punjabichannel images

Discover Best punjabichannel Images of World

#food #travel #sports #news #april #tuesday

World Book Day 2024 ਸੰਸਾਰ ਪੁਸਤਕ ਦਿਵਸ ਦੀਆਂ ਵਧਾਈਆਂ ਹੋਣ ਜੀ। ਆਓ ਕਿਤਾਬਾਂ ਪੜ੍ਹੀਏ ਜੀਵਨ ਸੰਵਾਰੀਏ। #sikhworld #sikhi #sikhidaily #sikhs #sikhism🙏 #sikhmedia #goldentemple #golden #darbarsahib #amritsar #punjab #punjabichannel #punjabitadka #punjabi #punjabi_tadka #punjabimedia #gurbani #khalsa #majhaworldwide #newbooks #booklover #books #stories #novel #poetry #prose #punjabichannel #punjabitadka #litrature #bookreader

4/23/2024, 8:35:17 AM

ਦਰਸ਼ਨ ਦੀਦਾਰ ਗੁਰਦੁਆਰਾ ਖੂਹ ਭਾਈ ਮੰਝ ਜੀ, ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਸਾਹਿਬ। #ਸਿੱਖੀ #ਪੰਜਾਬ #ਪੰਜਾਬੀ #ਵਾਹਿਗੁਰੂ #waheguru_ji_ka_khalsa_waheguru_ji_ki_fateh_jio #waheguru #sikhworld #sikhi #sikhidaily #sikhs #sikhism🙏 #sikhmedia #goldentemple #golden #darbarsahib #amritsar #punjab #punjabichannel #punjabitadka #punjabi #punjabi_tadka #punjabimedia #gurbani #khalsa #majhaworldwide

4/21/2024, 4:53:29 PM

ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਜੀ ਸਾਡੇ ਚੈਨਲ 'ਤੇ 4 ਸਾਲ ਪਹਿਲਾਂ ਅੱਜ ਦੇ ਦਿਨ 'ਮਾਝਾ ਵਰਲਡਵਾਈਡ' ਯੂਟਿਊਬ ਚੈਨਲ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਮੋਟੋ ਸੀ, 'ਤੁਹਾਡੇ ਨਾਲ-ਤੁਹਾਡੇ ਲਈ'... ਹਮੇਸ਼ਾਂ ਅਸੀਂ ਕੁਆਲਟੀ ਕੰਟੈਂਟ 'ਤੇ ਕੰਮ ਕੀਤਾ, ਭਾਵੇਂ ਕਿ ਬਹੁਤ ਘੱਟ ਵੀਡੀਓਜ਼ ਅਪਲੋਡ ਹੋਈਆਂ, ਬਹੁਤ ਘੱਟ ਲਾਈਕਸ, ਸਬਸਕ੍ਰਾਈਬਰ ਅਤੇ ਦਰਸ਼ਕ ਸਾਡੇ ਨਾਲ ਜੁੜੇ... ਫਿਰ ਵੀ ਅਸੀਂ ਹਿੰਮਤ ਨਹੀਂ ਹਾਰੀ ਅਤੇ ਸਫ਼ਰ ਚੱਲ ਰਿਹਾ ਹੈ। ਅੱਜ 4 ਸਾਲ ਬਾਅਦ ਸਾਡੇ ਕੋਲ ਕੇਵਲ 3300 ਸਬਸਕ੍ਰਾਈਬਰ ਹਨ, ਪਰ ਇਹ ਹਨ ਸੱਚੇ ਸੁੱਚੇ... ਇਹਨਾ ਸਭਨਾਂ ਸਮੇਤ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਜਿਹੜੇ 4 ਸਾਲਾਂ ਵਿੱਚ 2 ਲੱਖ ਦੇ ਕਰੀਬ ਦਰਸ਼ਕਾਂ ਨੇ ਸਾਡੇ ਚੈਨਲ ਦੇ ਕੰਟੈਂਟ ਨੂੰ ਦੇਖਿਆ। ਤੁਸੀਂ ਇਸ ਚੈਨਲ 'ਤੇ 1 ਜਨਵਰੀ ਤੋਂ 31 ਦਸੰਬਰ ਤੱ ਪੂਰੇ ਸਾਲ ਦਾ ਸਿੱਖ ਇਤਹਿਾਸ, ਪੰਜਾਬ ਦਾ ਇਤਿਹਾਸ ਅਤੇ ਦੇਸ਼-ਦੁਨੀਆਂ ਦੀਆਂ ਘਟਨਾਵਾਂ ਵੇਖ/ਸੁਣ ਸਕਦੇ ਹੋ। ਸੈਂਕੜੇ ਪੰਜਾਬੀ ਦੀਆਂ ਕਿਤਾਬਾਂ (ਕਹਾਣੀ, ਨਾਵਲ, ਸਵੈ-ਜੀਵਨੀਆਂ, ਅਨੁਵਾਦਤ ਕਿਤਾਬਾਂ, ਕਵਿਤਾਵਾਂ ਦੀਆਂ ਤਿਕਾਬਾਂ ਦੇ ਵੀਡੀਓ ਰਿਵਿਊ ਦੇਖ ਸਕਦੇ ਹੋ। ਸਤਿਕਾਰ ਸ਼ਖ਼ਸੀਅਤਾਂ ਦੀਆਂ ਇੰਟਰਵਿਊਜ਼, ਜਾਣਾਕਰੀ ਭਰਪੂਰ ਸ਼ਾਰਟਸ ਆਦਿ ਵੇਖ ਸਕਦੇ ਹੋ। ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਅਤੇ ਹੋਰ ਕਿਤਾਬਾਂ ਆਨਲਾਈਨ ਆਰਡਰ ਕਰਕੇ ਮੰਗਵਾ ਸਕਦੇ ਹੋ (ਇਹ ਸੇਵਾ ਅਜੇ ਕੇਵਲ ਭਾਰਤ ਵਿੱਚ ਹੈ।) ਆਪ ਜੀ ਦੇ ਪਿਆਰ, ਸਮਰਥਨ ਅਤੇ ਉਤਸ਼ਾਹ ਨਾਲ ਅਸੀਂ ਹੋਰ ਵੀ ਕੰਮ ਕਰਦੇ ਰਹਿਣ ਦਾ ਵਾਅਦਾ ਕਰਦੇ ਹਾਂ। ਸਾਡੀ ਕੋਸ਼ਿਸ਼ ਪਸੰਦ ਹੈ ਤਾਂ Channel LIKE | SHARE | SUBSCRIBE ਜ਼ਰੂਰ ਕਰਨਾ ਜੀ। ਪ੍ਰਬੰਧਕੀ ਟੀਮ ਅਦਾਰਾ ਮਾਝਾ ਵਰਲਡਵਾਈਡ #sikhi #sikhidaily #sikhs #sikhism🙏 #sikhism #waheguru_ji_ka_khalsa_waheguru_ji_ki_fateh_jio #waheguru #satnamwaheguru #khalsacollege #khalsa #gurbani #sikhworld #amritsar #majhaworldwide #sikhitihas #punjabichannel #punjabimedia #sikhmedia

4/17/2024, 11:23:43 AM

Zee Punjabi TV channel is owned by Zee Network, The channel again won the MPEG-2 slot in DD Freedish's 75th e-Auction 2024. Zee Punjabi is a very popular Punjabi entertainment TV channel in India. - https://bit.ly/3SU71CW #DDFreedish #Freedish #Freedth #doordarshandth #doordarshan #freesat #freeview #freedd #freeantenna #prasarbharati #newchannels #newTV #fta #freetoair #Zee #ZeePunjabi #Punjabi #PunjabiTV #PunjabiChannel #ZeePunjab @zeepunjabi_off @ZeePunjabiTV

2/24/2024, 1:27:41 PM

So Beautiful 😍 So Elegant 🥰 Just Looking like a WOW 😮👌 Thank you, PTC Punjabi Channel. Gratitude for presenting our jewelry with such elegance and grace 👑 #ptcpunjabi #punjabichannel #punjabicelebrity #fashioncrabjewellery #chandigarh #punjab

