punjabigrooves images

Discover Best punjabigrooves Images of World

#food #travel #sports #news #april #monday

ਕਪਿਲ ਸ਼ਰਮਾ ਦੇ ਸੋਅ ਦੌਰਾਨ ਅਭਿਨੇਤਾ ਆਮਿਰ ਖਾਨ ਨੇ ਪੰਜਾਬ 'ਚ 'ਦੰਗਲ' ਦੀ ਸ਼ੂਟਿੰਗ ਨੂੰ ਯਾਦ ਕਰਦਿਆਂ ਪੰਜਾਬੀ ਲੋਕਾਂ ਦੀ ਨਿਮਰਤਾ ਦੀ ਤਾਰੀਫ ਕੀਤੀ । Video credits - Netflix / The Great Indian Kapil Show #kapilsharma #aamirkhan #netflix #punjab #punjabipeople #respect #bollywood #Actor #artistlife #pollywoodnews #Punjabigrooves

4/29/2024, 11:33:57 AM

ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਸ਼ੋਅ ਦੌਰਾਨ ਕਿਹਾ "ਮੈਂ ਫ਼ਿਲਮਾਂ ਦੀ ਸ਼ੁਰੂਆਤ ਨੀਰੂ ਬਾਜਵਾ ਨਾਲ ਕੀਤੀ ਅਤੇ ਜੱਟ ਐਂਡ ਜੂਲੀਅਟ 3 ਫ਼ਿਲਮ ਬਾਰੇ ਵੀ ਐਲਾਨ ਕੀਤਾ । #diljitdosanjh #bcplacestadium #neerubajwa #jattandjuliet3 #family #dosanjhawala #punjabisinger #artistlife #pollywoodartists #pollywoodnews #punjabigrooves

4/29/2024, 8:15:12 AM

ਕੈਨੇਡਾ ਦੇ BC Place ਸਟੇਡੀਅਮ ਦੇ ਮੈਨੇਜਰ ਨੇ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦੇ ਹੋਏ ਦਿੱਤਾ ਖਾਸ ਤੋਹਫ਼ਾ #bcplacestadium #diljitdosanjh #Performance #dosanjhawala #canada #Liveshow #punjabisinger #history #pollywoodartists #pollywoodnews #Punjabigrooves

4/29/2024, 5:34:20 AM

ਦਿਲਜੀਤ ਦੋਸਾਂਝ ਨੇ BC PLACE STADIUM ਚ ਰਚਿਆ ਇਤਿਹਾਸ । ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਸਵੀਰਾਂ । #bcplacestadium #diljitdosanjh #Performance #dosanjhawala #canada #Liveshow #punjabisinger #history #pollywoodartists #pollywoodnews #Punjabigrooves

4/28/2024, 1:45:04 PM

ਅਦਾਕਾਰਾ ਨੀਰੂ ਬਾਜਵਾ ਆਪਣੇ ਪਰਿਵਾਰ ਸਮੇਤ ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ । #diljitdosanjh #bcplacestadium #neerubajwa #family #dosanjhawala #punjabisinger #artistlife #pollywoodartists #pollywoodnews #punjabigrooves

4/28/2024, 11:53:04 AM

ਦਿਲਜੀਤ ਦੋਸਾਂਝ ਨੇ BC PLACE STADIUM ਵਿੱਚ ਲਗਾਈਆਂ ਰੌਣਕਾਂ । 54000 ਤੋ ਵੱਧ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਵੀਡਿਓ ਆਈ ਸਾਮ੍ਹਣੇ । #bcplacestadium #diljitdosanjh #Performance #dosanjhawala #canada #Liveshow #punjabisinger #history #pollywoodartists #pollywoodnews #Punjabigrooves

4/28/2024, 8:21:37 AM

ਐਮੀ ਵਿਰਕ ਨੇ ਆਪਣੀ ਬਾਲੀਵੁੱਡ ਫ਼ਿਲਮ 'ਖੇਲ ਖੇਲ ਮੇਂ' ਦੀ ਟੀਮ ਨਾਲ ਤਸਵੀਰ ਸਾਂਝੀ ਕੀਤੀ । ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ, ਤਾਪਸੀ ਪੰਨੂ ਅਤੇ ਫਰਦੀਨ ਖਾਨ ਤੇ ਕਈ ਹੋਰ ਅਦਾਕਾਰ ਨਜ਼ਰ ਆਉਣਗੇ । ਇਹ ਫ਼ਿਲਮ 6 ਸਤੰਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। #khelkhelmein #akshaykumar #ammyvirk #tapseepannu #fardeenkhan #bollywood #movie #bollywoodnews #Punjabigrooves

4/28/2024, 6:25:52 AM

ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਖੇ ਨਤਮਸਤਕ ਹੋਏ ਗਾਇਕਾ ਸੁਨੰਦਾ ਸ਼ਰਮਾ । ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ । #sunandasharma #matachintpurni #darbar #respect #punjabisinger #pollywoodartists #pollywoodnews #Punjabigrooves

