚I͚ H͚O͚N͚I͚ A͚E͚📌 (Mohali dharna kisaani kaumi insaaf morcha)✊ #kisaanmajdoorektazindabad #kisaan #kaumiinsafmorcha #mohalimorcha

12/2/2023, 8:35:19 AM

ਲੋਕ ਕਹਿੰਦੇ ਹਨ ਕਿ ਕਲਜੁਗ ਦਾ ਪਹਿਰਾ ਚੱਲ ਰਿਹਾ ਹੈ, ਮਾਂ ਪਿਉ ਦੀ ਕਦਰ ਨਹੀਂ ਕਰਦੇ ਬੱਚੇ, ਪਰ ਮਾਝੇ ਦੇ ਇਤਿਹਾਸਿਕ ਪਿੰਡ ਖਡੂਰ ਸਾਹਿਬ ਦੇ ਵੱਡੇ ਰਾਜਨੀਤਕ ਪ੍ਰੀਵਾਰ ਦੇ ਪੁੱਤ ਰਾਜਦੀਪ ਸਿੰਘ ਨੇ ਮਹਿਜ 22 ਸਾਲ ਦੀ ਉਮਰ ਵਿੱਚ ਆਪਣੇ ਬਿਮਾਰ ਪਿਤਾ ਗੁਰਦੇਵ ਸਿੰਘ ਬਿੱਟੂ ਸਪੁੱਤਰ ਸਾਬਕਾ ਮੰਤਰੀ ਮਾਸ਼ਟਰ ਜਗੀਰ ਸਿੰਘ ਨੂੰ ਆਪਣਾ ਲਿਵਰ ਦੇ ਕੇ ਸਾਰੀਆਂ ਮਿੱਥਾਂ ਨੂੰ ਖ਼ਾਰਜ ਕਰ ਦਿੱਤਾ, ਬੇਸ਼ਕ ਗੁਰੂ ਦੇ ਭਾਣੇ ਅਨੁਸਾਰ ਸ੍ਰ ਗੁਰਦੇਵ ਸਿੰਘ ਬਿੱਟੂ ਸਦੀਵੀ ਵਿਛੋੜਾ ਦੇ ਗਏ ਪਰ ਜਦੋ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇੰਨਾਂ ਦੀ ਜਾਨ ਤਾਂ ਹੀ ਬਚ ਸਕਦੀ ਹੈ ਜੇ ਇਹਨਾਂ ਦੇ ਬਲੱਡ ਗਰੁਪ ਵਾਲਾ ਲਿਵਰ ਦਿੱਤਾ ਜਾਵੇ ਤਾਂ ਝੱਟ ਉਹਨਾਂ ਦੇ 22 ਸਾਲਾ ਅਣਵਿਆਹੇ ਪੁੱਤ ਰਾਜਦੀਪ ਸਿੰਘ ਨੇ ਕਿਹਾ ਕਿ ਮੇਰੇ ਪਾਪਾ ਦੇ ਸਰੀਰ ਵਿੱਚ ਮੇਰਾ ਲਿਵਰ ਹੀ transplant ਕੀਤਾ ਜਾਵੇਗਾ, ਰਿਸ਼ਤੇਦਾਰਾ ਦੇ ਬਥੇਰਾ ਸਮਝਾਉਣ ਦੇ ਬਾਵਜੂਦ ਰਾਜਦੀਪ ਸਿੰਘ ਆਪਣੇ ਫੈਸਲੇ ਤੇ ਅਡੋਲ ਰਿਹਾ, ਬੇਸ਼ੱਕ ਆਪਣੇ ਬਾਪ ਦੇ ਤੁਰ ਜਾਣ ਬਾਅਦ ਇਸ ਵੱਡੇ ਅਪਰੇਸ਼ਨ ਹੋਣ ਕਰਕੇ ਰਾਜਦੀਪ ਸਿੰਘ ਦੀ ਸਿਹਤ ਕਮਜ਼ੋਰ ਹੈ ਪਰ ਉਹ ਅੱਜ ਦੇ ਨਿਰਮੋਹ ਯੁੱਗ ਵਿੱਚ ਸਰਵਨ ਪੁਤ ਦੀ ਮਿਸਾਲ ਦੁਹਰਾਉਣ ਵਿੱਚ ਕਾਮਯਾਬ ਹੋਇਆ , ਸ਼ਾਬਾਸ਼ ਵੀਰ ! #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamritsar

11/4/2023, 8:42:31 AM

ਜੇ ਅਜੇ ਵੀ ਨਾ ਸਮਝਣ ਫਿਰ ਤਾਂ “ਰੱਬ ਹੀ ਰਾਖਾ” ਵੀ ਨਹੀ ਕਹਿ ਸਕਦੇ ਕਿਉਂਕਿ ਰੱਬ ਤੌ ਤਾਂ ਆਪ ਸਿਆਣੇ ਬਣਦੇ ਆ #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamritsar

11/2/2023, 1:48:14 PM

ਪਾਣੀ ਦਾ ਫਿਕਰ ਛੱਡ ਦੇਣ ਵਿਰੋਧੀ ਪਾਰਟੀਆਂ ਵਾਲ਼ੇ #AamAdmiParty #kaumiinsafmorcha #samrathawaaz #india #LatestNews #trending #vote #reels

10/13/2023, 8:36:00 AM

ਸਹਾਇਕ ਪੁਲੀਸ ਕਮਿਸ਼ਨਰ ਬੀ. ਐਸ. ਮੋਹੀਤੇ ਦੇ ਦੱਸਣ ਅਨੁਸਾਰ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਪਾਠ ਕੀਤਾ ਅਤੇ ਐਨ ਸਵੇਰ ਦੇ ਤਿੰਨ ਵਜੇ ਫਾਂਸੀ ਲਈ ਤਿਆਰ ਹੋ ਗਏ…. ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ…. ਫਾਂਸੀ ਲੱਗਣ ਤੋਂ ਪਹਿਲਾਂ ਤੱਕ ਭਾਈ ਜਿੰਦਾ ਅਤੇ ਭਾਈ ਸੁੱਖਾ ਉਵੇਂ ਹੀ ਕਾਇਮ ਸੀ ਜਿਵੇਂ ਉਹ ਪਹਿਲਾਂ ਰਹਿੰਦੇ ਸੀ….. ਉਹਨਾਂ ਨੇ ਜੇਲ੍ਹ ਦੇ ਵੱਡੇ ਅਫਸਰ ਤੇ ਪੁਲੀਸ ਅਫਸਰਾਂ ਨਾਲ ਹੱਥ ਮਿਲਾ ਕੇ ਉਹਨਾਂ ਦਾ ਧੰਨਵਾਦ ਕੀਤਾ, ਇਹ ਧੰਨਵਾਦ ਜੇਲ੍ਹ ਵਿੱਚ ਰਹਿਣ ਸਮੇਂ ਅਫਸਰਾਂ ਵੱਲੋਂ ਉਹਨਾਂ ਨਾਲ ਕੀਤੇ ਗਏ ਸ਼ਾਨਦਾਰ ਵਿਹਾਰ ਕਰਕੇ ਸੀ। ( 10 ਅਕਤੂਬਰ, 1992 ਦੇ 'ਟਾਈਮਜ਼ ਆਫ ਇੰਡੀਆ' ਵਿੱਚੋਂ ) ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਨੂੰ ਸ਼ਹੀਦੀ ਦਿਹਾੜੇ ( 9 ਅਕਤੂਬਰ 1992 ) ਤੇ ਕੇਸਰੀ ਪ੍ਰਣਾਮ… #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamritsar

10/9/2023, 5:09:47 AM

ਕੌਮੀ ਇਨਸਾਫ਼ ਮੋਰਚੇ ਤੋਂ ਤਖਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਵਿੱਖੇ ਹਾਜ਼ਰੀ । #kaumiinsafmorcha #bandisinghrehakaro #nihangsingh #dalpanth #anandpursahib

10/3/2023, 5:08:42 PM

🤣🤣 ਆ ਭਾਰਤੀ ਬਾਈਵੀਂ ਸਦੀ ਸਿਰਜਣਗੇ ਇਹਨਾ ਨੂੰ ਇਹ ਨਹੀ ਪਤਾ ਬਈ ਇਹ ਕੇਨਰਾ ਬੈਂਕ ਹੈ ਨਾ ਕਿ ਕੈਨਡਾ ਬੈਂਕ ਇਹ ਕੈਨਰਾ ਨੂੰ ਕਨੇਡਾ ਦੀ ਬੈਂਕ ਸਮਝ ਕਿ ਮੁਜ਼ਾਹਰੇ ਕਰ ਰਬੇ ਹਨ ਬੈਂਕ ਖਿਲਾਫ ਲੋਕਾਂ ਨੂੰ ਕਹਿ ਰਹੇ ਹਨ ਕਿ ਬਾਈਕਾਟ ਕਰੋ ਇਸ ਬੈਂਕ ਦਾ # #Rabbit breads Bharti #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics # #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamritsar

9/26/2023, 7:24:11 AM

ਜਦੋਂ ਇੱਕੀ ਲੰਮੀ ਖੜੋਤ ਟੁੱਟੀ ਤੇ ਨੌਜਵਾਨ ਦੁਨਿਆਵੀ ਦਲਦਲ ਚ ਨਿਕਲ ਕੇ ਖੰਡੇ ਬਾਟੇ ਦੀ ਪਾਹੁਲ ਛਕ ਸਿੰਘ ਸੱਜਣ ਲੱਗੇ, ਬਾਣੀ ਬਾਣੇ ਦੇ ਧਾਰਨੀ ਹੋਣ ਲੱਗੇ , ਜਥੇਬੰਦੀ ਵੱਲੋ ਅੱਜ ਦੇ ਦਿਨ ਪਹਿਲਾ ਅਮ੍ਰਿੰਤ ਸੰਚਾਰ ਅਨੰਦਪੁਰ ਘਰ ਪਹੁੰਚ ਕੀਤਾ.. ਤੇ ਹਜ਼ਾਰਾਂ ਨੌਜਾਵਨਾਂ ਨੇ ਇਸ ਦਿਨ ਘਰ ਵਾਪਸੀ ਕੀਤੀ ਤੇ ਇਸ ਦਿਨ ਤੋਂ ਬਾਅਦ ਇਹ ਹਵਾ ਜਿੱਧਰ ਜਿੱਧਰ ਦੀ ਲੰਘਦੀ ਗਈ ਨੌਜਵਾਨੀ ਸੀਸ ਭੇਟ ਕਰਦੀ ਗਈ ਤੇ ਜ਼ਿਹਨ ਚ ਆਪਣੇ ਰਾਜ ਦਾ ਸੁਪਨਾ ਲੈ ਤਿਆਰ ਬਰ ਤਿਆਰ ਹੋ ਕਮਰਕੱਸੇ ਕਰਦੇ ਗਏ, ਵਾਹਿਗੁਰੂ ਜੀ ਸਮੁੱਚੀ ਕੌਮ ਨੂੰ ਨੌਜਵਾਨੀ ਨੂੰ ਹਮੇਸ਼ਾ ਚੜਦੀਕਲ੍ਹਾ ਚ ਰੱਖਣ ਤੇ ਅਸੀ ਛੇਤੀ ਹੀ ਆਪਣੇ ਖੁੱਸ ਚੁੱਕੇ ਰਾਜ ਨੂੰ ਮਾਣੀਏ - ਜਿੰਦਾ #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamritsar

9/25/2023, 8:37:51 AM

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿਚ ਸੰਬੋਧਨ ਦੌਰਾਨ ਕੈਨੇਡਾ ‘ਚ ਹੋਏ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਐਲਾਨ ਕੀਤਾ ਅਤੇ ਇਸ ਦੇ ਨਾਲ ਹੀ ਭਾਰਤੀ ਡਿਪਲੋਮੈਟ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਹ ਕਨੇਡਾ ਦੇ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਪ੍ਰਾਪਤੀ ਸੀ ਸੋ ਇੰਗਲੈਂਡ ਦੀਆਂ ਜਥੇਬੰਦੀਆਂ ਨੂੰ ਹੁਣ ਅੱਗੇ ਲੱਗਕੇ ਭਾਈ ਅਵਤਾਰ ਸਿੰਘ ਖੰਡੇ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਇੰਗਲੈਂਡ ਦੇ ਸਿੱਖ ਇਹ ਜ਼ਰੂਰ ਵਿਚਾਰ ਕਿ ਓੁਹ ਕਿੱਥੇ ਮਾਰ ਖਾ ਰਹੇ ਹਨ ਨਹੀਂ ਤਾਂ ਕਨੇਡਾ ਵਾਲਿਆਂ ਵਾਂਗੂ ਓੁਹ ਵੀ ਬਹੁਤ ਕੁਝ ਕਰ ਸਕਦੇ ਸੀ। ਕੈਨੇਡਾ ਦੀ ਸਰਕਾਰ ਦੇ ਇਸ ਕਦਮ ਨੇ ਮੈਨੂੰ ਬਹੁਤ ਰਾਹਤ ਦਿੱਤੀ ਹੈ, ਮੈਨੂੰ ਸਿੱਖਾਂ ਦਾ ਭਵਿੱਖ ਸੁਨਹਿਰੀ ਦਿਖਾਈ ਦਿੰਦਾ ਹੈ। ਆਓੁਣ ਵਾਲੇ ਦਿਨਾਂ ਵਿਚ ਦੁਨੀਆਵੀ ਰਾਜਨੀਤੀ ਵਿੱਚ ਬਹੁਤ ਵੱਡੇ ਫੇਰਬਦਲ ਹੋਣਗੇ ਜਿਸ ਲਈ ਸਾਡੇ ਸਿੱਖ ਨੌਜਵਾਨ ਪੂਰੀ ਤਿਆਰੀ ਰੱਖਣ। ਹੁਣ ਵੇਲਾ ਆ ਗਿਆ ਹੈ ਆਪਣੀ ਅਜ਼ਾਦੀ ਲਈ ਲੜਨ ਦਾ ਅਤੇ ਇਹ ਮੌਕਾ ਨਾ ਖੁੰਝਣ ਦਿਓ। ਪੰਥ ਸੇਵਕ- ਭਾਈ ਜਗਤਾਰ ਸਿੰਘ ਤਾਰਾ #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamritsar

9/25/2023, 6:41:32 AM

ਜਿਹੜਾ ਕੇਸ਼ਾ ਦੀ ਬੇਅਦਬੀ ਕਰਦਾ ਉਹਦੇ ਹੱਥ ਦਾ ਪਾਣੀ ਵੀ ਨਹੀਂ ਪੀਣਾ @man_preetsingh84 #akaal #gurunanakdevji #gurunanak #khalsapanth #dumala #dumala_lovers #sikh #babadeepsinghji #khalsa #singhni #singhniya_dumalle_waliyan #panthpatshah #singh #damdamitaksal #neverforget1984 #beadbiinsaafmorcha #gurdwara #gurdwarasahib #punjab #punjabi #sardar #sardarji #sikhi #sikhgirl #Punjab #punjabi #punjabigirl #kaur #kaumiinsafmorcha #majha #santjarnailsinghji

9/22/2023, 4:47:56 AM

Waheguru Ji ka Khalsa Waheguru Ji Ki Fateh Sari sadh sangat nu benti hai ji ki vadh jhad k kaumi Insaaf morche te pahocho #kaumiinsafmorcha #khalsa #khalistanzindabad🚩 #sikh #sardar #amritpalsingh #freesikhpoliticalprisoners #bandisinghrihakaro #bapulabhsinghchowk

9/8/2023, 8:27:35 AM

ਕੌਮੀ ਇਨਸਾਫ ਮੋਰਚੇ ਵਲੋਂ ਇੱਕ ਹੋਰ ਰਸਤਾ ਬੰਦ #TheFactNewsChannel #kaumiinsafmorcha #Mohali #Chandigarh #morcha #bandisingh #Sikhs #ypschownk

9/5/2023, 8:24:14 AM

ਕੌਮੀ ਇਨਸਾਫ਼ ਮੋਰਚੇ 'ਤੇ ਪੁਲਿਸ ਦੀ ਸਖਤੀ #kaumiinsafmorcha #TheFactNewsChannel

9/5/2023, 6:08:20 AM

ਐਸ.ਏ.ਐਸ.ਨਗਰ ਵਿਖੇ ਕੌਮੀ ਇਨਸਾਫ਼ ਮੋਰਚਾ ਵਲੋਂ ਰਸਤਾ ਖੋਲ੍ਹਣ ਦਾ ਐਲਾਨ #jujhartimes #kaumiinsafmorcha #sasnagar #chandigarh #way #free

9/4/2023, 6:16:04 PM

ਕੌਮੀ ਇਨਸਾਫ ਮੋਰਚੇ ਨੇ ਇੱਕ ਪਾਸੇ ਦਾ ਰਾਹ ਖੋਲ੍ਹਿਆ #TheFactNewsChannel #kaumiinsafmorcha #chandigarh #Mohali #Morcha #Dharna #bandisingh #Protest

9/4/2023, 1:39:09 PM

8 ਮਹੀਨਿਆਂ ਬਾਅਦ ਕੌਮੀ ਇਨਸਾਫ਼ ਮੋਰਚੇ ਵੱਲੋਂ ਖੋਲ੍ਹਿਆ ਗਿਆ ਇੱਕ ਰਾਹ #YPSChowk #Mohali #KaumiInsafMorcha #RoadOpen #TheUnmute

