reshamsinghanmol images

Discover Best reshamsinghanmol Images of World

#food #travel #sports #news #april #sunday

Watch Star Night With Dynamic Star Cast Jassie Gill & Amyra Dastur of Punjabi Movie "Furteela". Enjoy the night with electrifying performances from Resham Singh Anmol, Babbal Rai, Shavy Vik, Raman Romana, Gurman Maan & Ash Singh presented by MH ONE on today at 03:00 PM & tomorrow 27th April 2024 at 12:00 PM Only On MH ONE Anchor: Minto & Preet Raman Venue: Chandigarh University, Mohali @jassie.gill @amyradastur @babbalrai9 @reshamsinghanmol @shavyvik_official @ramanromanaofficial @gurmanmaanofficial @ur_ashofficial @chandigarhuniversity @theprovidersstudioz @daca_chandigarhuniversity @minto_official_ @preet.raman.528 #StarNight #MHONE #Furteela #JassieGill #AmyraDastur #BabbalRai #ReshamSinghAnmol #RamanRomana #ShavyVik #GurmanMaan #AshSingh #Ash #FurteelaStarCast #FurteelaMovie #ChandigarhUniversityMohali #ChandigarhUniversity #MHONE #Movie #Promotion #Punjab #Artist #Singer #LivePerformance

4/26/2024, 10:20:56 AM

ਮਸ਼ਹੂਰ ਗਾਇਕ Resham Singh anmol ਨੇ ਮੁੜ ਜਿੱਤਿਆ ਲੋਕਾਂ ਦਾ ਦਿਲ ਖੇਤਾਂ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਬਾਲਟੀਆਂ ਭਰ-ਭਰ ਕੇ ਦਿੱਤੀ ਕਣਕ #Punjabnews07 #singer #ReshamSinghAnmol #peacefulmoments #wheat #khetibadi #newsupdate #viralupdates #news

4/24/2024, 2:50:06 PM

ਮਸ਼ਹੂਰ ਗਾਇਕ Resham Singh anmol ਨੇ ਮੁੜ ਜਿੱਤਿਆ ਲੋਕਾਂ ਦਾ ਦਿਲ ਖੇਤਾਂ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਬਾਲਟੀਆਂ ਭਰ-ਭਰ ਕੇ ਦਿੱਤੀ ਕਣਕ #teleteshan #singer #ReshamSinghAnmol #peacefulmoments #wheat #khetibadi #newsupdate #viralupdates #news

4/23/2024, 3:20:11 PM

MH ONE and The Providers Studioz Presents "Star Night" Enjoy the fun filled night with Resham Singh Anmol on 12th April, 2024 at 07:00 PM onwards Venue: Chandigarh University, Mohali @reshamsinghanmol @theprovidersstudioz @chandigarhuniversity @divyaaneja90 #StarNight #Furteela #FurteelaMovie #FurteelaStarCast #JassieGill #AmyraDastur #ReshamSinghAnmol #GurmanMaan #ShavyVik #RamanRomana #AshSingh #ChandigarhUniversityMohali #ChandigarhUniversity #CUMohali #MHONE #Movie #Promotion #Punjab #Artist #Singer #LivePerformance #TheProvidersStudioz #Minto #PreetRaman

4/11/2024, 7:36:56 AM

MH ONE and The Providers Studioz Presents Star Night enjoy the fun filled night with Punjabi Movie "Furteela" Star Cast Jassie Gill, Amyra Dastur. Also groove on the music tracks of artists Resham Singh Anmol, Shavyvik, Raman Romana, Gurman Maan & Ash Singh on 12th April, 2024 at 07:00 PM onwards Venue: Chandigarh University, Mohali @jassie.gill @amyradastur @reshamsinghanmol @shavyvik_official @ramanromanaofficial @gurmanmaanofficial @ur_ashofficial @chandigarhuniversity @theprovidersstudioz #StarNight #Furteela #FurteelaMovie #FurteelaStarCast #JassieGill #AmyraDastur #ReshamSinghAnmol #GurmanMaan #ShavyVik #RamanRomana #AshSingh #ChandigarhUniversityMohali #ChandigarhUniversity #CUMohali #MHONE #Movie #Promotion #Punjab #Artist #Singer #LivePerformance #TheProvidersStudioz