2/15/2024, 11:59:23 AM

Ed ni 46K Q 33 • FOLLOW: @punjabichannel_ #punjabi #punjab #songs #punjabichannel #support #lyricsvideo #lyrics #punjabisongs #punjabjpoetry #poetry #punjabivirsa #punjabivirsa #punjabivines❣️🤘✌️

12/12/2023, 9:06:47 PM

ਇਸ ਅਖਾਣ ਨੂੰ ਪੂਰਾ ਕਰੋ . . . . . . . . . #rjsandeepkaur #punjabi #punjabi #punjabichannel

11/23/2023, 5:39:03 PM

Video Awwe fr video 🔥 #punjabigaming #punjabipage #punjabichannel

10/14/2023, 9:04:22 AM

ਇਕ ਪੀੜ੍ਹੀ ਖਾ ਲਈ ਵੰਡ ਦਿਆਂ ਰੌਲਿਆਂ ਦੂਜੀ ਪੀੜ੍ਹੀ ਅੱਤਵਾਦੀ ਕਹਿ ਕੇ ਮਾਰਤੀ ਤੀਜੀ ਪੀੜ੍ਹੀ ਕੀਤੀ ਬਰਬਾਦ ਨਸ਼ਿਆਂ ਚੋਥੀ ਪੀੜ੍ਹੀ ਪੰਜਾਬ ਨੇ ਜਹਾਜੇ਼ ਚਾੜਤੀ #punjab #punjabiculture #punjabichannel #punabistatus #punjabinews #punjabipics #punjabiposts @guri2036 @ipavvyvirk @souravsharma_pp @damanpreet.kaur.095 @mehul___thakor___1976 @guri__sekhon__93 @mirchishankyy @pr.eetkaur2336 @kjatinder05_2k8 @6178_riya @happyghuman22 @amberkaurfarmer @rj_14_rajasthan__dog_service @kala48187 @khullaranupama @kangstatus__ @pala46687 @black.background.lyrics.status @simransingh.khalsa.50 @hakaur3722 @ruby_baghri @harpareey @gagansharma9466 @nishi.kour.165 @kashmir4709singh @vikaspardhan786 @nonnaquote @kaurjotynavjot @kirat.brar786 @ruchikasahni16 @mannu.127 @dogfarmingpunjab @statusxamrit @status_x_lover_ @basav839 @shashi.kanta.758 @arshdeep._bajwa @fateh___arshdi @khehra_officiall @balbirkaur490 @baljeet_dhapali @rajvirjawandaofficial @rajvinder_1986 @manishoker101 @maninder4580 @khusu___123 @gopi_mall @navneetkarkra @nitinbahugunasaha @gopi.shoker @sai_noor_ji786 @zaibasalmani @manjotkgrewal295 @babamastanshahji @bhatthalsatnam @ginnikaurrr @gurmeetkaur9965_official @gurdeepkaur695 @golden_retriever_punjab @manpreet_dogslove @kanwar_hsd @dargah_sharif_bakarpur @gurdeepmaan_01 @neurotherapist_ajaygandhi @dr_gurmukh676 @mandeepsinghneuro @sandeep.neurotherapy @neurotherapypathankot @neurotherapytreatment2768 @jarnail_singh_neurotherapist @dr.neurotherapist_ @karam_gill_farm @ramgarhia.13 @gursewak_pet_shop_and_dog_farm @jaspreetdyora @dhillonfarmpb13 @deep_dog_kennel @dog_sale_parchge @chahal_dog_farm1 @deep_kennel_ @gurpinder_dog_farm___ @punjabiwebsite @babamastanshahji @sikri_kennel @manjotkgrewal295 @khusu___123 @harjinderkaurofficial @pushpinder_kaur_poonam @vikaspardhan786 @nimr.at7235 @sai_noor_ji786 @mehakpreetkaur4036 @patiala_pet_shop @amanprabh313 @pal_kennal @khullaranupama @anukhullar123 @amritsardoghub @sidhu_pu @romeo_creation_12 @i_m_simran_sandhu_ @janta_moga_ @sidhu_dog_kennel_farm786