9/4/2023, 9:56:35 AM

ਉਹੀ ਵਰਤਾਰੇ ਫਿਰ ਸ਼ੁਰੂ ਹੋਏ ਨੇ। ਪਹਿਲਾਂ ਗੱਦਾਰ ਸਾਬਿਤ ਕਰ ਦਿਉ। ਫਿਰ ਰਾਹ ਪੱਧਰਾ ਕਰ ਲਵੋ। #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamrit

8/27/2023, 12:01:28 PM

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ (ਹਵਾਰਾ) #ਪੱਕਾਮੋਰਚਾ੨੦੨੩ #kaumiinsafmorcha

8/26/2023, 8:22:56 PM

This is all about the true and pure bonding of the two living beings either it is animal or either it is human . If you have a pure and strong bonding then you can make proper communication between eachother without even talking . Bond is necessary in every relationship, friendship and love also ❤️😊 #horse #nihangsingh #nihanglife #nihang #sikhism #animallovers #bonding #love #purelove #chandigarh #mohali #bandisinghrehaimorcha #kaumiinsafmorcha #truelove #horsesofinstagram #horselove #horselover #horselife #horsephotographer #horsephotograpy #horses #horsephoto

8/22/2023, 4:26:37 AM

@kaumiinsaafmorchachandigarh @officialkaumiinsafmorcha__ #bandisinghrehakaro #kaumiinsafmorcha #15august

8/19/2023, 6:33:47 PM

13 ਅਗਸਤ 2023 ਮਹਾਨ ਸੰਤ ਸਮਾਗਮ ਕੌਮੀ ਇਨਸਾਫ਼ ਮੋਰਚਾ ਮੋਹਾਲੀ ਚੰਡੀਗੜ੍ਹ ਬੰਦੀ ਸਿੰਘ ਰਿਹਾਅ ਕਰੋ #bandisinghrehakaro #jagtarsinghhawara #hawara #kaumiinsafmorcha #kaumiinsafmorchachandigarh🚩🚩

8/11/2023, 7:35:42 PM

13 ਅਗਸਤ 2023 ਮਹਾਨ ਸੰਤ ਸਮਾਗਮ ਕੌਮੀ ਇਨਸਾਫ਼ ਮੋਰਚਾ ਮੋਹਾਲੀ ਚੰਡੀਗੜ੍ਹ ਬੰਦੀ ਸਿੰਘ ਰਿਹਾਅ ਕਰੋ #bandisinghrehakaro #jagtarsinghhawara #hawara #kaumiinsafmorcha #kaumiinsafmorchachandigarh🚩🚩

8/11/2023, 3:24:27 PM

COPY ਕੌਮੀ ਇਨਸਾਫ਼ ਮੋਰਚੇ ਦੀ ਤੀਜੀ ਪ੍ਰਾਪਤੀ 1995 ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਨਾਮਜ਼ਦ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ 'ਚ 28 ਸਾਲ ਤੋਂ ਨਜ਼ਰਬੰਦ ਭਾਈ ਸ਼ਮਸ਼ੇਰ ਸਿੰਘ ਜੀ ਜੋ ਕਿ ਅੱਜ 42 ਦਿਨਾਂ ਦੀ ਪੈਰੋਲ ਤੋਂ ਆਏ ਹਨ ਗੁਰੂ ਸਾਹਿਬ ਕਿਰਪਾ ਕਰਨ ਭਾਈ ਸਾਬ੍ਹ ਨੂੰ ਜਲਦੀ ਹੀ ਪੱਕੀ ਜ਼ਮਾਨਤ ਮਿਲ ਜਾਣੀ ਐ ਕੌਮੀ ਇਨਸਾਫ਼ ਮੋਰਚੇ ਦੀ ਤੀਜੀ ਪ੍ਰਾਪਤੀ 1995 ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ "ਚ ਨਾਮਜ਼ਦ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ 'ਚ 28 ਸਾਲ ਤੋਂ ਨਜ਼ਰਬੰਦ ਭਾਈ ਸ਼ਮਸ਼ੇਰ ਸਿੰਘ ਜੀ ਜੋ ਕਿ ਅੱਜ 42 ਦਿਨਾਂ ਦੀ ਪੈਰੋਲ ਤੇ ਆਏ ਹਨ ਗੁਰੂ ਸਾਹਿਬ ਕਿਰਪਾ ਕਰਨ ਭਾਈ ਸਾਬ੍ਹ ਨੂੰ ਜਲਦੀ ਹੀ ਪੱਕੀ ਜ਼ਮਾਨਤ ਮਿਲ ਜਾਣੀ ਹੈ #kaumiinsafmorcha #sikhs @gods_man05 #chandigarh

8/8/2023, 7:38:06 AM

ਕੌਮੀ ਇਨਸਾਫ਼ ਮੋਰਚੇ ਦਾ ਵੱਡਾ ਐਲਾਨ #kaumiinsafmorcha #punjab #punjabi #latest #bandisinghrihayimocrha

8/7/2023, 12:53:34 PM

"Horse Story - 3." A horse eats from a bag attached to the side of a truck at YPS Chowk in Sahibzada Ajit Singh Nagar (Mohali). The animal belongs to a protestor. Sikh protestors have blocked the Punjab - Chandigarh border since January 7, 2023, calling it 'Kaumi Insaaf Morcha' (Blockade for Communal Justice), as they demand the release of 9 Sikh terror convicts. Disclaimer : This post gives you news from a pro-India perspective. It does not promote or support any ideology contrary to it. 📷 🗓 : May 2023. . . . #india #punjab #sahibzadaajitsinghnagar #sasnagar #mohali #indiapictures #indiaclicks #indiagram #indiaphotography #indianews #punjabnews #punjabimedia #mohalishoutouts #mohalidiaries #mohaliblogger #horse #horses #horselove #horselife #photojournalism #photojournalist #streetphotography #streetportrait #kaumiinsafmorcha #streetphotographyindia #streetclassics #streetstyle #streetsofindia #blackandwhite #blackandwhitephotography

