dullabhatti images

Discover Best dullabhatti Images of World

#food #travel #sports #news #may #friday

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabiyat #punjabi #shivkumarbatalvi #amritapritam #surjitpatar #drjagtar #dullabhatti #punjabiliterature #poetry #punjabipoetry

5/10/2024, 9:44:53 AM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

5/9/2024, 11:14:11 AM

ਦੁੱਲ੍ਹਾ 🏹 ਹੁੰਦੇ ਆਏ ਨੇ ਇੱਥੇ ਪਹਿਲਾਂ ਨਤਾਰੇ ਇੱਕ ਪਾਸੇ ਜਿਗਰਾ ਲੈ ਜੰਮਦਾ ਸੀ ਪੁੱਤ ਪੰਜਾਂ ਪਾਣੀਆਂ ਦਾ - ਜੇ ਆਕੜ ਵੀ ਅਕਬਰ ਦੀ ਸਿਰ ਤੇ ਸੀ ਟੱਪਦੀ ਭੰਨਣਾ ਆਲਾ ਵੀ ਸੀ ਇਹਨਾਂ ਕਹਾਣੀਆਂ ਦਾ - - ਵੈਰ ਪੁਗਾਉਂਦਾ ਨੀ ਰਾਜਪੂਤ ਫਿਰਦਾ ਆਖੇ ਮੌਤ ਨੂੰ ਆਪ ਸੱਧੀ ਦਾ - ਗਾਈ ਗੀਤਾਂ ਨੇ ਜਦ ਵੀ ਬਗਾਵਤ , ਆਇਆ ਤੱਤਾ ਖੂਨ ਲੱਧੀ ਦਾ - - ਗਰਮ ਸੀ ਨਸਲ ਵੀ ਉਹਦੇ ਘੋੜੇ ਦੀ ਸਾਂਦਲ ਆਉਂਦਾ ਧੂੜਾਂ ਪੱਟ ਦਾ - ਲਗਾਨ ਨੀ ਸੰਭਲੀ ਮੁਗਲਾਂ ਤੋ ਕਦੇ ਕੱਲਾ ਰੌਲਾ ਨਹੀਂ ਸੀ ਵੱਟ ਦਾ - - ਮਾਮੇ ਤੇ ਵੈਰੀ ਲੁੱਟ ਲੁੱਟ ਮੁੜਦਾ ਰਿਹਾ ਮਸੀਹਾਂ ਸੀ ਉਹ ਗਰੀਬਾਂ ਦਾ - ਮਾਰ ਨਗਾਰਾ ਗਰਜਿਆ ਪੁੱਤ ਫਰੀਦ ਦਾ ਜਿੱਤ ਤੇ ਹਾਰ ਖੇਡ ਨਸੀਬਾਂ ਦਾ - - ਆਕੜਾਂ ਆਉਣ ਭੱਜੀਆਂ ਦੁਪਹਿਰੇ ਸਰਕਾਰਾਂ ਸੀ ਪਾਇਆ ਘੇਰਾ - ਦੇਖ ਪਿਓ ਤੇ ਦਾਦਾ ਨਾਲ ਖੜਾ ਉਹਦੇ ਗੁੜ੍ਹਤੀ ਪਿਉਂ ਮਿਲਿਆ ਜੇਹਰਾ - - ਬੁਲਾ ਲਿਆਉ ਸਮੁੰਦਰ ਗਿਆ ਭਰ ਵੇ ਸਿਰ ਚੜ ਗਈਆਂ ਨੇ ਲਹਿਰਾਂ - ਪਿੰਡੋਂ ਪਿੰਡੀ ਇਕੱਠੇ ਕਰਕੇ ਨਾਲ ਦੇ ਭੱਟੀ ਸਿੱਧੀ ਵੇ ਢਾਹੀਆਂ ਨੇ ਕਹਿਰਾਂ - - ਜਿੰਨਾ ਨੇ ਪਾਇਆ ਘੇਰਾ ਤ਼ਨਖਾਹੀ ਸਾਰੇ ਤੇਰੇ ਅੰਦਰ ਖੂਨ ਤੇਰੇ ਦਾਦੇ ਦਾ - ਖੱਲਾਂ ਭਰ ਭਰ ਟੰਗਿਆ ਸੀ ਯਾਦ ਕਰੀ ਹਰ ਜਾਣਾ ਕੰਮ ਨਹੀਂ ਵਾਧੇ ਦਾ - - ਦਬਿਆ ਨਹੀਂ ਰਾਏ ਖਾਨ ਅੱਗੇ ਵਹੀਰਾਂ ਦੇ ਮਾਰ - ਮਾਰ ਸੀ ਸੁੱਟੇ ਤੋਤੇ ਵਜ਼ੀਰ ਦੇ - ਮੁੱਲ ਮੋੜਿਆ ਸੀ ਸੂਰਮੇ ਨੇ ਮਾਂ ਦੇ ਦੁੱਧ ਦਾ ਵੱਟ ਨਾੜੀ ਤੇ ਆਗੀ ਮੱਥੇ ਦੀ ਲਕੀਰ ਦੇ- - ਮਾਰਿਆ ਸੀ ਜੋ ਨਗਾਰਾ ਫਿਰ ਮਾਰਿਆ ਦਿਲ ਕੰਭਿਆ ਸੀ ਰਾਜੇ ਦੀ ਸ਼ਤੀਰ ਦਾ - ਜਦ ਮੋੜੇ ਵਾਪਸ ਮਾਰਕੇ ਸਿਪਾਹੀ ਉਹਦੇ ਕੇਰਾ ਕੰਨ ਖੜਕਿਆ ਸੀ ਕਸ਼ਮੀਰ ਦਾ- - ਕਿੰਨੇ ਸੁਹਾਗ ਤੇ ਕਿੰਨੀਆਂ ਲੁੱਟੀਆਂ ਜ਼ਮੀਰਾਂ ਰੋਲਦੇ ਆਕੜ ਸਾਰੀ ਦਿੱਲੀ ਦੀ - ਸੰਧੀ ਕਰਕੇ ਬੁਲਾਇਆ ਸੀ ਉਹ ਦਲੇਰ ਜਿੱਥੇ ਸੂਹ ਨਾ ਆਵੇ ਮੁੜਕੇ ਬਿੱਲੀ ਦੀ - - ਜਿੱਤ ਜਿੱਤ ਲੜਾਈਆਂ ਜਿੱਤਿਆ ਕਿੰਨੇ ਲੋਕਾਂ ਨੂੰ ਜਿਹਦਾ ਦਿਲ ਵੀ ਜ਼ਮਰੋਦ ਵਾਂਗ ਖੁੱਲ੍ਹਾ ਸੀ - ਸਾਂਦਲਬਾਰ ਤੋਂ ਤੂ਼ਫਾਨ ਉੱਡਿਆ ਜ਼ੁਲਮ ਵੱਲ ਨੂੰ ਭਾਜੀਆਂ ਮੋੜਦਾ ਰਿਹਾ ਜਿਹੜਾ ਦੁੱਲ੍ਹਾ ਸੀ - ਮਨਪ੍ਰੀਤ - ❤️ #sandalbar #dullabhatti #robinhoodofpunjab