4/27/2024, 2:03:41 PM

ਜੱਸੀ ਗਿੱਲ ਦੀ ਨਵੀਂ ਪੰਜਾਬੀ ਫ਼ਿਲਮ " ਫੁਰਤੀਲਾ " ਸਿਨੇਮੇ ਘਰਾਂ ਵਿੱਚ ਹੋਈ ਰਿਲੀਜ਼ । ਚੰਗੀ ਕਹਾਣੀ ਅਤੇ ਜੱਸੀ ਗਿੱਲ ਦੀ ਐਕਟਿੰਗ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । #jassiegill #furteela #reviews #Actor #acting #punjabiindustry #PunjabiMovie #pollywoodartists #pollywoodnews #Punjabigrooves

4/27/2024, 11:50:56 AM

ਪਰਮੀਸ਼ ਵਰਮਾ ਅਤੇ ਧੀਰਜ ਕੁਮਾਰ ਦੀ ਫ਼ਿਲਮ ਤਬਾਹ 12 ਜੁਲਾਈ ਨੂੰ ਹੋਵੇਗੀ ਰਿਲੀਜ਼ । ਧੀਰਜ ਕੁਮਾਰ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "ਜਦੋਂ ਵੀ ਦੋਸਤੀ ਦੀ ਗੱਲ ਹੋਏ ਤਾਂ ਆਪਣਾ ਨਾਮ ਦੁਨੀਆ ਯਾਦ ਰੱਖੇ" #parmishverma #dheerajkumar #tabah #movie #punjabiindustry #yaari #rockymental2 #punjabiactor #artistlife #pollywoodartists #pollywoodnews #Punjabigrooves

4/27/2024, 8:33:36 AM

ਮਸ਼ਹੂਰ ਟੀਵੀ ਸੀਰੀਅਲ "ਤਰਕ ਮਹਿਤਾ ਕਾ ਉਲਟਾ ਚਸਮਾ" ਦੇ ਸੋਢੀ ( ਗੁਰਚਰਨ ਸਿੰਘ ) ਹੋਏ ਲਾਪਤਾ । ਐਕਟਰ ਦੀ ਭਾਲ ਲਈ ਪੁਲਿਸ ਨੇ ਕੀਤੀ ਸ਼ਿਕਾਇਤ ਦਰਜ । #tarakmehtakaultachashma #sodhi #gurcharansingh #missing #bollywood #tvshow #bollywoodnews #Punjabigrooves

4/27/2024, 6:23:33 AM

#jejattvigarhgya #jayyrandhawa #punjabigrooves 17th may

4/26/2024, 6:50:09 PM

ਅਦਾਕਾਰਾ ਨੀਰੂ ਬਾਜਵਾ ਨੇ ਬੰਟੀ ਬੈਂਸ ਨਾਲ "ਸ਼ਾਯਰ" ਫ਼ਿਲਮ ਦੀ ਸ਼ੂਟਿੰਗ ਦੀ ਖਾਸ ਵੀਡੀਓ ਕੀਤੀ ਸੋਸ਼ਲ ਮੀਡੀਆ ਤੇ ਕੀਤੀ ਸਾਂਝੀ । #neerubajwa #buntybains #behindthescenes #shayar #punjabiindustry #pollywoodartists #punjabiindustry #punjabitadka #punjabiactress #pollywoodnews #Punjabigrooves

4/26/2024, 3:17:42 PM

ਪਦਮ ਸ਼੍ਰੀ ਪੁਰਸਕਾਰ ਮਿਲਣ ਤੋ ਬਾਅਦ ਅਦਾਕਾਰਾ ਨਿਰਮਲ ਰਿਸ਼ੀ ਜੀ ਨੇ ਵੀਡੀਓ ਸਾਂਝੀ ਕਰ ਲੋਕਾਂ ਦਾ ਕੀਤਾ ਧੰਨਵਾਦ । #nirmalrishi #padmashri #award #winner #thanks #audience #punjabiindustry #punjabiactress #pollywoodartists #pollywoodnews #Punjabigrooves

4/26/2024, 12:13:17 PM

ਪੰਜਾਬ ਦੇ Rapper Badshah ਅਤੇ ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ Hania Aamir ਦੁਬਈ ਚ ਇਕੱਠੇ ਨਜ਼ਰ ਆਏ । ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਖੂਬਸੂਰਤ ਵੀਡੀਓ । #badshah #haniaamir #dubai #meet #artistlife #bollywood #pakistaniartist #actress #punjabisinger #rapper #pollywoodnews #Punjabigrooves

4/26/2024, 10:32:03 AM

ਗਾਇਕ ਦਿਲਜੀਤ ਦੋਸਾਂਝ ਨੇ Bc Place Stadium ਦਾ ਕੀਤਾ ਦੌਰਾ ਅਤੇ ਲਾਈਵ ਕੰਸਰਟ ਲਈ ਤਿਆਰੀਆਂ ਹੋਈਆਂ ਸ਼ੁਰੂ । #diljitdosanjh #bcplacestadium #liveshow #dosanjhawala #pollywoodartists #punjabisinger #pollywoodnews #Punjabigrooves