4/10/2024, 5:14:10 PM

ਡਾਂਸਰ ਸਿਮਰ ਸੰਧੂ ਦੇ ਹੱਕ 'ਚ ਆਏ Resham Singh Anmol #glampulsepollywood #punjabisinger #ReshamSinghAnmol #dancer #simarsandhu #punjab

4/7/2024, 5:49:06 AM

ਡਾਂਸਰ ਸਿਮਰ ਸੰਧੂ ਦੇ ਹੱਕ 'ਚ ਆਏ Resham Singh Anmol ਕਿਹਾ " ਇਹ ਖੁਸ਼ੀਆਂ ਦੇ ਮੌਕਿਆਂ 'ਚੇ ਚਾਰ ਚੰਨ ਲਗਾਉਂਦੇ ਹਨ ਤੁਸੀਂ ਇਨ੍ਹਾਂ ਨੂੰ ਵਿਆਹਾਂ 'ਤੇ ਸੱਦ ਦੇ ਹੀ ਕਿਉਂ ਹੋ, ਇਸਦਾ ਮਤਲਬ ਤੁਸੀਂ ਵੀ ਗਲਤ ਹੋ, ਆਪਣੀ ਸੋਚ ਬਦਲੋ" #glampulsepollywood #reshamsinghanmol #dancersimransandhu #simersandhu #punjabisinger #marriagevideo

4/6/2024, 3:32:27 PM

PTC Network Wishes a Very Happy Birthday to Resham Singh Anmol @reshamsinghanmol #ReshamSinghAnmolBirthday #ReshamSinghAnmol #HappyBirthdayReshamSinghAnmol #BirthdayWishes #BirthdayVibes #Birthday #Pollywood #PTCPunjabi #PTCNetwork

4/2/2024, 4:30:33 AM

ਦਿਲਜੀਤ ਦੋਸਾਂਝ ਨੇ ਜਦੋਂ ਤੋਂ ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮੈਂਸ ਦਿੱਤੀ ਹੈ, ਉਦੋ ਤੋਂ ਹੀ ਉਹ ਚਰਚਾ 'ਚ ਬਣੇ ਹੋਏ ਹਨ। ਹੁਣ ਲੋਕਾਂ ਵਲੋਂ ਦਿਲਜੀਤ ਨੂੰ ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮੈਂਸ ਦੇਣ ਲਈ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਉਥੇ ਹੀ ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਨੂੰ ਟਰੋਲ ਕਰ ਰਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਰੇਸ਼ਮ ਸਿੰਘ ਨੇ ਆਪਣੇ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਦੋਸਾਂਝਾਵਾਲੇ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਰੇਸ਼ਮ ਸਿੰਘ ਅਨਮੋਲ, ਅਨੰਤ ਅੰਬਾਨੀ ਤੇ ਰਾਧਿਕ ਪ੍ਰੀ-ਵੈਡਿੰਗ ਫੰਕਸ਼ਨ 'ਚ ਪਰਫਾਰਮ ਕਰਨ 'ਤੇ ਟਰੋਲ ਕਰਨ ਵਾਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਤੁਸੀਂ ਕਿਸੇ ਕਲਾਕਾਰ ਨੂੰ ਕਿਉਂ ਟਰੋਲ ਕਰਦੇ ਹੋ? ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ 'ਚ ਲਿਖਿਆ, ''ਕਲਾਕਾਰਾਂ ਦਾ ਸਤਿਕਾਰ ਕਰੋ ਜਦੋਂ ਉਹ ਜਿਉਂਦੇ ਹਨ, ਸਿਰਫ ਉਦੋਂ ਨਹੀਂ ਜਦੋਂ ਉਹ ਇਸ ਦੁਨੀਆਂ ਦਾ ਹਿੱਸਾ ਨਹੀਂ ਹਨ🙏। ਅਜਿਹੇ ਹੀ ਲੋਕ ਸਨ, ਜੋ ਪਹਿਲਾਂ ਸਿੱਧੂ ਬਾਈ ਨੂੰ ਉਨ੍ਹਾਂ ਦੇ ਗੀਤਾਂ ਲਈ ਤੇ ਪਾਰਟੀਬਾਜ਼ੀ ਕਰਕੇ ਟਰੋਲ ਕਰਦੇ ਸਨ, ਉਨ੍ਹਾਂ ਦੇ ਜਾਣ ਮਗਰੋਂ ਸਭ ਤੋਂ ਪਹਿਲਾਂ ਉਨ੍ਹਾਂ ਬਾਰੇ ਚੰਗਾ ਬੋਲਦੇ ਅਤੇ ਉਨ੍ਹਾਂ ਦੇ ਨਾਅਰੇ ਲਾਂਉਦੇ ਹਨ। ਤੁਸੀਂ ਇਹ ਵੇਖਿਆ ਕਿ ਦਿਲਜੀਤ ਦੋਸਾਂਝ ਉੱਥੇ ਪਰਫਾਰਮ ਕਰਨ ਗਿਆ ਅਤੇ ਤੁਸੀਂ ਉਸ ਨੂੰ ਮਾੜਾ ਤੇ ਗੱਦਾਰ ਕਹਿਣ ਲੱਗ ਪਏ ਹੋ ਪਰ ਤੁਸੀਂ ਇਹ ਨਹੀਂ ਵੇਖਿਆ, ਜਿੱਥੇ ਰਿਹਾਨਾ ਵਰਗੇ ਵੱਡੇ ਕਲਾਕਾਰ ਪਹੁੰਚੇ ਉੱਥੇ ਇੱਕ ਪੰਜਾਬੀ ਮੁੰਡੇ ਨੇ ਆਪਣੀ ਥਾਂ ਬਣਾਈ। ਉਸ ਕੈਚੋਲਾ ਵਰਗੇ ਵਿਸ਼ਵ ਪੱਧਰ 'ਤੇ ਪੰਜਾਬੀ ਗੀਤਾਂ ਨੂੰ ਵੱਡੀ ਪਛਾਣ ਦਿੱਤੀ ਹੈ। ਆਪਣੀ ਪੰਜਾਬੀ ਮਾਂ ਬੋਲੀ ਨੂੰ ਵੱਡਾ ਸਨਮਾਨ ਦਿਲਵਾਇਆ ਹੈ। ਦਿਲਜੀਤ ਨੇ ਮਹਿਜ਼ ਬਤੌਰ ਕਲਾਕਾਰ ਆਪਣਾ ਕੰਮ ਕੀਤਾ ਹੈ ਤੇ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ, ਇਸ ਲਈ ਕਿਰਪਾ ਕਰਕੇ ਕਿਸੇ ਵੀ ਕਲਾਕਾਰ ਦਾ ਅਪਮਾਨ ਨਾਂ ਕਰੋ ਤੇ ਉਸ 'ਤੇ ਇਲਜ਼ਾਮ ਨਾ ਲਗਾਓ।'' #AnantAmbani #Radhika #DiljitDosanjh #ReshamSinghAnmol #Video