5/8/2024, 4:21:46 PM

Dulla Bhati di Dastaaan #viralvideos #viralposts #viralvideos #dullabhatti #viralvideos #viral

5/8/2024, 2:39:01 PM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

5/8/2024, 2:14:04 PM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

5/6/2024, 11:43:44 AM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #drjagatar #surjitpatar #dullabhatti #punjabiliterature #poetry #punjabipoetry

5/5/2024, 9:31:31 AM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

5/4/2024, 3:05:39 PM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

5/1/2024, 8:21:28 AM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/29/2024, 8:52:40 AM

ਖ਼ਰੀਦਣ ਲਈ ਸੰਪਰਕ ਕਰੋ…💮 call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/28/2024, 2:10:26 PM

ਖ਼ਰੀਦਣ ਲਈ ਸੰਪਰਕ ਕਰੋ💮 call/whatsapp 8054410483 @ibadatpublication @ve_firdausiya #panjab #punjab #punjabiyat #shivkumarbatalvi #amritapritam #surjitpatar #drjagtar #dullabhatti #punjabiliterature #poetry #punjabipoetry

4/27/2024, 2:52:09 PM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #surjitpatar #amritapritam #drjagtar #dullabhatti #punjabiliterature #poetry #punjabipoetry

4/23/2024, 9:24:26 AM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/20/2024, 1:48:13 PM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/18/2024, 11:29:36 AM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/17/2024, 7:11:01 PM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #punjabipoetry

4/16/2024, 11:46:56 AM

ਖ਼ਰੀਦਣ ਲਈ ਸੰਪਰਕ ਕਰੋ…💮 Call/ whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/15/2024, 5:21:02 PM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/12/2024, 8:30:12 AM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/9/2024, 6:02:12 AM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/6/2024, 12:40:04 PM

ਰਾਮ ਸਰੂਪ ਅਣਖੀ ਹੁਰਾਂ ਦੀ ਲਿਖੀ ਕਿਤਾਬ ‘ਦੁੱਲੇ ਦੀ ਢਾਬ’ ਖ਼ਰੀਦਣ ਲਈ ਸੰਪਰਕ ਕਰੋ…💮 @ve_firdausiya @ibadatpublication #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/5/2024, 6:01:27 PM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/4/2024, 2:30:21 PM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/3/2024, 8:26:11 AM

ਖ਼ਰੀਦਣ ਲਈ ਸੰਪਰਕ ਕਰੋ…💮 Call/whatsapp 8054410483 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

4/1/2024, 12:24:26 PM

ਬਲਵੰਤ ਗਾਰਗੀ ਦੀਆਂ ਰੋਮਾਂਚਿਕ ਕਹਾਣੀਆਂ ਦੀ ਅਨੋਖੀ ਕਿਤਾਬ ਖ਼ਰੀਦਣ ਲਈ ਸੰਪਰਕ ਕਰੋ…💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

3/31/2024, 5:50:05 PM

ਅੰਮ੍ਰਿਤਾ ਪ੍ਰੀਤਮ ਦੀਆਂ ਦਿਲ ਛੂਹਣ ਵਾਲੀਆਂ ਕਵਿਤਾਵਾਂ ਨਾਲ ਭਰਪੂਰ ਕਿਤਾਬ “ਸੁਨੇਹੜੇ” ਖ਼ਰੀਦਣ ਲਈ ਸੰਪਰਕ ਕਰੋ…💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

3/30/2024, 8:18:20 AM

ਪਾਲੀ ਖ਼ਾਦਿਮ ਵੱਲੋਂ ਰਚਿਤ ਬਾਲ ਸਾਹਿਤ ਦੀਆਂ ਸ਼ਾਨਦਾਰ ਕਿਤਾਬਾਂ ਖ਼ਰੀਦਣ ਲਈ ਸੰਪਰਕ ਕਰੋ… 💮 @ibadatpublication @ve_firdausiya @pali_khadim #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

3/28/2024, 9:52:37 AM

ਦੁੱਲਾ ਭੱਟੀ ਦੇ ਸ਼ਹੀਦੀ ਦਿਨ ਮੌਕੇ ਮਿਆਣੀ ਸਾਹਿਬ, ਲਾਹੌਰ ਵਿਖੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਲਾਹੌਰ ਵਾਸੀ #Dullabhatti #Punjab #Lahor #RozanaSpokesman Babar Jalandhari

3/26/2024, 5:27:03 PM

#salute to Dulla Bhatti 26 march Youme Shahdat #dullabhatti #punjabi_tadka #punjabi #pakistanpunjab #indiapunjab #lahore #okara #pakarmy

3/26/2024, 4:17:53 PM

26 ਮਾਰਚ 2024 ਮਜ਼ਾਰ ਦੁੱਲਾ ਭੱਟੀ ਮਿਆਣੀ ਸਾਹਿਬ, ਲਾਹੌਰ ਸ਼ਹੀਦੀ ਦਿਹਾੜ ਤੇ ਪੰਜਾਬੀ ਪਿਆਰਿਆਂ ਵੱਲੋਂ ਵੱਡੇ ਪੰਜਾਬੀ ਸੂਰਮੇ ਦੁੱਲਾ ਭੱਟੀ ਨੂੰ ਸਾਂਝੀ ਸਲਾਮੀ 26 مارچ 2024 مزار دُلّا بھٹّی میانی صاحب، لاہور شہیدی دیہاڑ تے پنجابی پیاریاں ولوں وڈے پنجابی سورمے دٌلّا بھٹّی نوں سانجھی سلامی #Dullabhatti #Soorma #Punjab #Punjabi #Punjabiat