4/26/2024, 6:51:53 AM

ਮੁੰਬਈ ਕੰਸਰਟ ਦੋਰਾਨ ਦਿਲਜੀਤ ਦੋਸਾਂਝ ਨੇ " ਖੁੱਤੀ " ਗਾਣੇ ਦਾ Unrelease Version ਗਾਇਆ । ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ । #diljitdosanjh #khuti #song #Unrelease #version #dosanjhawala #pollywoodartists #punjabisinger #pollywoodnews #Punjabigrooves

4/25/2024, 2:57:36 PM

ਜੋਰਡਨ ਸੰਧੂ ਦੇ ਭਰਾ ਦੇ ਵਿਆਹ ਚ ਗਾਇਕ ਰਣਜੀਤ ਬਾਵਾ ਨੇ ਲਗਾਈਆਂ ਖੂਬ ਰੌਣਕਾਂ । #jordansandhu #ranjitbawa #brother #marriage #punjabiindustry #pollywoodartists #artistlife #pollywoodnews #Punjabigrooves

4/25/2024, 12:17:30 PM

#furteela advance booking open now #jassiegill #punjabisinger #actor #punjabigrooves

4/25/2024, 9:27:39 AM

Happy Birthday 🎂 Kamal Khan From - Team Punjabi Grooves #Kamalkhab #birthday #wishes #punjabisinger #artistlife #pollywoodartists #specialday #pollywoodnews #punjabigrooves

4/25/2024, 7:38:30 AM

ਗਾਇਕ ਜਸਵੀਰ ਜੱਸੀ ਨੇ ਟਵੀਟ ਸਾਂਝੀ ਕਰਦੇ ਹੋਏ ਲਿਖਿਆ "ਬਾਲੀਵੁੱਡ ਵਾਲਿਓ "ਚਮਕੀਲਾ" ਇੱਕ ਗਾਇਕ ਸੀ ਕਲਚਰ ਨਹੀਂ" #jasbirjassi #chamkila #post #punjabiindustry #punjabisinger #punjabiculture #pollywoodartists #pollywoodnews #Punjabigrooves

4/25/2024, 6:39:28 AM

ਗਾਇਕ ਦਿਲਜੀਤ ਦੋਸਾਂਝ ਇਸ ਸ਼ਨੀਵਾਰ ਕੈਨੇਡਾ ਦੇ BC Place Stadium ਵਿੱਚ ਲਾਉਣਗੇ ਰੌਣਕਾਂ । ਰੈਪਰ ਬਾਦਸ਼ਾਹ ਨੇ ਵੀ ਵੀਡੀਓ ਸਾਂਝੀ ਕਰਦੇ ਹੋਏ ਕੀਤੀ ਅਪੀਲ । #diljitdosanjh #badshah #bcplacestadium #Perform #punjabiindustry #pollywoodartists #bollywood #pollywoodnews #Punjabigrooves

4/24/2024, 2:53:06 PM

ਦਰਸਕਾਂ ਦੀ ਭਾਰੀ ਮੰਗ ਤੋਂ ਬਾਅਦ ਰਵਨੀਤ ਸਿੰਘ ਨੇ ਪੋਸਟ ਸਾਝੀ ਕਰਦੇ ਹੋਏ "ਕੰਟੀਨੀ ਮੰਡੀਰ" ਦੇ ਨਵੇਂ ਸੀਜਨ ਦੀ ਕੀਤੀ ਘੋਸ਼ਣਾ । #ravneetsingh #canteenimandeer #2024 #new #session #punjabisinger #artistlife #punjabitadka #pollywoodartists #pollywoodnews #Punjabigrooves

4/24/2024, 12:43:18 PM

ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ । #ranjitbawa #shridarbarsahib #goldentemple #respect #punjabisinger #pollywoodartists #artistlife #specialday #pollywoodnews #Punjabigrooves

4/24/2024, 9:19:30 AM

First YouTube videos ever uploaded "me at the zoo" on 24th April 2005. #youtube #first #video #uploaded #zoo #latestnews #Punjabigrooves

4/24/2024, 8:21:11 AM

ਗਾਇਕ ਰੇਸ਼ਮ ਸਿੰਘ ਅਨਮੋਲ ਦਾ ਸ਼ਲਾਘਾਯੋਗ ਕੰਮ ਤੁਹਾਨੂੰ ਵੀ ਮੋਹ ਲਵੇਗਾ । ਗਾਇਕ ਨੇ ਵੱਡੀ ਹੋਈ ਫਸਲ ਚੋਂ ਕੀਤਾ ਇਸ ਤਰ੍ਹਾਂ ਦਾਨ । #reshamanmol #respect #punjabiindustry #helpothers #punjabisinger #pollywoodartists #pollywoodnews #Punjabigrooves

4/24/2024, 7:23:19 AM

" ਜਦੋ ਮੈਨੂੰ ਪਹਿਲੀ ਕਾਲ ਆਈ , ਮੈਂ ਘਬਰਾ ਗਈ , ਮੈਂ ਖੁਸ਼ ਹਾਂ ਕਿ ਮੈਂ ਇਹ ਪ੍ਰਾਪਤ ਕੀਤਾ । ਨਿਰਮਲ ਰਿਸ਼ੀ ਜੀ ਨੇ ਪਦਮ ਸ਼੍ਰੀ ਮਿਲਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕੀਤਾ । Video Credits - ANI #nirmalrishi #padmashri #award #respect #Legend #pollywoodartists #pollywoodnews #punjabigrooves

