surjitpatar images

Discover Best surjitpatar Images of World

#food #travel #sports #news #april #sunday

ਚੋਰ, ਪਹਿਰੇਦਾਰ ਜਿੱਥੇ ਵੀ ਕਿਤੇ ਇੱਕ ਜੁੱਟ ਹੋਵਣ। ਓਸ ਨਗਰੀ ਦੇ ਬਸ਼ਿੰਦੇ ਦਿਨ ਦਿਹਾੜੇ ਲੁੱਟ ਹੋਵਣ। ਅੰਨ੍ਹੀਆਂ ਹੋ ਜਾਣ ਅੱਖਾਂ ਕੰਨ ਵੀ ਬੋਲੇ ਹੋ ਜਾਂਦੇ, ਰਾਜ ਗੱਦੀ ਦੇ ਨਸ਼ੇ ਵਿੱਚ,ਜਦ ਵੀ ਆਗੂ ਗੁੱਟ ਹੋਵਣ। ਆਖਿਆ ਕਈਆਂ ਨੇ ਮੈਨੂੰ ਬਿਰਖ ਫਸਲਾਂ ਵਿੱਚ ਮਾੜੇ, ਬਾਪ ਦਾਦੇ ਦੀ ਨਿਸ਼ਾਨੀ ਉਹ ਨਾ ਮੈਥੋਂ ਪੁੱਟ ਹੋਵਣ। ਤੋਹਫ਼ਿਆਂ ਦੇ ਰੂਪ ਵਿਚ ਕੁਝ ਜ਼ਖ਼ਮ ਐਸੇ ਵੀ ਮਿਲੇ ਸੀ, ਜ਼ਿੰਦਗੀ ਭਰ ਪੀੜ ਝੱਲੀ ਪਰ ਨਾ ਮੈਥੋਂ ਸੁੱਟ ਹੋਵਣ। ਠੰਡਿਆਂ ਹੱਥਾਂ ਨੂੰ ਘੁੱਟ ਕੇ, ਓਸ ਨੇ ਬਖਸ਼ੀ ਹਰਾਰਤ, ਕਾਸ਼ ਮੇਰੇ ਹੱਥ ਫਿਰ ਤੋਂ ਉਸ ਤਰ੍ਹਾਂ ਹੀ ਘੁੱਟ ਹੋਵਣ। ਜਿੱਤ ਦਾ ਅਸਲੀ ਮਜ਼ਾ ਤਾਂ ਜਾਣਦਾ ਹੈ ਸਿਰਫ ਓਹੀ, ਜ਼ਿੰਦਗੀ ਵਿੱਚ ਹਾਰ ਵਾਲੇ ਵੀ ਭਰੇ ਜਿਸ ਘੁੱਟ ਹੋਵਣ। ਸੀਤ ਠੰਡੇ ਰਿਸ਼ਤਿਆਂ ਵਿੱਚ, ਠਰ੍ਹ ਗਿਆ ਹਾਂ ਮੈਂ ਅਮਨ ਹੁਣ, ਮੰਗਦਾ ਹਾਂ, ਸੇਕ, ਲੂਆਂ, ਗਰਮੀਆਂ ਤੇ ਹੁੱਟ ਹੋਵਣ। #birhatusultan #shivkumarbatalvi #surjitpatar #drjagtar #punjabikavita #punjabisahit #sukhwinderamrit #amritapritam #debimakhsoospuri #punjabibooks

4/28/2024, 4:09:55 PM

ਹੈਲੋ ਮੈਂ ਬੋਲ ਰਹੀ ਹਾਂ 🌸 Dm to @qurbat_kitab_ghar Whatsapp no . +44 7904 092251 📲 +91 7888 70 1001 worldwide shipping . . . . . . . . . . . . . ___________________________ . . . . . . . _________________ ___________________ ______________________ ________________________ #ilovepoetry #godgrace #sufipoetry #positivity #surjitpatar #punjabi #zindgizindabad #likhari #punjabisinger #writterpunjab #oldwritter #merapind #repost #followme #punjabisahit #amal #justiceforsidhumoosewala #tajjamalkaleem #birhatusultan #shivkumarbatalvi #attackmusic #blackwhite #jashanekaleem #viral #qurbatkitabghar #pakistan #onlinebooks