3/26/2024, 3:41:08 PM

26 مارچ رائے عبداللہ خان بھٹی شھید دیہاڑ. . . . . . . . میں اَنکھی پُت پنجاب دا مینوں گوڈیاں تک چَنھاں مینوں گِٹے گِٹے راویاں میــرا ستلج جَپــدا ناں مینوں ویکھ کےتھرتھر کنبدے کیہ جہلم سندھ بیاس مینوں ساری دنیا جاندی میــــرا "دُلا بھٹی" ناں #DullaBhatti #MartyrdomDay #dullydibaar

3/26/2024, 12:59:16 PM

ਜਾਮ ਹਿਜ਼ਰ ਦੇ ਪੀਤੇ ਨਹੀਂ। ਕਿਹੜੇ ਦਿਨ ਜੋ ਬੀਤੇ ਨਹੀਂ। ਹੁਣ ਵੀ ਸ਼ਹਿਰੋਂ ਗੁਜ਼ਰਾਂਗਾ, ਐਨੀ ਚੁੱਪ ਚਪੀਤੇ ਨਹੀਂ। ~ ਅਰਜ਼ਪ੍ਰੀਤ @arzpreet ________________________________________ Follow for more 💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry #ibadatpublication #arzpreet

3/21/2024, 3:12:13 AM

ਮੈਂ ਜਦ ਦਾ ਤੈਂਨੂੰ ਤੱਕਿਆ ਐ ਕਦੇ ਅੰਬਰ ਦਾ ਚੰਨ ਤੱਕਿਆ ਨਹੀਂ, ਤੁਸੀਂ ਦਿਲ ਵਿੱਚ ਕਿੰਝ ਰੱਖ ਲੈਂਦੇ ਓ ਪਰ ਮੈਂ ਕਦੇ ਉਹਲਾ ਰੱਖਿਆ ਨਹੀਂ। ~ ਗੁਰਵੀਰ ਅਤਫ਼ @gurveer_atph_19 ________________________________ Follow for more 💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry #ibadatpublication

3/20/2024, 9:11:56 AM

ਉਨ੍ਹਾਂ ਮਹਾਨ ਸੂਰਬੀਰਾਂ, ਦਾਨੀਆਂ ਅਤੇ ਆਪਾ-ਵਾਰੂ ਸਹਾਇਕਾਂ ਦੇ ਜੀਵਨ-ਇਤਿਹਾਸ ਉੱਪਰ ਅਧਾਰਿਤ ਕਿਤਾਬ, ਜਿਨ੍ਹਾਂ ਖ਼ਾਲਸਾ ਰਾਜ ਦੀ ਕਾਇਮੀ ਤੇ ਵਾਧੇ ਲਈ ਆਪਣੇ ਜੀਵਨ ਸਮਰਪਿਤ ਕੀਤੇ। ਖ਼ਰੀਦਣ ਲਈ ਸੰਪਰਕ ਕਰੋ... 💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry #ibadatpublication

3/19/2024, 9:51:48 AM

ਪੰਜਾਬੀ ਦੇ ਤਿੰਨ ਅਤਿ ਵਿਸ਼ਾਲ ਵਿਚਾਰਧਾਰਾ ਵਾਲੇ ਨਾਵਲ: 1. ਪਰਤਾਪੀ ਲੇਖਕ: ਰਾਮ ਸਰੂਪ ਅਣਖੀ 2. ਕੋਠੇ ਖੜਕ ਸਿੰਘ ਲੇਖਕ: ਰਾਮ ਸਰੂਪ ਅਣਖੀ 3. ਮਹਾਰਾਣੀ ਜਿੰਦਾਂ ਲੇਖਕ: ਗਿਆਨੀ ਸੋਹਣ ਸਿੰਘ ਸੀਤਲ ਖ਼ਰੀਦਣ ਲਈ ਸੰਪਰਕ ਕਰੋ... 💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry #ibadatpublication