4/23/2024, 1:29:06 PM

ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਦਾ ਨਵਾਂ ਗੀਤ " 410 " ਇਸ ਹਫਤੇ ਕੈਨੇਡੀਅਨ ਬਿਲਬੋਰਡ ਹੌਟ 100 ਵਿੱਚੋ 43 ਨੰਬਰ ' ਤੇ ਪਹੁੰਚਿਆ । #sidhumoosewala #billboard #hotchart #trending #410 #sunnymalton #punjabiindustry #justiceforsidhumossewala #legendsneverdie #pollywoodnews #Punjabigrooves

4/23/2024, 9:22:52 AM

ਗਾਇਕਾ ਸੁਨੰਦਾ ਸ਼ਰਮਾ ਨੇ ਆਪਣੀ ਆਵਾਜ਼ ਵਿੱਚ ਗਾਇਆ "ਮਿੱਟੀ ਦਾ ਬਾਵਾ" ਗੀਤ ਸਾਂਝੀ ਕੀਤੀ ਵੀਡੀਓ । #sunandasharma #mittidabawa #punjabisinger #pollywoodartists #artistlife #sufimusic #folksinger #punjabitadka #punjabiindustry #pollywoodnews #punjabigrooves

4/23/2024, 7:37:42 AM

ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਮਿਲਿਆ ਪਦਮ ਸ਼੍ਰੀ ਅਵਾਰਡ । ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਕੀਤਾ ਸਨਮਾਨਿਤ । #nirmalrishi #padmashri #award #respect #Legend #pollywoodartists #pollywoodnews #punjabigrooves

4/23/2024, 5:03:59 AM

ਹਾਲ ਹੀ ਚ ਹੋਈ ਤਾਜ਼ਾ ਇੰਟਰਵਿਊ ਅਨੁਸਾਰ, ਸਿੱਧੂ ਦੇ ਤਾਇਆ ਜੀ ਦੱਸਿਆ ਕਿ ਲਾਈਵ ਕੰਸਰਟ ਲਈ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਜਨਵਰੀ ਅਤੇ ਫਰਵਰੀ 2025 ਤੱਕ ਤਿਆਰ ਹੋ ਜਾਵੇਗਾ। Video credits - Life of punjabi Official #sidhumoosewala #tayaji #hologram #liveshow #legendsneverdie #punjabisinger #pollywoodartists #pollywoodnews #Punjabigrooves

4/22/2024, 12:27:08 PM

ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਈ ਫ਼ਿਲਮ "ਸ਼ਾਯਰ" ਦੀ ਸ਼ਾਨਦਾਰ ਸਫਲਤਾ ਤੇ ਅਦਾਕਾਰਾ ਨੀਰੂ ਬਾਜਵਾ ਨੇ ਦਰਸ਼ਕਾਂ ਦਾ ਕੀਤਾ ਧੰਨਵਾਦ । #satindersartaaj #neerubajwa #shayar #thanks #audience #hitmovie #punjabiindustry #pollywoodartists #pollywoodnews #punjabigrooves

4/22/2024, 10:57:26 AM

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨਾਲ ਮੁਲਾਕਾਤ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ । #sunandasharma #ananayapandey #meet #respect #bollywood #actress #punjabisinger #pollywoodartists #pollywoodnews #punjabigrooves

4/22/2024, 7:10:55 AM

Happy Birthday 🎂 Dev Kharoud From - Team Punjabi Grooves #devkharoud #birthday #wishes #punjabiactor #artistlife #pollywoodartists #specialday #pollywoodnews #punjabigrooves

4/22/2024, 5:48:49 AM

ਆਪਣੇ ਯਾਰ ਦੀ ਸਪੋਟ ਕਰਨ ਪਹੁੰਚਿਆ ਹਰਬੀ ਸੰਘਾ , Karamjit anmol ਨੂੰ ਲੱਡੂਆਂ ਨਾਲ ਤੋਲਿਆ #karmjitanmol #harbysangha #Punjabisinger #Punjabisongs #pollywoodartists #pollywoodnews #Punjabigrooves

4/21/2024, 12:29:26 PM

ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਈ ਫ਼ਿਲਮ ਸ਼ਾਯਰ ਨੂੰ ਮਿਲਿਆ ਭਰਵਾਂ ਹੁੰਗਾਰਾ । ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਐਕਟਿੰਗ ਅਤੇ ਚੰਗੀ ਕਹਾਣੀ ਦੀ ਲੋਕ ਕਰ ਰਹੇ ਹਨ ਤਾਰੀਫ । ਤੁਹਾਨੂੰ ਇਹ ਫ਼ਿਲਮ ਕਿਵੇਂ ਲੱਗੀ ਕੁਮੈਂਟ ਵਿੱਚ ਜਰੂਰ ਦੱਸੋ । #satindersartaaj #neerubajwa #shayar #reviews #audiencepolls #hitmovie #punjabiindustry #pollywoodartists #pollywoodnews #punjabigrooves