3/12/2024, 10:35:06 AM

ਦਿਲਜੀਤ ਦੋਸਾਂਝ ਨੇ ਜਦੋਂ ਤੋਂ ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮੈਂਸ ਦਿੱਤੀ ਹੈ, ਉਦੋ ਤੋਂ ਹੀ ਉਹ ਚਰਚਾ 'ਚ ਬਣੇ ਹੋਏ ਹਨ। ਹੁਣ ਲੋਕਾਂ ਵਲੋਂ ਦਿਲਜੀਤ ਨੂੰ ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮੈਂਸ ਦੇਣ ਲਈ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਉਥੇ ਹੀ ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਨੂੰ ਟਰੋਲ ਕਰ ਰਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਦੱਸ ਦਈਏ ਕਿ ਹਾਲ ਹੀ 'ਚ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਦੋਸਾਂਝਾਵਾਲੇ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਰੇਸ਼ਮ ਸਿੰਘ ਅਨਮੋਲ, ਅਨੰਤ ਅੰਬਾਨੀ ਤੇ ਰਾਧਿਕ ਪ੍ਰੀ-ਵੈਡਿੰਗ ਫੰਕਸ਼ਨ 'ਚ ਪਰਫਾਰਮ ਕਰਨ 'ਤੇ ਟਰੋਲ ਕਰਨ ਵਾਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਤੁਸੀਂ ਕਿਸੇ ਕਲਾਕਾਰ ਨੂੰ ਕਿਉਂ ਟਰੋਲ ਕਰਦੇ ਹੋ? ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ 'ਚ ਲਿਖਿਆ, ''ਕਲਾਕਾਰਾਂ ਦਾ ਸਤਿਕਾਰ ਕਰੋ ਜਦੋਂ ਉਹ ਜਿਉਂਦੇ ਹਨ, ਸਿਰਫ ਉਦੋਂ ਨਹੀਂ ਜਦੋਂ ਉਹ ਇਸ ਦੁਨੀਆਂ ਦਾ ਹਿੱਸਾ ਨਹੀਂ ਹਨ🙏। ਅਜਿਹੇ ਹੀ ਲੋਕ ਸਨ, ਜੋ ਪਹਿਲਾਂ ਸਿੱਧੂ ਬਾਈ ਨੂੰ ਉਨ੍ਹਾਂ ਦੇ ਗੀਤਾਂ ਲਈ ਤੇ ਪਾਰਟੀਬਾਜ਼ੀ ਕਰਕੇ ਟਰੋਲ ਕਰਦੇ ਸਨ, ਉਨ੍ਹਾਂ ਦੇ ਜਾਣ ਮਗਰੋਂ ਸਭ ਤੋਂ ਪਹਿਲਾਂ ਉਨ੍ਹਾਂ ਬਾਰੇ ਚੰਗਾ ਬੋਲਦੇ ਅਤੇ ਉਨ੍ਹਾਂ ਦੇ ਨਾਅਰੇ ਲਾਂਉਦੇ ਹਨ। ਤੁਸੀਂ ਇਹ ਵੇਖਿਆ ਕਿ ਦਿਲਜੀਤ ਦੋਸਾਂਝ ਉੱਥੇ ਪਰਫਾਰਮ ਕਰਨ ਗਿਆ ਅਤੇ ਤੁਸੀਂ ਉਸ ਨੂੰ ਮਾੜਾ ਤੇ ਗੱਦਾਰ ਕਹਿਣ ਲੱਗ ਪਏ ਹੋ ਪਰ ਤੁਸੀਂ ਇਹ ਨਹੀਂ ਵੇਖਿਆ, ਜਿੱਥੇ ਰਿਹਾਨਾ ਵਰਗੇ ਵੱਡੇ ਕਲਾਕਾਰ ਪਹੁੰਚੇ ਉੱਥੇ ਇੱਕ ਪੰਜਾਬੀ ਮੁੰਡੇ ਨੇ ਆਪਣੀ ਥਾਂ ਬਣਾਈ। ਉਸ ਕੈਚੋਲਾ ਵਰਗੇ ਵਿਸ਼ਵ ਪੱਧਰ 'ਤੇ ਪੰਜਾਬੀ ਗੀਤਾਂ ਨੂੰ ਵੱਡੀ ਪਛਾਣ ਦਿੱਤੀ ਹੈ। ਆਪਣੀ ਪੰਜਾਬੀ ਮਾਂ ਬੋਲੀ ਨੂੰ ਵੱਡਾ ਸਨਮਾਨ ਦਿਲਵਾਇਆ ਹੈ। ਦਿਲਜੀਤ ਨੇ ਮਹਿਜ਼ ਬਤੌਰ ਕਲਾਕਾਰ ਆਪਣਾ ਕੰਮ ਕੀਤਾ ਹੈ ਤੇ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ, ਇਸ ਲਈ ਕਿਰਪਾ ਕਰਕੇ ਕਿਸੇ ਵੀ ਕਲਾਕਾਰ ਦਾ ਅਪਮਾਨ ਨਾਂ ਕਰੋ ਤੇ ਉਸ 'ਤੇ ਇਲਜ਼ਾਮ ਨਾ ਲਗਾਓ।'' #AnantAmbani #Radhika #DiljitDosanjh #ReshamSinghAnmol #Video

3/12/2024, 9:34:07 AM

Resham Singh Anmol appeals to farmers to support. . . . #reshamsinghanmol #supportfarmers #kisanandolan #punjab #khabraan

2/24/2024, 6:22:27 AM

💯❤️ #nazare #reshamsinghanmol

2/18/2024, 1:19:17 PM

ਕਿਸਾਨਾਂ ਦੇ ਹੱਕਾਂ ਲਈ ਧਰਨੇ 'ਚ ਪਹੁੰਚਿਆ ਗਾਇਕ Resham Singh Anmol... #farmers #singers #ReshamSinghAnmol #shambhuborder #tractors #Responsible #today #Update #latest #KisanAndolan #KisanMorcha #newsnpunjabi #LHONE