3/17/2024, 5:59:53 AM

ਵਾਹਿਦ ਦੀ ਖ਼ੂਬਸੂਰਤ ਸ਼ਾਇਰੀ ਦੀ ਕਿਤਾਬ "ਵਰਤਮਾਨ 'ਤੇ ਪਿਆ ਪੇਪਰਵੇਟ" ਖ਼ਰੀਦਣ ਲਈ ਸੰਪਰਕ ਕਰੋ... 💮 @ibadatpublication @ve_firdausiya @wahid_khadial #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

3/16/2024, 1:06:09 PM

ਸੁਖਜੀਤ ਦੀਆਂ ਦਿਲਚਸਪ ਕਹਾਣੀਆਂ ਦਾ ਸੰਗ੍ਰਹਿ "ਹੁਣ ਮੈਂ ਰੇਪ ਇੰਜੁਆਏ ਕਰਦੀ ਆਂ" ਖ਼ਰੀਦਣ ਲਈ ਸੰਪਰਕ ਕਰੋ... 💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

3/15/2024, 5:03:51 PM

ਪੰਜਾਬ ਦੇ ਅਣਖੀ ਤੇ ਦਲੇਰ ਪੁੱਤ ਦੁੱਲਾ ਭੱਟੀ ਦੀ ਜ਼ਿੰਦਗੀ ਉੱਤੇ ਅਧਾਰਿਤ ਕਿਤਾਬ। ਖ਼ਰੀਦਣ ਲਈ ਸੰਪਰਕ ਕਰੋ... 💮 @ibadatpublication @ve_firdausiya #panjab #punjab #punjabi #punjabiyat #shivkumarbtalvi #amritapritam #surjitpatar #drjagtar #dullabhatti #punjabiliterature #poetry #punjabipoetry

3/14/2024, 1:13:54 PM

यह तलवार पीछे एक साल से बनाने की लालसा थी 🔥जिसें देखने मात्र से केलेजे थर्रा जाएं......दर्शन मैं हर सोएं सनातनी में एक ऊर्जा जगाने का प्रयास करता हूं....‼️अपने देश अपने लोगों के लिए उठो जागो ..पर मैं रिप्रेजेंट अपने राजपूताना वीरों को krta हूं यह शस्त्र पुरें एक साल की मेहनत है और मैं अपने प्रिय योद्धा वीर Dulla Bhatti 🤛 ji के नाम se aaj subah video दिखाकर लॉन्च करना 🔥अब तक 70 ऑर्डर बुक हो चुके हैं....🔥आप मानिए दोस्तों..आज भी सनातनी उर्जा है..बस jagani padti hai...mai koi business man nhi par mera kam business vala hi hai aapse liye agey diye..kyuki Bina diye nind me देखे सपने पूरे नही होते..🔥🔥 .मैं अकेला सिपाही पंजाब धरा se apne dam par अपने सपनों की दुनियां में लीन..हूं जो मेरा दिल kahta है वो करता हूं... अपने swag से...ab अगला शस्त्र शेर सिंह राणा हुकुम सा..BUS MUJHE SAKOON MILTA HAI SAB KARKE🙏🙏🙏🙏 #HukumsHandmadeSwords #dullabhatti #DullabhattiTalwar

2/18/2024, 4:14:48 PM

Robinhood of Punjab 🦁 #dullabhatti #jairajputana #arjandhillon @arjandhillonofficial #punjabistatus

2/16/2024, 10:42:01 AM

ਵੈਰਨਿਭੋਨਾ ਵੰਜ਼ ਕਸੂਤਾ ਵੈ,👑⚔️🚩 ਸੁਣ ਨਸਲ ਦਿਆ ਰਾਜਪੂਤਾ #story #dullabhatti #sandalbar #arjandhillon #rajput