4/21/2024, 7:37:38 AM

ਜਗਜੀਤ ਸੰਧੂ ਨੇ ਅਮਰਿੰਦਰ ਗਿੱਲ ਨਾਲ ਮੁਲਾਕਾਤ ਦੀ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "ਅਖਿਰਕਾਰ ਮੈਂ ਮਿਲ ਹੀ ਲਿਆ ਆਪਣੇ ਬਚਪਨ ਦੇ Idol ਨੂੰ " #jagjeetsandhu #amrindergill #meet #respect #Legend #punjabiindustry #artistlife #punjabitadka #pollywoodartists #pollywoodnews #punjabigrooves

4/21/2024, 5:56:47 AM

ਸ਼ਹਿਨਾਜ਼ ਗਿੱਲ ਨੇ ਟਵੀਟ ਕਰਦਿਆ "ਅਮਰ ਸਿੰਘ ਚਮਕੀਲਾ" ਫ਼ਿਲਮ ਅਤੇ ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਦੀ ਕੀਤੀ ਪ੍ਰਸ਼ੰਸਾ ਅਤੇ ਸਭ ਨੂੰ ਫ਼ਿਲਮ ਦੇਖਣ ਦੀ ਕੀਤੀ ਅਪੀਲ । #shehnaazgill #chamkila #diljitdosanjh #parineetichopra #imtiazali #respect #artistlife #bollywood #pollywoodartists #pollywoodnews #punjabigrooves

4/20/2024, 12:34:30 PM

Happy Birthday 🎂 Lakhwinder wadali From - Team Punjabi Grooves #lakhwinderwadali #birthday #wishes #sufimusic #punjabisinger #artistlife #pollywoodartists #folksinger #specialday #pollywoodnews #punjabigrooves

4/20/2024, 7:57:05 AM

ਗਿੱਪੀ ਗਰੇਵਾਲ ਨੇ ਆਪਣੇ ਪੂਰੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ । ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇਹ ਖਾਸ ਤਸਵੀਰ । #gippygrewal #cmbhagwantmann #meet #grewalfamily #shindagrewal #ekomgrewal #punjabisinger #artistlife #pollywoodnews #punjabigrooves

4/20/2024, 6:43:22 AM

ਰੈਪਰ ਬਾਦਸ਼ਾਹ ਨੇ ਗੋਲ ਗੱਪੇ ਖਾਂਦਿਆਂ ਦੀ ਆਪਣੀ ਪੁਰਾਣੀ ਮਜੇਦਾਰ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਸਾਂਝੀ । #badshah #fun #golgappe #food #rapper #artistlife #bollywood #pollywoodartists #pollywoodnews #punjabigrooves

4/19/2024, 3:45:09 PM

ਗਾਇਕ ਏ.ਪੀ ਢਿੱਲੋਂ ਕੋਚੇਲਾ ਦੇ ਦੂਜੇ ਵੀਕੈਂਡ ਵਿੱਚ ਪਰਫਾਰਮ ਨਹੀਂ ਕਰਨਗੇ । ਜਿਸਦੀ ਪੁਸ਼ਟੀ ਖੁਦ ਕੋਚੇਲਾ ਨੇ ਟਵੀਟ ਸਾਝੀ ਕਰਦੇ ਹੋਏ ਕੀਤੀ ਗਈ ਹੈ । ਇਸ ਦਾ ਮੁੱਖ ਕਾਰਨ ਸਮੇਂ ਦੀ ਟਕਰਾਅ ਹੈ । #coachella #apdhillon🔥🤙🏻 #second #weakend #punjabiindustry #pollywoodartists #punjabisinger #pollywoodnews #punjabigrooves

4/19/2024, 11:44:31 AM

Happy Birthday 🎂 Himmat Sandhu From - Team Punjabi Grooves #himmatsandhu #birthday #wishes #punjabisinger #artistlife #pollywoodartists #folksinger #specialday #pollywoodnews #punjabigrooves

4/19/2024, 9:08:36 AM

ਪੰਜਾਬੀ ਗਾਇਕ ਗਗਨ ਕੋਕਰੀ ਦੇ ਜਨਮ ਦਿਨ ਦੀ ਪਾਰਟੀ ਤੇ ਕਈ ਪੰਜਾਬੀ ਕਲਾਕਾਰਾਂ ਨੇ ਮਿਲਕੇ ਲਗਾਈਆਂ ਖੂਬ ਰੌਣਕਾਂ । #gagankokri #arjandhillon #kulwinderbilla #jasbirjassi #KaramjitAnmol #birthdayparty #punjabisinger #pollywoodartists #pollywoodnews #punjabigrooves

4/19/2024, 6:14:46 AM

ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਆਪਣੀ ਫ਼ਿਲਮ 'ਅਮਰ ਸਿੰਘ ਚਮਕੀਲਾ' ਦੇ ਪ੍ਰਚਾਰ ਲਈ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਤੇ ਪਹੁੰਚੇ । ਇਮਤਿਆਜ਼ ਅਲੀ ਨੇ ਦਿਲਜੀਤ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸ਼ਾਹਰੁਖ ਖਾਨ ਨੇ ਉਸ ਨੂੰ ਦੇਸ਼ ਦੇ ਸਭ ਤੋਂ ਵਧੀਆ ਅਭਿਨੇਤਾ ਵਜੋਂ ਪ੍ਰਸ਼ੰਸਾ ਕਰਦੇ ਹੋਏ ਇਸ ਭੂਮਿਕਾ ਲਈ ਸਿਫ਼ਾਰਸ਼ ਕੀਤੀ ਸੀ। #chamkila #netflix #parineetichopra #shahrukhkhan #respect #imtiazali #bestactor #punjabisinger #punjabiactor #pollywoodartists #bollywood #pollywoodnews #punjabigrooves