2/16/2024, 10:50:28 AM

ਕਿਸਾਨਾਂ ਦੇ ਹੱਕਾਂ ਲਈ ਧਰਨੇ 'ਚ ਪਹੁੰਚਿਆ ਗਾਇਕ Resham Singh Anmol... #farmers #singers #ReshamSinghAnmol #shambhuborder #tractors #Responsible #today #Update #latest #KisanAndolan #KisanMorcha #newsnpunjabi #LHONE

2/16/2024, 10:50:25 AM

ਪੈ ਗਈ ਨਿਜ਼ਾਤ ਦਰਦ ਗਹਿਰੇ ਉੱਤੇ ਟਿਕੀ ਜਦ ਦੀ ਨਜ਼ਰ ਏ ਤੇਰੇ ਚਿਹਰੇ ਉੱਤੇ!!❤️😇 . . . . #reshamsinghanmol#❤️😘🥀💯🌸😊💑😇👑

2/16/2024, 4:59:48 AM

ਕਿਸਾਨਾਂ ਦੇ ਹੱਕਾਂ ਲਈ ਸਭ ਤੋਂ ਪਹਿਲਾਂ ਅੰਦੋਲਨ ’ਚ ਪਹੁੰਚੇ ਗਾਇਕ ਰੇਸ਼ਮ ਸਿੰਘ ਅਨਮੋਲ #ReshamSinghAnmol #FarmersProtest2024 #FarmersProtest2 #Tractor #KisanMorcha #ShambhuBorder #KsianAndolan #Farmers #Protest #Punjabi #Delhi #Jagbani

2/15/2024, 3:36:45 AM

ਕਿਸਾਨਾਂ ਦੇ ਹੱਕਾਂ ਲਈ ਸਭ ਤੋਂ ਪਹਿਲਾਂ ਅੰਦੋਲਨ ’ਚ ਪਹੁੰਚੇ ਗਾਇਕ ਰੇਸ਼ਮ ਸਿੰਘ ਅਨਮੋਲ #ReshamSinghAnmol #FarmersProtest2024 #FarmersProtest2 #Tractor #KisanMorcha #ShambhuBorder #KsianAndolan #Farmers #Protest #Punjabi #Delhi #Jagbani

2/14/2024, 1:00:47 PM

ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ, ਨੌਜਵਾਨ ਪੀੜ੍ਹੀ ਨੂੰ ਕੀਤੀ ਅਪੀਲ ਕਿਸਾਨਾਂ ਦੇ ਨਾਲ-ਨਾਲ ਪੁਲਸ ਨੂੰ ਵੀ ਛਕਾਵਾਂਗੇ ਲੰਗਰ ਨੌਜਵਾਨ ਪੀੜ੍ਹੀ ਹੱਥ ਜੋੜ ਕੇ ਮੰਗੇ ਸਿਰਫ਼ ਆਪਣੇ ਹੱਕ #PunjabiSinger #ReshamSinghAnmol #Farmers #DelhiChaloMarch #FarmersProtest #MSP #ShambhuBorder

2/12/2024, 2:15:10 PM

Resham Singh Anmol On Shambu Border : ਗਾਇਕ ਰੇਸ਼ਮ ਅਨਮੋਲ ਪਹੁੰਚੇ ਸ਼ੰਬੂ ਬਾਰਡਰ #ReshamSinghAnmol #shambhuboarder #skm #DelhiChalo Resham Singh Anmol

2/12/2024, 1:38:47 PM

ਸ਼ੰਭੂ ਬਾਰਡਰ 'ਤੇ ਪਹੁੰਚਿਆ ਗਾਇਕ Resham Singh Anmol #reshamsinghanmol #punjabisong #canada