2/11/2024, 8:07:57 AM

panjab warrior #punjab #panjab #kharkupanjab #dullabhatti

2/6/2024, 10:39:54 PM

کئی ماہ بعد آج میانی صاحب حاضری کا شرف ہوا سب سے پہلے چند پھول لے کر منٹو کے پاس پہنچا ایک ہاتھ میں پھول اور دوسرے میں منٹو کے متنازع افسانے، مرقد پر کھڑے رب تعالی سے باتیں شروع ہو گئیں ۔۔۔ پروردگار منٹو کی مئے نوشی کو درگزر فرما اسکی حق گوئی کی خاطر ۔۔۔ اسکو ہاتھ میں بوتل کی بجائے قلم کا اجر عطا کر ۔۔۔ تیری وہ مخلوق جسکو معتبروں نے دلت بنا رکھا تھا منٹو ہی ان کی آواز بنا ۔۔۔ منٹو نے بغیر کسی دنیاوی لالچ اور نام کے قلم کا حق ادا کیا ۔۔۔ رحتمیں نازل کر ، بہترین اجر عطا کر ۔۔۔ امین ثم امین ۔ پھر چلا عبداللہ عرف دُلا بھٹی کے پاس ایک پنجابی باغی جس نے مغلوں کی غلامی سے انکار کیا اور اسی پاداش میں تختہ دار ہوا ۔۔۔سندری مندری کو ظالموں کی قید سے بازیاب کروانے والا دُلا ۔۔۔ ہر لوڑی میں گایا جانے والا دُلا ۔۔۔ سندر مندرئیے ۔۔۔ ھو تیرا کون وچارا ۔۔۔ ھو دلا بھٹی والا ۔۔۔ ھو دٌلے دی دھی ویاھی ۔۔۔ ھو شیر شکر پائی ۔۔۔ ھو میجر شبیر شریف (شہید نشان حیدر) جو اپنے یاررر کے پہلو میں لیٹا ہے کہ دوست کو شاید شہید کی قربت کی وجہ سے خودکشی کی سزا نا ملے ۔۔۔ سلام کیا اور آگے۔ غازی علم الدین شہید کی مزار پر حاضر ہوا، ایک چھوٹا سا کمرہ نما خوبصورت مزار جسکی چھت نہیں ، سنگ مرمر کی اونچی قبر پھولوں میں لدی، خوشبودار مہک اور احاطے میں عزیز و اقارب کی قبور، فاتحہ خوانی کی اور چل دئے۔ گورکنوں سے پوچھتے پوچھتے، قبروں کو پھلانگتے کہیں تو بے حرمتی بھی ہوئی (اللہ معاف فرمائے) پہنچے عظیم شاعر ساغر صدیقی کے پاس ۔۔۔۔۔ یاد رکھنا ہماری تربت کو قرض ہے تم پر چار پھولوں کا چار پھولوں کا قرض اتارا، دعائے مغفرت کی، ساغر کی ڈھیر ساری باتوں کو یاد کیا، کچھ اشعار کا تبادلہ کیا، ڈھلتے سورج کو تھوڑی دیر دیکھا اور اجازت لی۔ آخر میں جناب واصف علی واصف صاحب کے پاس پہنچے، چاروں اطراف اقوال ، اشعار اور فرمودات کہ بندہ پڑھ کر گم ہو جائے، دین کیا ہے عشق احمد کے سوا دین کا بس اک یہی معیار ہے شام ہونے کو ہے کہ سورج کی سرخی آسمان میں پھیلنے لگی، ٹھنڈی ہوائیں چلنے لگیں کہ یہ ہماری رخصت کا وقت تھا، دوبارہ ملنے کے عہد کا وقت، بار بار ملنے کا عہد سعد افتخار 23-01-2024 #saadiftikhar #manto #Dullabhatti #sagharsiddiqui #shabirshareef #ilmudin #WasifAliWasif #lahore #pakistan #literature

1/23/2024, 7:14:50 PM

This past weekend Sikh’s all over the world celebrated Lohri. For the people of Punjab, the Lohri Festival is significant as it marks the beginning of the state’s harvest season and the end of winter every year on January 13th. The role of art such as storytelling, dance, and song are all important when getting in the festive spirit of Lohri, creating a sense of community, and reflecting on the history of Punjab. Swipe to read more about the Punjabi folk dance called Giddha and the story about Dulla Bhatti sung during the festivities of Lohri. #sikhart #sikhi #lohri #happylohri #giddha #dullabhatti #sikh #sikhism #paani #punjab #boliyan #sikhhistory