4/18/2024, 10:46:27 AM

Happy Birthday 🎂 Jenny Johal From - Team Punjabi Grooves #jennyjohal #birthday #wishes #punjabisinger #artistlife #pollywoodartists #folksinger #specialday #pollywoodnews #punjabigrooves

4/18/2024, 5:24:43 AM

ਰੈਪਰ ਬਾਦਸ਼ਾਹ ਦੀ ਨਵੀਂ ਐਲਬਮ "ਏਕ ਥਾ ਰਾਜਾ" ਦੇ Spotify ਤੇ 50 ਮਿਲੀਅਨ Streams ਹੋਏ ਪੂਰੇ । #badshah #Spotify #50million #strems #ektharaja #album #bollywood #punjabitadka #punjabisinger #punjabisongs #pollywoodnews #punjabigrooves

4/17/2024, 2:06:50 PM

ਹਾਲ ਹੀ ਚ ਹੋਏ ਲਾਈਵ ਸ਼ੋਅ ਦੌਰਾਨ ਅਫਸਾਨਾ ਖ਼ਾਨ ਦੇ ਪ੍ਰਸੰਸਕ ਨੇ ਵਾਰ'ਤੇ 26 ਲੱਖ । ਅਫਸਾਨਾ ਖ਼ਾਨ ਨੇ ਸਾਝੀ ਕੀਤੀ ਵੀਡੀਓ । #afsanakhan #fanmoment #crazy #26lakh #respect #punjabisinger #pollywoodartists #pollywoodnews #punjabigrooves

4/17/2024, 10:39:58 AM

ਅਦਾਕਾਰਾ ਪਰਨੀਤੀ ਚੋਪੜਾ ਨੇ "ਚਮਕੀਲਾ" ਫ਼ਿਲਮ ਦੀ ਸ਼ੂਟਿੰਗ ਦੀਆਂ ਅਣਦੇਖੀਆਂ ਤਸਵੀਰਾਂ ਕੀਤੀਆਂ ਸਾਂਝੀਆਂ । #parineetichopra #diljitdosanjh #chamkila #pictures #behindthescenes #punjabiindustry #pollywoodartists #pollywoodnews #punjabigrooves

4/17/2024, 8:39:13 AM

ਗਾਇਕ ਏਪੀ ਢਿੱਲੋ ਨੇ ਕੋਚੇਲਾ ਸ਼ੋਅ ਦੀਆਂ ਕੁਝ ਖਾਸ ਤਸਵੀਰਾਂ ਕੀਤੀਆਂ ਸਾਂਝੀਆਂ । #apdhillon🔥🤙🏻 #coachella #shindakahlon #sidhumoosewala #justiceforsidhumossewala #respect #punjabisinger #coachella #pollywoodnews #punjabigrooves

4/17/2024, 6:57:18 AM

ਕ੍ਰਿਕਟਰ ਹਾਰਦਿਕ ਪੰਡਯਾ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਨਾਲ ਕੀਤੀ ਮੁਲਾਕਾਤ । #gurdasmaan #hardikpandya #respect #punjabisinger #cricketer #pollywoodartists #punjabiindustry #pollywoodnews #punjabigrooves

4/16/2024, 3:28:32 PM

ਪੰਜਾਬੀ ਫ਼ਿਲਮ "ਨਿੱਕਾ ਜੈਲਦਾਰ 4" ਦੀ ਸ਼ੂਟਿੰਗ ਦੌਰਾਨ ਐਮੀ ਵਿਰਕ ਨੇ ਸੋਨਮ ਬਾਜਵਾ ਅਤੇ ਨਿਰਮਲ ਰਿਸੀ ਜੀ ਨਾਲ ਸਾਂਝੀ ਕੀਤੀ ਇਹ ਵੀਡੀਓ । #ammyvirk #nirmalrishi #sonambajwa #nikkazaildar4 #shooting #punjabitadka #punjabisinger #punjabiindustry #pollywoodnews #punjabigrooves

4/16/2024, 12:38:24 PM

ਗਾਇਕ ਗੁਲਾਬ ਸਿੱਧੂ ਨੇ ਆਪਣੇ ਜਨਮ ਦਿਨ ਮੌਕੇ ਸਾਂਝੀ ਕੀਤੀ ਖੂਬਸੂਰਤ ਵੀਡੀਓ । #gulabsidhu #birthday #specialday #wishes #punjabisinger #artistlife #pollywoodartists #pollywoodnews #punjabigrooves