8/21/2023, 9:14:38 AM

ਪੱਤਿਆ ਨੂੰ ਕਿ ਪਤਾ ਜਮਨਾ ਦੇ ਦੁੱਖ ਕੀ ਹੁੰਦੇ ਨੇ 🤧🖤 #punjabichannel #positivevibes #post #viralpost #explore #explorepage #trending #trendingpost #ree #reels #ig #emotions .....💔🕊️

8/16/2023, 4:17:51 AM

ਉਹਦੇ ਝੂਠ ਤੱਕ ਕਬੂਲ ਹੋਏ! ਸਾਡੇ ਅਹਿਸਾਸ ਵੀ ਕਿਸੇ ਨੂੰ ਸਮਝ ਨਹੀਂ ਆਏ💔 . #emotions #punjabichannel #punjabicouple #punjabi #punjabisyari #punjabisongs #explorepage #explore #page #viral #sadquotespage #sad #broken #broken #brokenheartquotes #ig #instagram #alone #lovestory #nimratkhaira #sidhumoosewala

8/14/2023, 1:13:55 PM

ਜਿਸਨੂੰ ਚੁਣੋਗੇ ਤੁਸੀ ਓਹੀ ਦਿਲ ਨੂੰ ਕਰੋ ਕੰਮੈਂਟ ਬਾਕਸ ਵਿਚ ਕੰਮੈਂਟ। ​ ਵੇਖਦੇ ਰਹੋ ਜ਼ੀ ਪੰਜਾਬੀ। ​ Jisnu chunoge tussi ohi dil nu kro comment box vich comment.​ Vekhde raho #ZeePunjabi.​ @iammandeep09 @ankita_saili @sardarnipreet @zee5global #engagement #dalerdimpy #nayan #geetdholi #familyshow #punjabishow #punjabientertainment #punjabichannel #beautyqueen

8/6/2023, 4:30:12 PM

Daler Dimpy( na rukegi na jhukegi )💪 Kal to aa rhi hann tuhnu milan shami 7 vje @zeepunjabi_off te.. ਸੋਮਵਾਰ ਤੋਂ ਸ਼ੁੱਕਰਵਾਰ । Dekhna na bhulleo #dalerdimpy♥️ #zeepunjabi #punjabiserial #instaphoto #entertainment #punjabichannel

6/25/2023, 6:01:31 AM

ਖੱਬੇ ਪਾਸੇ ਸੌਣ ਨਾਲ ਜੋੜਾਂ ਸੰਬੰਧੀ ਸਮੱਸਿਆਵਾਂ ਨਹੀਂ ਆਉਂਦੀਆਂ। ਮਾਹਿਰਾਂ ਅਨੁਸਾਰ ਖੱਬੇ ਪਾਸੇ ਸੌਣ ਨਾਲ ਜੋੜਾਂ ਉੱਤੇ ਵਾਧੂ ਦਬਾਅ ਨਹੀਂ ਪੈਂਦਾ ਇਸ ਕਰਕੇ ਓਸਟੀਓਪੋਰੋਸਿਸ ਨਾਂ ਦੀ ਸਮੱਸਿਆ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। Follow: @punjabi_talks_media #punjabitalks #punjabichannel #punjabiwebsite #punjabikidshealth #punjabistatus @punjabiwebsite @punjabi.coupless

6/11/2023, 8:23:27 PM

ਇਹ ਇੱਕ ਦੂਜੇ ਦੇ ਸਭਿਆਚਾਰਾਂ ਨੂੰ ਸਮਝਣ, ਸਮਝੌਤਾ ਕਰਨ, ਸੰਚਾਰ ਕਰਨ ਹੋਰ ਪੜ੍ਹਨ ਲਈ Relationship Highlights ਤੇ same picture ਤੇ ਕਲਿਕ ਕਰੋ Follow: @punjabi_talks_media #punjabistatus #punjab #punjabitadka #punjabitalks #punjabiblog #punjabichannel #punjabi #instahealth #instablog #punjabiblog #punjabitips #sikh #sikhcommunity #punjabicommunity #punjabicommunityhealthservices #punjabitalks #punjabinews #everydayblog #viralpost #viralmedia #punjanisuit #punjabicouple #diabetes #diabetesinpunjabi #peoplepunjab #relationships #relationshipquotes #relationshipadvice