4/28/2024, 3:49:11 PM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/28/2024, 2:10:26 PM

ਸਾਡੇ ਕੋੜੇ ਲਗਦੇ ਬੌਲੇ ਜੋ ਸੱਚ ਨੇ.. ਸਾਡੀਆ ਰਾਹਾਂ ਦੇ ਵਿਚ ਕੱਚ ਨੇ.. ਗੱਲ ਸਰਦਾਰੀ ਦੀ ਕੀ ਕਰਦਾ ਏ, ਕਿਰਦਾਰ ਰੱਖੇ ਸਾਰੇ ਹਾਈ ਟੱਚ ਨੇ.. ਰੀਸ ਕੀ ਕਰਨ ਗੇ ਭੇਤੀ ਦਿਲਾ ਦੇ, ਰੁੱਤਬੇ ਦੇਖ ਕੇ ਹੀ ਜਾਦੇ ਜੋ ਮੱਚ ਨੇ.. Follow 💝👆🙏 #punjabi #poetrylovers #urdupoetry #punjabisahit #punjabiquotes #debimakhsoospuri #punjabiwordings #shivkumarbatalvi #amritapritam #punjabiwritings #twolinesshyari  #whatsappstatus #shyari #punjabipoetrylovers #warisshah #punjabivirsa #satindersartaj #paash #urdupoetry #punjabiwriter #punjabikavita #maansaab #punjabistars #punjabipoetry #surjitpatar #nakoder  #punjabishyari ..

4/28/2024, 4:48:46 AM

ਕਲਮ✍️❤️ @gur_aluna1812 @gur_aluna0504 #debimakhsoospuri #surjitpatar #treding #punajbishayari

4/28/2024, 3:08:40 AM

ਸੱਚ ਪੁੱਛੋ ਤੇ ਭੁੱਖਾਂ ਕੱਟਿਆਂ ਭੁੱਖ ਨਈਂ ਮਰਦੀ ਰੋਟੀ ਹੱਥ 'ਤੇ ਲਿਖ ਕੇ ਚੱਟਿਆਂ ਭੁੱਖ ਨਈਂ ਮਰਦੀ ਰੱਜਣਾ ਜੇ, ਤੇ ਆਪਣੇ ਰਾਹ ਦੇ ਕੰਡੇ ਚੁੱਕੋ ਦੂਜਿਆਂ ਅੱਗੇ ਟੋਏ ਪੱਟਿਆਂ ਭੁੱਖ ਨਈਂ ਮਰਦੀ ਤੂੰ ਦਿਸੇਂ ਤੇ ਵੇਖੀ ਜਾਣ ਨੂੰ ਜੀ ਕਰਦਾ ਏ ਤੇਰੇ ਸਾਹਵੇਂ ਨੀਵੀਂ ਸੁੱਟਿਆਂ ਭੁੱਖ ਨਈਂ ਮਰਦੀ ਉਹਦੇ ਢਿੱਡ ਨੂੰ ਕੀ ਬੀਮਾਰੀ ਕੀ ਜਾਣਾਂ ? ਜੀਹਦੀ ਰੋਜ਼ ਦੇ ਲੱਖਾਂ ਵੱਟਿਆਂ ਭੁੱਖ ਨਈਂ ਮਰਦੀ #birhatusultan #shivkumarbatalvi #surjitpatar #drjagtar #punjabikavita #punjabisahit #sukhwinderamrit #amritapritam #debimakhsoospuri #punjabibooks

4/27/2024, 3:42:35 PM

🧡🧡 @officialranaranbir @lekh_saade @satindersartaaj @arjandhillonofficial @toor.manpreet @mastersaleem786official @sonambajwa @ammyvirk @bhaanasidhu @gulabsidhu_ @akhar.kaari @nimratkhairaofficial @iroohiarts @only_cocokaurpb31 @iamanaujla #ranaranbir #picoftheday #truth #punjabi #reels #motivationalquotes #poetry #surjitpatar #amritapritam #ranaranbir #bulleshah #sharankaur #shivkumarbatalvi #sooheakhar #osho #literature #galib #pash #amritsar #ranitatt #toronto #chandigarh #nusratfatehalikhan #patiala #punjabiuniversity #gndu #pu #khalsacollege #satindersartaaj #bathinda #wmk