4/16/2024, 8:40:22 AM

ਗਾਇਕ ਸਿੰਗਾ ਨੇ ਗਾਇਆ ਚਮਕੀਲੇ ਦਾ ਸੁਪਰਹਿੱਟ ਗੀਤ । ਕਿਹਾ , ਚਮਕੀਲਾ ਨਹੀਂ ਕੋਈ ਬਣ ਸਕਦਾ । #singga #chamkila #punjabiindustry #respect #Legend #pollywoodartists #punjabisinger #punjabitadka #pollywoodnews #punjabigrooves

4/16/2024, 6:19:50 AM

ਗਾਇਕ AP Dhillon ਨੇ ਚਲਦੇ ਸ਼ੋਅ ਦੌਰਾਨ ਤੋੜਿਆ ਆਪਣਾ Guitar । ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਵੀਡੀਓ । #apdhillon #Guitar #punjabiindustry #punjabiindustry #brownmundey #pollywoodartists #pollywoodnews #punjabigrooves

4/15/2024, 3:52:44 PM

ਗਾਇਕ ਏ.ਪੀ ਢਿੱਲੋਂ ਅਤੇ ਸ਼ਿੰਦਾ ਕਾਹਲੋਂ ਨੇ ਕੋਚੇਲਾ 2024 ਚ ਆਪਣੀ ਪਰਫ਼ੋਰਮ ਦੌਰਾਨ ਸਿੱਧੂ ਮੂਸੇਵਾਲਾ ਨੂੰ ਸਰਧਾਂਜਲੀ ਦਿੱਤੀ । #apdhillon🔥🤙🏻 #shindakahlon #sidhumoosewala #justiceforsidhumossewala #respect #punjabisinger #coachella #pollywoodnews #punjabigrooves

4/15/2024, 12:33:10 PM

ਅਦਾਕਾਰਾ ਪਰਿਣੀਤੀ ਚੋਪੜਾ ਨੇ ਆਪਣੀ ਆਵਾਜ ਵਿੱਚ ਗਾਇਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦਾ ਇਹ ਹਿੱਟ ਗੀਤ । #parineetichopra #chamkila #amarjotkaur #pehlelalkarenaal #punjabiindustry #bollywoodnews #punjabigrooves

4/15/2024, 9:46:18 AM

ਦਿਲਜੀਤ ਦੋਸਾਂਝ ਨੇ ਆਪਣੇ ਮੁੰਬਈ ਈਵੈਂਟ ਦੌਰਾਨ ਲੋਕਾਂ ਦੀ ਪੰਜਾਬੀਆ ਉੱਤੇ ਟਿੱਪਣੀਆਂ ਦਾ ਜਵਾਬ ਦਿੱਤਾ । #diljitdosanjh #dialogue #punjabiindustry #pollywoodartists #dosanjhawala #punjabisinger #bollywood #pollywoodnews #punjabigrooves

4/15/2024, 7:25:33 AM

ਮੁੰਬਈ ਈਵੈਂਟ ਦੌਰਾਨ ਦਿਲਜੀਤ ਦੋਸਾਂਝ ਨੇ ਚਲਦੇ ਲਾਈਵ ਸ਼ੋਅ ਵਿੱਚ ਕਰੀਨਾ ਕਪੂਰ ਦਾ ਕੀਤਾ ਜਿਕਰ । #diljitdosanjh #kareenakapoor #dialogue #punjabiindustry #pollywoodartists #dosanjhawala #punjabisinger #bollywood #pollywoodnews #punjabigrooves

4/14/2024, 1:35:33 PM

ਫ਼ਿਲਮ "ਚਮਕੀਲਾ" ਦੀ ਸਕਰੀਨਿੰਗ ਦੌਰਾਨ ਪਰਿਣੀਤੀ ਚੋਪੜਾ ਨੇ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦੀ ਕੀਤੀ ਤਾਰੀਫ । #NishaBano #chamkila #parineetichopra #pollywoodartists #bollywood #diljitdosanjh #respect #premier #pollywoodnews #punjabigrooves

4/14/2024, 9:58:20 AM

ਦਿਲਜੀਤ ਦੋਸਾਂਝ ਅਤੇ ਪਰਣੀਤੀ ਚੋਪੜਾ ਦੀ ਫ਼ਿਲਮ "ਚਮਕੀਲਾ" Netflix ਤੇ ਹੋਈ ਰਿਲੀਜ਼ । ਤੁਹਾਨੂੰ ਇਹ ਫ਼ਿਲਮ ਕਿਵੇਂ ਲੱਗੀ ਕੁਮੈਂਟ ਕਰਕੇ ਦੱਸੋ । #diljitdosanjh #parineetichopra #chamkila #netflix #screening #family #respect #Legend #dosanjhawala #pollywoodartists #pollywoodnews #punjabigrooves

4/14/2024, 6:12:54 AM

ਕਰਨ ਔਜਲਾ ਨੇ ਟੋਰਾਂਟੋ ਅਤੇ ਵੈਨਕੂਵਰ ਦੇ ਰੋਜਰਸ ਅਤੇ Scotiabank Arena ਕੀਤੇ Sold Out . #karanaujla #dreamtour #scotiabank #Arena #soldout #geetandimachine #aujlaniaujla #pollywoodartists #punjabisinger #pollywoodnews #punjabigrooves