2/12/2024, 11:14:40 AM

ਕਿਸਾਨਾਂ ਵਲੋਂ 'ਦਿੱਲੀ ਚੱਲੋ' ਮਾਰਚ ਅੱਜ ਦਿੱਲੀ ਵੱਲ ਰਵਾਨਾ ਹੋ ਗਿਆ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਸੂਬਿਆਂ ਤੋਂ ਕਿਸਾਨ ਦਿੱਲੀ ਰਵਾਨਾ ਹੋ ਗਏ ਹਨ। ਹਾਲਾਂਕਿ ਇਸ ਅੰਦੋਲਨ 'ਚ ਸੰਯੁਕਤ ਕਿਸਾਨ ਮੋਰਚਾ ਸ਼ਾਮਲ ਨਹੀਂ ਹੈ। ਇਹ ਕੁਝ ਕਿਸਾਨ ਜੱਥੇਬੰਦੀਆਂ ਦਾ ਪ੍ਰਦਰਸ਼ਨ ਹੈ। ਕਿਸਾਨਾਂ ਦੀ ਤਿਆਰੀ ਨੂੰ ਵੇਖਦੇ ਹੋਏ ਪੁਲਸ ਪ੍ਰਸ਼ਾਸਨ ਨੇ ਸਖ਼ਤ ਪਹਿਰੇਦਾਰੀ ਕੀਤੀ ਹੈ। ਉਥੇ ਹੀ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਸ਼ੰਭੂ ਬਾਰਡਰ 'ਤੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ-ਅਸੀਂ ਕਿਸਾਨਾਂ ਦੇ ਨਾਲ-ਨਾਲ ਪੁਲਸ ਨੂੰ ਵੀ ਲੰਗਰ ਛਕਾਵਾਂਗੇ। ਸਾਡਾ ਫਰਜ਼ ਹੈ ਹੱਕ ਸੱਚ ਲਈ ਖੜ੍ਹੇ ਹੋਣਾ। ਵਾਹਿਗੁਰੂ ਜੀ ਨੇ ਸਾਨੂੰ ਹੱਕ-ਸੱਚ ਲਈ ਕਲਮ ਦਾ ਗੁਣ ਬਖਸ਼ਿਆ ਹੈ ਸੋ ਸਾਡਾ ਫਰਜ ਬਣਦਾ ਹੈ ਕਿ ਅਸੀਂ ਸੱਚ ਦੇ ਹੱਕ 'ਚ ਖੜ੍ਹੇ ਹੋਈਏ। ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਇਥੇ ਅਸੀਂ ਲੜਨ ਨਹੀਂ ਆਉਣ ਸਿਰਫ਼ ਹੱਕ-ਸੱਚ ਲਈ ਆਪਣੀ ਆਵਾਜ਼ ਬੁਲੰਦ ਕਰਨੀ ਹੈ। ਸਿਰਫ਼ ਹੱਥ ਜੋੜ ਕੇ ਆਪਣੇ ਹੱਕ ਮੰਗਣੇ ਹਨ। ਦਿੱਲੀ ਦੇ ਨਾਲ ਲੱਗਦੇ ਹਰਿਆਣਾ, ਪੰਜਾਬ ਅਤੇ ਯੂਪੀ ਦੀਆਂ ਸਰਹੱਦਾਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਸਰਹੱਦ ਨੂੰ ਕੰਡਿਆਲੀ ਤਾਰ ਅਤੇ ਸੀਮੈਂਟ ਦੇ ਬੈਰੀਕੇਡਾਂ ਨਾਲ ਢੱਕਿਆ ਜਾ ਰਿਹਾ ਹੈ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਉੱਤਰ-ਪੂਰਬੀ ਦਿੱਲੀ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਬਾਰਡਰ 'ਤੇ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀਆਂ ਤਿਆਰੀਆਂ ਹਨ। #PunjabiSinger #ReshamSinghAnmol #Farmers #DelhiChaloMarch #FarmersProtest #MSP #ShambhuBorder

2/12/2024, 10:49:12 AM

ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ, ਨੌਜਵਾਨ ਪੀੜ੍ਹੀ ਨੂੰ ਕੀਤੀ ਅਪੀਲ ਕਿਸਾਨਾਂ ਦੇ ਨਾਲ-ਨਾਲ ਪੁਲਸ ਨੂੰ ਵੀ ਛਕਾਵਾਂਗੇ ਲੰਗਰ ਨੌਜਵਾਨ ਪੀੜ੍ਹੀ ਹੱਥ ਜੋੜ ਕੇ ਮੰਗੇ ਸਿਰਫ਼ ਆਪਣੇ ਹੱਕ #PunjabiSinger #ReshamSinghAnmol #Farmers #DelhiChaloMarch #FarmersProtest #MSP #ShambhuBorder

2/12/2024, 10:48:09 AM

ਕਿਸਾਨਾਂ ਦੇ ਹੱਕਾਂ ਲਈ ਡਟੇ Resham Singh Anmol,ਪਹੁੰਚੇ ਸ਼ੰਭੂ Border #reshamsinghanmol #punjabisinger #latest #bollywoodtadkapunjabi