5/26/2023, 9:19:26 PM

ਅੱਜ ਦੇ ਡੇਟਿੰਗ ਕਲਚਰ ਵਿੱਚ ‘ਘੋਸਟਿੰਗ’ ਕੋਈ ਨਵੀਂ ਚੀਜ਼ ਨਹੀਂ ਹੈ ਪਰ ਇਸ ਨਾਲ ਜੂਝ ਰਹੇ ਲੋਕਾਂ ਉੱਤੇ ਕੀ ਬੀਤਦੀ ਹੈ, ਇਹ ਸਿਰਫ ਉਹੀ ਜਾਣਦੇ ਹਨ। ਖੈਰ ਜੇ ਤੁਹਡੇ ਸਾਥੀ ਨੇ ਵੀ ਤੁਹਾਡੇ ਨਾਲ ਗੱਲਬਾਤ ਅਚਾਨਕ ਬੰਦ ਕਰ ਦਿੱਤੀ ਹੈ ਤੇ ਤੁਹਾਨੂੰ ਘੋਸਟ ਆਊਟ ਕਰ ਰਿਹਾ Follow: @punjabi_talks_media #relationships #relationshipgoals #relationshiptips #ghosting #punjabitalks #punjabichannel #punjabiblogger #punjabiblog #punjabinews #punjabnews #couple #couplegoals #couplerelationship #couplerelationships #punjabimedia #dailynews #punjab #punjabi #articles

5/17/2023, 8:45:32 PM

ਸੋਸ਼ਲ ਐਂਗਜਾਇਟੀ (Social Anxiety)ਨਾਲ ਪੀੜਤ ਇਨਸਾਨ ਨੂੰ ਲੋਕਾਂ ਨੂੰ ਮਿਲਣ ਤੇ ਘਰੋਂ ਬਾਹਰ ਨਿਕਲਕੇ ਸਮਾਜ ਵਿਚ ਵਿਚਰਨ ਦੇ ਖਿਆਲ ਤੋਂ ਹੀ ਘਬਰਾਹਟ ਹੋਣ ਲਗਦੀ ਹੈ। ਇਸ ਲਈ ਉਹ ਅਜਿਹੀਆਂ ਸਥਿਤੀਆਂ ਤੋਂ ਬਚਣ ਦੀ ਹੀ ਕੋਸ਼ਿਸ ਕਰਦੇ ਹਨ। ਉਹ ਸਮਾਜਕ ਇਕੱਠਾਂ ਤੋਂ ਕਿਨਾਰਾ ਕਰਦੇ ਹਨ। ਜੇਕਰ ਉਹ ਕਦੇ ਲੋਕਾਂ ਨਾਲ ਸੰਪਰਕ ਵਿਚ ਆਉਂਦੇ ਹਨ ਤਾਂ ਉਹਨਾਂ ਨੂੰ ਸ਼ਰਮ, ਜੀ ਕੱਚਾ ਹੋਣਾ, ਕੰਬਣਾ, ਪਸੀਨਾ ਆਉਣਾ, ਚੱਕਰ ਜਾਂ ਬੋਲਣ ਵਿਚ ਹਿਚਕਚਾਹਟ ਵਰਗੀਆਂ ਦਿੱਕਤਾਂ ਆਉਂਦੀਆਂ ਹਨ। Learn More: click on IG story or link in bio Follow : @punjabi_talks_media #socialanxiety #anxiety #anxietysupport #anxietyawareness #anxiousmoms #anxietyrelief #positivity #punjabi #punjanbilok #punjabiarticles #punjabinews #punjabiblog #punjabiblogger #punjabichannel #punjabiquotes #punjabiswag

5/15/2023, 5:33:22 PM