4/13/2024, 1:18:50 PM

ਵਿਸਾਖੀ ਦੇ ਮੌਕੇ ਤੇ ਗਾਇਕ ਦਿਲਜੀਤ ਦੋਸਾਂਝ ਨੇ ਰਿਲੀਜ਼ ਕੀਤਾ ਧਾਰਮਿਕ ਗੀਤ । #diljitdosanjh #baishakhi #sikh #dosanjhawala #dharmiksong #baazteghoda #pollywoodartists #punjabisinger #pollywoodnews #punjabigrooves

4/13/2024, 8:07:18 AM

ਦਿਲਜੀਤ ਦੋਸਾਂਝ ਤੇ ਵਜ਼ੀਰ ਪਾਤਰ ਦੀ ਕੋਲੈਬੋਰੇਸ਼ਨ ਦਾ ਹੋਇਆ ਐਲਾਨ । ਵਜੀਰ ਪਾਤਰ ਨੇ ਸੋਸ਼ਲ ਮੀਡੀਆ ਤੇ ਸਾਂਝੀਆ ਕੀਤੀਆ ਤਸਵੀਰਾਂ । #diljitdosanjh #wazirpatar #collaboration #newpunjabisong #dosanjhawala #punjabiindustry #punjabisinger #pollywoodartists #pollywoodnews #punjabigrooves

4/13/2024, 5:18:01 AM

ਸਿੱਧੂ ਮੂਸੇਵਾਲਾ ਅਤੇ ਸਨੀ ਮਾਲਟਨ ਦਾ ਨਵਾਂ ਗੀਤ 410 ਯੂਟਿਊਬ ਤੇ 1 ਨੰਬਰ ਟਰੈਂਡਿੰਗ ਤੇ ਛਾਇਆ । #sunnymalton #sidhumoosewala #410 #trending #youtube #punjabiindustry #justiceforsidhumossewala #legendsneverdie #pollywoodnews #punjabigrooves

4/12/2024, 2:56:09 PM

ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਦੇ ਪੰਜਾਬੀ ਇੰਡਸਟਰੀ ਦੇ ਗਾਇਕ ਨੂੰ ਨਿਸ਼ਾਨਾ ਬਣਾਉਂਦੇ ਲਿਖਿਆ ਕਿ ਅੱਜ ਕੱਲ ਜਿਸ ਮਰਜੀ ਕਲਾਕਾਰ ਨੂੰ ਦੇਖ ਲਵੋ ਸਾਰੇ ਹੀ ਕਹਿੰਦੇ ਸਨ ਕਿ ਮੈ ਬਹੁਤ ਸੰਘਰਸ਼ ਕੀਤਾ ਹੈ । #garrysandhu #punjabisinger #pollywoodartists #punjabiindustry #artistlife #replied #struggling #story #pollywoodnews #punjabigrooves

4/12/2024, 11:48:50 AM

ਫ਼ਿਲਮ "ਚਮਕੀਲਾ" ਦੀ ਸਕਰੀਨਿੰਗ ਤੇ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਨੇ ਚਮਕੀਲਾ ਦੇ ਅਸਲ ਪਰਿਵਾਰ ਨਾਲ ਮੁਲਾਕਾਤ ਕੀਤੀ । #diljitdosanjh #chamkila #screening #family #respect #Legend #dosanjhawala #pollywoodartists #pollywoodnews #punjabigrooves

4/12/2024, 9:57:09 AM

ਗਾਇਕ ਨਿੰਜਾ ਦਾ ਘਰ ਇੱਕ ਵਾਰ ਮੁੜ ਤੋਂ ਗੂੰਜੀਆ ਕਿਲਕਾਰੀਆਂ । ਪੁੱਤਰ ਦਾ ਹੋਇਆ ਜਨਮ । ਨਿੰਜਾ ਨੇ ਸਾਂਝੀਆ ਕੀਤੀਆ ਤਸਵੀਰਾਂ । #ninja #babyborn #punjabiindustry #pollywoodartists #artistlife #specialday #wishes #happymoment #pollywoodartists #pollywoodnews #punjabigrooves

4/12/2024, 8:00:53 AM

ਅਦਾਕਾਰ ਸਲਮਾਨ ਖਾਨ ਨੇ ਈਦ ਮੌਕੇ ਆਪਣੀ ਨਵੀਂ ਫ਼ਿਲਮ "ਸਿਕੰਦਰ" ਦੀ ਕੀਤੀ ਘੋਸ਼ਣਾ ਜੋ ਕਿ ਅਗਲੇ ਸਾਲ 2025 ਚ ਰਿਲੀਜ਼ ਹੋਵੇਗੀ । #salmankhan #Sikander #eidmubarak #bollywood #movie #pollywoodnews #bollywoodnews #punjabigrooves

4/11/2024, 1:59:19 PM

ਦਿਲਜੀਤ ਦੋਸਾਂਝ ਨੇ ਆਪਣੇ Dil-Luminati Tour ਦੀ ਰਹਿਸਲ ਮੁੰਬਈ ਵਿੱਚ ਕੀਤੀ ਸ਼ੁਰੂ । #diljitdosanjh #dilluminatitour2024 #mumbai #rehearsal #punjabiindustry #punjabisinger #dosanjhawala #pollywoodnews #punjabigrooves

4/11/2024, 10:45:59 AM