2/12/2024, 8:46:45 AM

#punjab #malwa #trending #reshamsinghanmol anmol

2/6/2024, 4:45:59 PM

ਕਿਹੋ ਜਿਹਾ ਸੁਭਾਅ ਪੜ੍ਹਲਾ ਤੂੰ ਸ਼ਕਲੋਂ ਬਾਕੀ ਵਾਧੂ ਘਾਟੂ ਗੱਲਾਂ ਲੋਕ👥 ਦੱਸ ਦੇਣਗੇ... . . . . . . . . . . . . #sardarji👳 #turban #picoftheday #instagram #followers #punjabi #instagood #color #sidhumoosewala #rnait #kulbirjhinjer #tarsemjassar #jassigill #singga #reshamsinghanmol #2pac #koralamaan #babbumaan #karanaujla #guri #ranjitbawa #garrysandhu #shooterkahlon #gurmaansahota #gillraunta #likes #sun #photoshoot #punjab #photooftheday

2/6/2024, 10:22:37 AM

Khare Khare Yaar by @reshamsinghanmol @jasmeenakhtarofficial Music by @kulshansandhuofficial Lyrics by @kulshansandhuofficial Video by @maninderfarmer #kharekhareyaar #reshamsinghanmol #jasmeenakhtar #kulshansandhu #punjabimusic #punjabisong #punjabimusicvideo #musicvideo #artist #singer #latestvideo #india #newrelease #newmusic

1/30/2024, 11:45:00 AM

Khare Khare Yaar by @reshamsinghanmol @jasmeenakhtarofficial Music by @kulshansandhuofficial Lyrics by @kulshansandhuofficial Video by @maninderfarmer #kharekhareyaar #reshamsinghanmol #jasmeenakhtar #kulshansandhu #punjabimusic #punjabisong #punjabimusicvideo #musicvideo #artist #singer #latestvideo #india #newrelease #newmusic #simplybhangranews

1/28/2024, 5:30:23 PM

#KhareKhareYaar #ComingSoon #FriendshipAnthem” @reshamsinghanmol @jasmeenakhtarofficial @geetgoraaya_official @kulshansandhuofficial @maninderfarmer @jsmgdigital @posterperfecto @nirmalanmol #reshamsinghanmol #kulshansandhu #posterperfecto #songposter #posterdesigner

1/20/2024, 7:48:48 AM

ਬਾਈ ਸਾਰਿਆ ਨੂੰ ਖੁੱਲ੍ਹਾ ਸੱਦਾ.........2nd Nikkuwal Kabbadi Cup #nikkuwalsportsyouthclub #kabaddi #reshamsinghanmol #trending #punjabstylekabaddi

1/13/2024, 4:13:22 PM

Resham singh Anmol Live performance @reshamsinghanmol #ReshamSinghAnmol #punjabi #singer

1/7/2024, 6:23:20 PM

@kushal.parjapat ..... 😎😍😎 #jaishreeram #trending #chandigarh #reshamsinghanmol #ayodya

1/4/2024, 5:56:02 AM

Remembering the martyrdom of small Sahibzadis, singer @reshamsinghanmol served langar and utensils. . . . #reshamsinghanmol #chhotesahibzaade #khabraan #punjabi #dailynews #dishwashing #gurusewa