7/28/2023, 2:43:47 PM

"Horse Story - 2." A young Nihang (Akali) ties a vessel on the railing of a road median near YPS Chowk, in Sahibzada Ajit Singh Nagar (Mohali). The vessel contains fodder, and is meant for horse. In the background are banners, housing structures and vehicles of protesters. This road leads to the border with Chandigarh, which can be seen in the distance (near the boy's left shoulder). Sikh protestors have blocked the Punjab - Chandigarh border since January 7, 2023, calling it 'Kaumi Insaaf Morcha' (Blockade for Communal Justice), as they demand the release of 9 Sikh terror convicts. Disclaimer : This post gives you news from a pro-India perspective. It does not promote or support any ideology contrary to it. 📷 🗓 : May 2023. . . . #india #punjab #sahibzadaajitsinghnagar #sasnagar #mohali #indiapictures #indiaclicks #indiagram #indiaphotography #indianews #punjabnews #punjabimedia #mohalishoutouts #mohalidiaries #mohaliblogger #sikh #sardar #photojournalism #photojournalist #streetphotography #streetportrait #kaumiinsafmorcha #streetphotographyindia #streetclassics #streetstyle #streetsofindia #fodder #streetdreamsmag #protest #documentaryphotography

7/27/2023, 3:17:03 PM

ਬਈਆਂ ਨੂੰ ਘਰ ਦੀ ਜਿੰਮੇਵਾਰੀ ਦੇਣ ਦਾ ਨਤੀਜਾ 26/7/23 ਨੂੰ ਟਰੈਕਟਰ ਲੈ ਕੇ ਭੱਜ ਗਿਆ ਬਈਆ #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamrit

7/26/2023, 4:11:14 PM

"Horse Story - 1." A Nihang Sikh protestor gives injection to a horse near YPS Chowk, in Sahibzada Ajit Singh Nagar (Mohali). The horse is somewhat skinny as its ribs can be seen in the backlighting by the evening sun. Sikh protestors have blocked the Punjab - Chandigarh border since January 7, 2023, calling it 'Kaumi Insaaf Morcha' (Blockade for Communal Justice), as they demand the release of 9 Sikh terror convicts. Disclaimer : This post gives you news from a pro-India perspective. It does not promote or support any ideology contrary to it. 📷 🗓 : May 2023. . . . #india #punjab #sahibzadaajitsinghnagar #sasnagar #mohali #indiapictures #indiaclicks #indiagram #indiaphotography #indianews #punjabnews #punjabimedia #mohalishoutouts #mohalidiaries #mohaliblogger #horse #horses #horselove #horselife #sikh #sardar #photojournalism #photojournalist #streetphotography #streetportrait #kaumiinsafmorcha #streetphotographyindia #streetclassics #streetstyle #streetsofindia

7/26/2023, 2:59:02 PM

"Readying to Get High." A protestor grinds cannabis plant to make bhang, an intoxicant, at a camp in Sahibzada Ajit Singh Nagar (Mohali). The pulp would then be mixed with lassi and consumed. The bottom end of the wooden log has become invisible due to shutter speed of 1/10 second (at 24 mm focal length). Sikh protestors have blocked the Punjab - Chandigarh border since January 7, 2023, calling it 'Kaumi Insaaf Morcha' (Blockade for Communal Justice), as they demand the release of 9 Sikh terror convicts. Disclaimer : This post gives you news from a pro-India perspective. It does not promote or support any ideology contrary to it. 📷 🗓 : May 2023. . . . #india #punjab #sahibzadaajitsinghnagar #sasnagar #mohali #photooftheday #indiapictures #indiaclicks #indiaphotography #mohaliblogger #mohalishoutouts #punjabimedia #blackandwhite #blackandwhitephotography #bnw #bnwphotography #bnwmood #bnwphoto #bnw_captures #bnw_life #bnw_greatshots #story #kaumiinsafmorcha #sikh #sardar #photojournalism #streetphotography #streetclassics #bnwportrait #streetstyle

7/25/2023, 2:57:53 PM

ਸੁਨਾਮ ਸ਼ਹਿਰ ਚ ਅੱਲੜ ਉਮਰ ਦਾ ਇੱਕ ਹੋਰ ਗੱਭਰੂ ਸਰਕਾਰੀ ਸਹਿ ਤੇ ਪੰਜਾਬ ਚ ਫਿਰਦੀ ਸਰਿੰਜ ਦਾ ਸ਼ਿਕਾਰ ਹੋ ਗਿਆ ... ਸਰਕਾਰ ਨੂੰ ਤਾਂ ਕੁਝ ਕਹਿਣਾ ਨਹੀ ਕਿਉਂਕਿ ਉਹ ਆਪਣਾ ਕਾਰੋਬਾਰ ਠੱਪ ਨਹੀ ਕਰਣਗੇ.. ਪਰ ਪੰਥਕ ਧਿਰਾਂ ਤੇ ਕੁਝ ਕੁ ਸਾਬਕਾ ਸੰਘਰਸ਼ੀ ਬਜ਼ੁਰਗ ਜਿੰਨ੍ਹਾਂ ਦੇ ਅੰਦਰ ਹੰਕਾਰ ਤੇ ਨਫਰਤ ਭਰੀ ਹੈ ਕਿ ਸਾਡੇ ਤੋਂ ਬਿਨਾਂ ਕੋਈ ਹੋਰ ਕੌਮ ਦੀ ਅਗਵਾਹੀ ਨਾ ਕਰੇ..ਉੱਨਾਂ ਨੂੰ ਕਹਿਣੇ ਕਿ ਕਬੂਤਰ ਆਲੀਆ ਅੱਖਾਂ ਮੀਟ ਕੇ ਨਾ ਬੈਠੋ ਹੁਣ ਆਪ ਕੁਝ ਕਰਲੋ ਕਰੋ ਹੀਲਾ ਨੌਜਵਾਨੀ ਨੂੰ ਦਲਦਲ ਚ ਕੱਢ ਕੇ ਸਜਾਓ ਸਿੰਘ··ਪਰ ਨਾ ਏਨੀ ਜੋਗੇ ਕਿੱਥੇ ਓ ਤੁਸੀ ਬਸ ਤੁਹਾਡੀ ਓ ਗੱਲ ਆ ਨਾ ਖੇਡਣਾ ਤੇ ਨਾ ਖੇਡਣ ਦੇਣਾ, ਨੌਜਵਾਨੌ ਖੁਦ ਹੀ ਅਕਲ ਨੂੰ ਹੱਥ ਮਾਰੋ ਤੁਹਾਨੂੰ ਝਿੜਕਣ ਵਾਲਾ ਹੁਣ ਕੋਈ ਕਿਸੇ ਅਖੌਤੀ ਪੰਥਕ ਨੂੰ ਤੁਹਾਡਾ ਦੁੱਖ ਨਹੀ..ਬਸ ਓ ਸੰਗਤ ਦਾ ਪੈਸਾ ਖਾ ਰਹੇ ਤੇ ਤੁਸੀ ਘਰੌ ਚੌਰੀ ਕਰਕੇ ..ਇਸ ਕਰਕੇ ਸਮਝਾਉਣਾ ਕਿਸੇ ਨਹੀ ਤਹਾਨੂੰ ਜਦੋ ਕਮਲਾ ਈ ਹੋਜੇ ਵਿਹੜਾ ਤਾਂ ਸਮਝਾਵੇ ਕਿਹੜਾਉਹ ਹਾਲਾਤ ਨੇ ਖੁਦ ਹੀ ਸਮਝੋ ..ਇਸ ਮੌਤੇ ਮਰ ਤੁਸੀ ਕੌਮ ਨਾਲ ਗਦਾਰੀ ਕਰ ਰਹੇ ਹੋ - ਜਿੰਦਾ Follow Page 👉@sikh_information . . . #sikh_information #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind #pagg