4/27/2024, 3:17:57 PM

ਖ਼ਰੀਦਣ ਲਈ ਸੰਪਰਕ ਕਰੋ💮 call/whatsapp 8054410483 @ibadatpublication @ve_firdausiya #panjab #punjab #punjabiyat #shivkumarbatalvi #amritapritam #surjitpatar #drjagtar #dullabhatti #punjabiliterature #poetry #punjabipoetry

4/27/2024, 2:52:09 PM

ਬੜਾ ਕੁਛ ਸਹਿਜ ਜੇਹਾ ਵਾਪਰ ਜਾਂਦਾ ਜਿਵੇਂ ਤੇਰੇ ਨਾਲ ਮੁਹੱਬਤ ਤੇ ਤੇਰੀ ਮਾਂ ਨੂੰ ਮੇਰਾ ਵੀ ਮਾਂ ਕਹਿਣਾ ਤੇਰੇ ਪਿੰਡ ਲਈ ਮੇਰਾ ਮੋਹ ਜਿਤਾਉਣਾ ਏਹ ਸਭ ਸਿਖਾਇਆ ਤੇ ਨਹੀਂ ਸੀ ਗਿਆ ਪਰ ਆਪਣੇ ਆਪ ਮਨ ਚ ਉੱਤਰ ਗਿਆ ਕੱਲ ਤੇਰਾ ਨਾਮ ਲਿਖ ਕੇ ਨਾਲ ਮੁਹੱਬਤ ਲਿਖ ਦਿੱਤਾ ਤੇ ਫਿਰ ਤੇਰਾ ਨਾਂ ਘਾਚੇ ਮਾਚੇ ਮਾਰ ਮਿਟਾ ਦਿੱਤਾ ਹਨਾ ਮੁਹੱਬਤ ਡਰ ਕੇ ਕਰਨ ਵਾਲੀ ਚੀਜ਼ ਥੋੜਾ ਪਰ ਮਨ ਅੰਦਰ ਡਰ ਜੇਹਾ ਏ ਕਿ ਕਿਤੇ ਫੁੱਲ ਉੱਗਣ ਤੋਂ ਪਹਿਲਾਂ ਹੀ ਨਾ ਮਿੱਧ ਦਿੱਤੇ ਜਾਣ ਮਿੱਧਿਆ ਹੋਇਆ ਨੂੰ ਕੋਈ ਨਹੀਂ ਸੁਣਦਾ ਯਾਦ ਆ ਇੱਕ ਵਾਰ ਮੈਂ ਤਿੱਤਲੀ ਨੂੰ ਹੱਥਾਂ ਚ ਫੜ ਤਸਵੀਰ ਭੇਜੀ ਸੀ ਤੇ ਤਿੱਤਲੀ ਦੇ ਰੰਗ ਮੇਰੇ ਹੱਥਾਂ ਨਾਲ ਲੱਗ ਗਏ ਤੂੰ ਕਿਹਾ ਸੀ ਮੁਹੱਬਤ ਤਿੱਤਲੀ ਵਰਗੀ ਏ ਹੱਥਾਂ ਚ ਫੜੋਗੇ ਤਾਂ ਰੰਗ ਉਤਰਨ ਲੱਗੇਗਾ ਤੇ ਸ਼ਾਇਦ ਮਰ ਵੀ ਜਾਵੇ ਤਾਹੀਂ ਤੇ ਉਸ ਦਿਨ ਤੋੰ ਮੈਂ ਮੁਹੱਬਤ ਅਜ਼ਾਦ ਕਰ ਦਿੱਤੀ ਸੀ #brarjessy #punjabi #poetrylovers #urdupoetry #punjabisahit #punjabiquotes #izzatdarghradiakudia #punjabiwordings #shivkumarbatalvi #amritapritam #punjabiwritings #twolinesshyari #whatsappstatus #maisaukudinhihan #punjabipoetrylovers #brarjessy #punjabivirsa #ghdechdabbiizzat #paash #urdupoetry #punjabiwriter #punjabikavita #maansaab #punjabistars #punjabipoetry #surjitpatar #nakoder #kikanakhanmaiaurat Outfit @myzudio #zudiopatiala

4/27/2024, 7:08:39 AM