12/29/2023, 1:44:29 PM

#reshamsinghanmol

12/29/2023, 5:02:05 AM

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਸ਼ਹੀਦ ਸਿੰਘਾਂ ਦੀ ਯਾਦ 'ਚ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਧਾਰਮਿਕ ਹੁੰਦੇ ਨਜ਼ਰ ਆ ਰਹੇ ਹਨ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਸ਼ਰਧਾ ਭਾਵ ਸ਼ਹੀਦੀ ਜੋੜ ਮੇਲ ਕਰਵਾਇਆ ਗਿਆ। ਇਸ ਮੌਕੇ 'ਤੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ। ਰੇਸ਼ਮ ਸਿੰਘ ਅਨਮੋਲ ਨੇ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰੇ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਅਤੇ ਛੋਟੇ ਸਾਹਿਬਜ਼ਾਦਿਆਂ ਸਣੇ ਚਮਕੌਰ ਦੀ ਲੜਾਈ 'ਚ ਸ਼ਹੀਦੀ ਪਾਉਣ ਵਾਲੇ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਗਾਇਕ ਨੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ। ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁੱਜੇ ਗਾਇਕ ਰੇਸ਼ਮ ਸਿੰਘ ਅਨਮੋਲ ਇਸ ਦੌਰਾਨ ਸੰਗਤਾਂ ਲਈ ਲੰਗਰ ਅਤੇ ਭਾਂਡੇ ਦੀ ਸੇਵਾ ਕਰਵਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਗਾਇਕ ਨੇ ਸ਼ਹੀਦੀ ਪੰਦਰਵਾੜੇ ਮੌਕੇ ਫਤਿਗੜ੍ਹ ਪਹੁੰਚਣ ਵਾਲੀ ਸੰਗਤਾਂ ਨੂੰ ਖਾਸ ਅਪੀਲ ਕੀਤੀ ਕਿ ਨੌਜਵਾਨ ਗੱਡੀਆਂ ਤੇ ਟਰਾਲੀਆਂ 'ਚ ਹੁਲੜਬਾਜ਼ੀ ਕਰਦੇ ਤੇ ਉੱਚੀ ਆਵਾਜ਼ 'ਚ ਗੀਤ ਲਾ ਕੇ ਇੱਥੇ ਨਾ ਆਉਣ। ਇਹ ਸਾਡੇ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਸ਼ਹਾਦਤ ਦਾ ਸਮਾਂ ਹੈ। ਇਸ ਮੌਕੇ ਬੇਹੱਦ ਨਿਮਰਤਾ ਤੇ ਖੁਦ ਨੂੰ ਨੀਵਾਂ ਰੱਖ ਕੇ ਸ਼ਹੀਦੀ ਦੇਣ ਵਾਲੇ ਸਿੰਘਾਂ ਨੂੰ ਯਾਦ ਕਰੀਏ ਤੇ ਆਪਣੇ ਗੁਰੂਆਂ ਦੀ ਬਾਣੀ ਨਾਲ ਜੁੜੇ ਰਹੀਏ। #PunjabiSinger #ReshamSinghAnmol #PaysTribute #Chhote #EventDedicated #GreatMartyrs #SakaSirhind #MartyrdomOfChhoteSahibzada #MataGujriji

12/28/2023, 4:35:09 PM

jinna chlda bullet nitt yarran daa…..😮‍💨🥱 #bullet #instagood #rohit1313__ #reshamsinghanmol

12/22/2023, 8:21:02 AM

ਸਮਾਂ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ, ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ... . . . . . . . . . . . #sardarji👳 #turban #picoftheday #instagram #followers #punjabi #instagood #color #sidhumoosewala #rnait #kulbirjhinjer #tarsemjassar #jassigill #singga #reshamsinghanmol #2pac #koralamaan #babbumaan #karanaujla #guri #ranjitbawa #garrysandhu #shooterkahlon #gurmaansahota #gillraunta #likes #sun #photoshoot #punjab #photooftheday

12/10/2023, 6:00:21 PM

💨ਹਵਾਵਾਂ ਕਰਨਗੀਆਂ ਫੈਸਲਾ ਚਾਨਣ☀️ ਦਾ, ਦੀਵਾ 🪔ਉਹੀ ਚੱਲੂ ਜੀਹਦੇ ਚ 🥷ਦਮ ਹੋਊ ❗️ #jattmind⚠️❤️ #farmerlife #village #pendujatt #khadkhujatt #pindaaalejatt #dostiforever #proud #proudtobefarmer #punjabiin Bollywood #justicefordeepsidhu #safelifedefense #khetibaadi #reshamsinghanmol #balkarankhilamanjindergulshan #lovepunjab

11/24/2023, 3:32:46 PM

#reshamsinghanmol @reshamsinghanmol ✌😎

11/16/2023, 10:58:52 AM

🪔Happy Diwali 🪔 . Ustaad ji😘❤️ @reshamsinghanmol #ustaad #reshamsinghanmol #mehra

11/12/2023, 4:05:45 PM

👑Born to king 👑 Ustaad ji @reshamsinghanmol #ambala #photooftheday #reshamsinghanmol

11/11/2023, 9:59:05 AM

@reshamsinghanmol live in Auckland performing at @haryanafederationnz event 2023. Venue: @duedropeventscentre Production: @showstopperproductionsnz #haryana #punjab #haryanvi #punjabi #auckland #nz #show #singer #punjabisongs #punjabisinger #reshamsinghanmol #resham #naagni #akl

11/3/2023, 6:14:23 AM