7/24/2023, 9:07:48 AM

ਸ਼੍ਰੋਮਣੀ ਕਮੇਟੀ ਵਰਗੀਆਂ ਸਿਰਮੌਰ ਸੰਸਥਾਵਾਂ ਨੂੰ ਇਹ ਮਤਾ ਪਾਉਣਾ ਚਾਹੀਦਾ ਹੈ ਕਿ ਸਿੱਖੀ ਭੇਸ ਨੂੰ ਵਪਾਰ ਵਜੋਂ ਵਰਤਣ ਤੇ ਰੋਕ ਲਗਾਉਣੀ ਚਾਹੀਦੀ ਹੈ..ਇਹ ਸਿੱਖੀ ਦੇ ਨਾਮ ਤੇ ਪੈਸੇ ਤਾਂ ਵੱਟਦੇ ਨੇ ਪਰ ਮਰਿਯਾਦਾ ਦੀਆਂ ਧੱਜੀਆਂ ਉਡਾ ਬੇਅਦਬੀ ਕਰ ਰਹੇ ਨੇ .. ਜੇ ਨਾ ਧਿਆਨ ਦਿੱਤਾ ਤਾਂ ਇਹ ਦਸਤਾਰ ਨੂੰ ਸਿੱਖੀ ਪਹਿਰਾਵੇ ਨੂੰ ਮਜ਼ਾਕ ਬਣਾ ਕੇ ਰੱਖ ਦੇਣਗੇ .. @sgpc_amritsar #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamrit

7/24/2023, 8:19:10 AM

ਸੁਨਾਮ ਸ਼ਹਿਰ ਚ ਅੱਲੜ ਉਮਰ ਦਾ ਇੱਕ ਹੋਰ ਗੱਭਰੂ ਸਰਕਾਰੀ ਸਹਿ ਤੇ ਪੰਜਾਬ ਚ ਫਿਰਦੀ ਸਰਿੰਜ ਦਾ ਸ਼ਿਕਾਰ ਹੋ ਗਿਆ ... ਸਰਕਾਰ ਨੂੰ ਤਾਂ ਕੁਝ ਕਹਿਣਾ ਨਹੀਂ ਕਿਉਂਕਿ ਉਹ ਆਪਣਾ ਕਾਰੋਬਾਰ ਠੱਪ ਨਹੀ ਕਰਣਗੇ.. ਪਰ ਪੰਥਕ ਧਿਰਾਂ ਤੇ ਕੁਝ ਕੁ ਸਾਬਕਾ ਸੰਘਰਸ਼ੀ ਬਜ਼ੁਰਗ ਜਿੰਨ੍ਹਾਂ ਦੇ ਅੰਦਰ ਹੰਕਾਰ ਤੇ ਨਫਰਤ ਭਰੀ ਹੈ ਕਿ ਸਾਡੇ ਤੋਂ ਬਿਨਾਂ ਕੋਈ ਹੋਰ ਕੌਮ ਦੀ ਅਗਵਾਹੀ ਨਾ ਕਰੇਨਾਂ ਨੂੰ ਕਹਿਣੇ ਕਿ ਕਬੂਤਰ ਆਲੀਆ ਅੱਖਾਂ ਮੀਟ ਕੇ ਨਾ ਬੈਠੋ ...ਹੁਣ ਆਪ ਕੁਝ ਕਰਲੋ ਕਰੋ ਹੀਲਾ ਨੌਜਵਾਨੀ ਨੂੰ ਦਲਦਲ ਚ ਕੱਢ ਕੇ ਸਜਾਓ ਸਿੰਘ...ਪਰ ਨਾ ਏਨੀ ਜੋਗੇ ਕਿੱਥੇ ਓ ਤੁਸੀ ਬਸ ਤੁਹਾਡੀ ਓ ਗੱਲ ਆ ਨਾ ਖੇਡਣਾ ਤੇ ਨਾ ਖੇਡਣ ਦੇਣਾ.. ਨੌਜਵਾਨੌ ਖੁਦ ਹੀ ਅਕਲ ਨੂੰ ਹੱਥ ਮਾਰੋ ਤੁਹਾਨੂੰ ਝਿੜਕਣ ਵਾਲਾ ਹੁਣ ਕੋਈ ਕਿਸੇ ਅਖੌਤੀ ਪੰਥਕ ਨੂੰ ਤੁਹਾਡਾ ਦੁੱਖ ਨਹੀ..ਬਸ ਓ ਸੰਗਤ ਦਾ ਪੈਸਾ ਖਾ ਰਹੇ ਤੇ ਤੁਸੀ ਘਰੋਂ ਚੌਰੀ ਕਰਕੇ ..ਇਸ ਕਰਕੇ ਸਮਝਾਉਣਾ ਕਿਸੇ ਨਹੀ ਤਹਾਨੂੰ ਜਦੋ ਕਮਲਾ ਈ ਹੋਜੇ ਵਿਹੜਾ ਤਾਂ ਸਮਝਾਵੇ ਕਿਹੜਾ..ਉਹ ਹਾਲਾਤ ਨੇ ਖੁਦ ਹੀ ਸਮਝੋ ..ਇਸ ਮੌਤੇ ਪਰ ਤੁਸੀ ਕੌਮ ਨਾਲ ਗਦਾਰੀ ਕਰ ਰਹੇ ਹੋ - ਜਿੰਦਾ #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #vira[ #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind ! #pagg

7/24/2023, 6:37:05 AM

ਸੁਨਾਮ ਸ਼ਹਿਰ ਚ ਅੱਲੜ ਉਮਰ ਦਾ ਇੱਕ ਹੋਰ ਗੱਭਰੂ ਸਰਕਾਰੀ ਸਹਿ ਤੇ ਪੰਜਾਬ ਚ ਫਿਰਦੀ ਸਰਿੰਜ ਦਾ ਸ਼ਿਕਾਰ ਹੋ ਗਿਆ … ਸਰਕਾਰ ਨੂੰ ਤਾਂ ਕੁਝ ਕਹਿਣਾ ਨਹੀ ਕਿਉਂਕਿ ਉਹ ਆਪਣਾ ਕਾਰੋਬਾਰ ਠੱਪ ਨਹੀ ਕਰਣਗੇ.. ਪਰ ਪੰਥਕ ਧਿਰਾਂ ਤੇ ਕੁਝ ਕੁ ਸਾਬਕਾ ਸੰਘਰਸ਼ੀ ਬਜ਼ੁਰਗ ਜਿੰਨ੍ਹਾਂ ਦੇ ਅੰਦਰ ਹੰਕਾਰ ਤੇ ਨਫਰਤ ਭਰੀ ਹੈ ਕਿ ਸਾਡੇ ਤੋਂ ਬਿਨਾਂ ਕੋਈ ਹੋਰ ਕੌਮ ਦੀ ਅਗਵਾਹੀ ਨਾ ਕਰੇ..ਉੱਨਾਂ ਨੂੰ ਕਹਿਣੇ ਕਿ ਕਬੂਤਰ ਆਲੀਆ ਅੱਖਾਂ ਮੀਟ ਕੇ ਨਾ ਬੈਠੋ …ਹੁਣ ਆਪ ਕੁਝ ਕਰਲੋ ਕਰੋ ਹੀਲਾ ਨੌਜਵਾਨੀ ਨੂੰ ਦਲਦਲ ਚ ਕੱਢ ਕੇ ਸਜਾਓ ਸਿੰਘ…ਪਰ ਨਾ ਏਨੀ ਜੋਗੇ ਕਿੱਥੇ ਓ ਤੁਸੀ ਬਸ ਤੁਹਾਡੀ ਓ ਗੱਲ ਆ ਨਾ ਖੇਡਣਾ ਤੇ ਨਾ ਖੇਡਣ ਦੇਣਾ.. ਨੌਜਵਾਨੌ ਖੁਦ ਹੀ ਅਕਲ ਨੂੰ ਹੱਥ ਮਾਰੋ ਤੁਹਾਨੂੰ ਝਿੜਕਣ ਵਾਲਾ ਹੁਣ ਕੋਈ ..ਕਿਸੇ ਅਖੌਤੀ ਪੰਥਕ ਨੂੰ ਤੁਹਾਡਾ ਦੁੱਖ ਨਹੀ..ਬਸ ਓ ਸੰਗਤ ਦਾ ਪੈਸਾ ਖਾ ਰਹੇ ਤੇ ਤੁਸੀ ਘਰੌ ਚੌਰੀ ਕਰਕੇ ..ਇਸ ਕਰਕੇ ਸਮਝਾਉਣਾ ਕਿਸੇ ਨਹੀ ਤਹਾਨੂੰ ਜਦੋ ਕਮਲਾ ਈ ਹੋਜੇ ਵਿਹੜਾ ਤਾਂ ਸਮਝਾਵੇ ਕਿਹੜਾ..ਉਹ ਹਾਲਾਤ ਨੇ ਖੁਦ ਹੀ ਸਮਝੋ ..ਇਸ ਮੌਤੇ ਮਰ ਤੁਸੀ ਕੌਮ ਨਾਲ ਗਦਾਰੀ ਕਰ ਰਹੇ ਹੋ - ਜਿੰਦਾ #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamrit

7/24/2023, 5:45:41 AM

ਬਰਨਾਲੇ ਜਿੱਲ੍ਹੇ ਦੇ ਪਿੰਡ ਵੱਡੀ ਖੇੜੀ ਦਾ ਇਹ ਅੱਲੜ ਉਮਰ ਦਾ ਨੌਜਵਾਨ ਮਹਿਜ ਹਲੇ 19 ਵੇ ਸਾਲ ਚ ਸੀ,ਅੱਜ ਚਿੱਟੇ ਦੀ ਭੇਟ ਚੜ ਗਿਆ, ਇਹੋ ਜੇ ਛੋਟੇ ਛੋਟੇ ਜਵਾਕਾ ਦਾ ਨਸ਼ੇ ਦੀ ਦਲਦਲ ਚ ਫਸਣਾ ਬਹੁਤ ਵੱਡੀ ਚਿੰਤਾ ਮਾਪਿਆ ਇਕਲੌਤਾ ਪੁੱਤ ਸੀ। ਦੂਜੀ ਫੋਟੋ। ਪਿੰਡ ਭੰਗਾਲਾ ਜ਼ਿਲਾ ਰੋਪੜ ਦਾ ਇਹ ਨੌਜਵਾਨ ਪਿਆਰ ਨਾਲ ਜਿਸ ਨੂੰ ਜੁਗਨੂੰ ਕਹਿੰਦੇ ਸੀ ਹੁਣ ਕਦੇ ਆਪਣੀ ਰੌਸ਼ਨੀ ਨਾਲ ਆਪਣੇ ਪਰਿਵਾਰ ਨੂੰ ਜਗਮਗਾਉਂਦਾ ਨਜ਼ਰ ਨਹੀਂ ਆਵੇਗਾ । ਕਾਰਨ ਚਿੱਟੇ ਦੀ ਨਿੱਕੀ ਜਿਹੀ ਸਰਿੰਜ (ਨਸ਼ਾ) ਜਿਸਨੂੰ ਵੇਚਣ ਆਲਿਆਂ ਲਈ ਪੰਜਾਬ ਸਰਕਾਰ ਪੂਰੀ ਤਰਾਂ ਸਮਰਪਿਤ ਹੈ। ਲੱਖ ਦੀ ਲਾਹਣਤ ਆ, ਰੱਬ ਰਾਖਾ ਪੰਜਾਬ ਦਾ 🙏🏻 #jindatalwandi #isupportamritpalsingh #istandwithamritpalsinghkhalsa #bhaiamritpalsinghji #bhaiamritpalsinghkhalsa #panjab #warispunjabde #sidhumoosewala #khalsacollege #khalsacollegewale #khalsacollegeamritsar #sardar #sardari #pagga_wale_sardar #explorepage #page #punjabpolitics #viralvideos #viral #sikh #sikhism_feed #amritsar #kaumiinsafmorcha #deepsidhu #nihungsingh #nihung #pendu #jattmind⚠️ #pagg #gnduamrit

7/23/2023, 10:08:12 AM

ਕੌਮੀ ਇਨਸਾਫ ਮੋਰਚਾ ਚੰਡੀਗੜ੍ਹ #kaumiinsafmorcha #jagtarsinghhawara

7/22/2023, 7:18:02 PM

"The Timeless Protestor." Portrait of an Akali at YPS Chowk, a traffic roundabout in Sahibzada Ajit Singh Nagar (Mohali). A Sikh who wears such a blue dress and leads a recommended lifestyle is known as Akali or Nihang. 'Akali' means 'timeless'. Blue Sikh flags fly in the background. Such a flag is known as Nishan Sahib. Sikh protestors have blocked the Punjab - Chandigarh border since January 7, 2023, calling it 'Kaumi Insaaf Morcha' (Blockade for Communal Justice), as they demand the release of 9 Sikh terror convicts. It is tough to say when the protest will end. It seems to be a 'timeless' protest. Disclaimer : This post gives you news from a pro-India perspective. It does not promote or support any ideology contrary to it. 📷 🗓 : May 2023. . . . #india #punjab #sahibzadaajitsinghnagar #sasnagar #mohali #photooftheday #indiapictures #indiaclicks #indiaphotography #news #newsphotography #newsphotographer #newsupdate #newsletter #newsphoto #indianews #punjabnews #punjabimedia #photojournalism #photojournalist #portrait #streetclassics #streetphotography #streetphotographyindia #nihang #akali #sikh #kaumiinsafmorcha #mohaliblogger #mohalidiaries

7/21/2023, 3:24:50 PM

"Barricades during the Blockade." ---------- Photo # 1 : 2 Sikhs walk near a police barricade at YPS Chowk, a traffic roundabout, at Sahibzada Ajit Singh Nagar (Mohali). This place is a 2-minute walk away from the Punjab - Chandigarh border. Sikh protestors have blocked the border since January 7, 2023, calling it 'Kaumi Insaaf Morcha' (Blockade for Communal Justice), as they demand the release of 9 Sikh terror convicts. The roundabout in the background is full of protesters' tents, banners, loudspeakers, and of course, Khalistan flags. In the foreground, I have taken care to include 3 different things. One, the police barricade, to establish the situation. Two, vehicles, to show it is a busy place. And three, I waited for protesters. This took some time, and I got an elderly Akali man holding a little Akali's hand as they walk past cars. ---------- Photo # 2 : A poster demands the release of the 9 Sikh terror convicts. 2 photos of Khalistan extremist Jarnail Singh Bhindranwale are seen at the top corners. I have included the huge bamboo mesh in the foreground to represent prison bars. ---------- Photo # 3 : A barricade of Punjab Police in a main road leading to YPS Chowk, at Sahibzada Ajit Singh Nagar. The poster in the right has prominent Khalistan supporters. At extreme left is militant Jarnail Singh Bhindranwale. At extreme right is actor Deep Sidhu, founder of Khalistan group Waris Punjab De. 2nd from left is the picture of General Shabeg Singh. He was an Indian Army Major General who went on to become a Khalistan and Bhindranwale supporter. He was an army man working to break India. A traitor. ---------- Disclaimer : This post gives you news from a pro-India perspective. It does not promote or support any ideology contrary to it. 📷 🗓 : May 2023. . . . #india #punjab #sahibzadaajitsinghnagar #sasnagar #mohali #ypschowk #kaumiinsafmorcha #photooftheday #postoftheday #indiapictures #indiaclicks #indiaphotography #story #storytelling #news #newsphotography #newsphotographer #newsupdate #newsletter #newsphoto #indianews #punjabnews #mohaliblogger #mohalishoutouts #mohalidiaries #photojournalism #photojournalist

7/20/2023, 3:44:32 PM