1/17/2024, 7:11:53 PM

Lohri- a festival celebrated in Punjab as winter comes to an end Dulla Bhatti – a fictional character who lives in folklore Dhol – a musical instrument that is thumped forcefully to accompany songs and dance Written by @sarav_hansrao Published in www.theshesaga.com Powered by @vedas6 Read the entire article here : https://theshesaga.com/2024/01/15/the-enduring-legacy-ofdulla-bhatti-celebrating-warmth-courage-and-bravery/ #theshesaga #womensmagazine #dullabhatti #lohri #sundarmundariye

1/16/2024, 3:25:28 PM

ایس سال توں لوہڑی دا تہوار منان دی شروعات۔ پنجابی پیاریاں نے ٹبراں سمیت رلت کر کے لوہڑی دی رونق خاصی بھریں رہی۔ جیوے پنجاب 🙏🙏 #lohri2024 #lohricelebration #Dullabhatti #lohri #PunjabiParhao #PunjabiParchar #punjabi

1/15/2024, 11:42:08 AM

ایس سال توں لوہڑی دا تہوار منان دی شروعات۔ پنجابی پیاریاں نے ٹبراں سمیت رلت کر کے لوہڑی دی رونق خاصی بھریں رہی۔ جیوے پنجاب 🙏🙏 #lohri2024 #lohricelebration #Dullabhatti #lohri #PunjabiParhao #PunjabiParchar #punjabi

1/15/2024, 11:23:18 AM

A snippet from a plea made in the columns of The Tribune to make the Lohri a gazetted court holiday by the Punjab Chiefs Court Lahore. Printed in ‘The Tribune’. January 13, 1917. The news read, “Lohri, which has been celebrated as a court holiday since the advent of the British, has recently been removed from the list of major court holidays. It is not a religious festival of any particular community, but a seasonal festival celebrated equally by Hindus, Sikhs and Muslims. It is a mid-winter day, widely celebrated by the agricultural classes of the province. But sadly they are deprived of its full enjoyment and are forced to leave their homes to attend the courts at their respective headquarters in Lahore.” In modern times, Lohri is a public holiday in East Punjab and other North Indian states. It is not officially celebrated in West Punjab, although Hindus, Sikhs and some Muslims celebrate the festival in cities such as Faisalabad and Lahore in the province. 📸 ਲੋਹੜੀ ਨੂੰ ਅਦਾਲਤੀ ਛੁੱਟੀ ਬਣਾਉਣ ਲਈ, ਦਿ ਟ੍ਰਿਬਿਊਨ ਦੇ ਕਾਲਮਾਂ ਵਿੱਚ ਪੰਜਾਬ ਚੀਫ਼ ਕੋਰਟ ਲਾਹੌਰ ਨੂੰ ਕੀਤੀ ਗਈ ਇੱਕ ਪਟੀਸ਼ਨ ਦਾ ਇੱਕ ਅੰਸ਼। 13 ਜਨਵਰੀ 1917 ਈ. ਖ਼ਬਰ ਵਿੱਚ ਲਿਖਿਆ ਸੀ ਕਿ, “ਲੋਹੜੀ, ਜੋ ਕਿ ਬ੍ਰਿਟਿਸ਼ ਆਗਮਨ ਤੋਂ ਬਾਅਦ ਅਦਾਲਤੀ ਛੁੱਟੀ ਵਜੋਂ ਮਨਾਈ ਜਾਂਦੀ ਰਹੀ ਹੈ, ਨੂੰ ਹਾਲ ਹੀ ਵਿੱਚ ਮੁੱਖ ਅਦਾਲਤ ਦੀਆਂ ਛੁੱਟੀਆਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਇਹ ਕਿਸੇ ਵਿਸ਼ੇਸ਼ ਭਾਈਚਾਰੇ ਦਾ ਧਾਰਮਿਕ ਤਿਉਹਾਰ ਨਹੀਂ ਹੈ, ਸਗੋਂ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦੁਆਰਾ ਸਾਂਝੇ ਤੌਰ ਤੇ ਮਨਾਇਆ ਜਾਣ ਵਾਲਾ ਮੌਸਮੀ ਤਿਉਹਾਰ ਹੈ। ਇਹ ਇੱਕ ਮੱਧ-ਸਰਦੀਆਂ ਦਾ ਦਿਨ ਹੈ, ਜੋ ਪ੍ਰਾਂਤ ਦੇ ਖੇਤੀਬਾੜੀ ਵਰਗਾਂ ਦੁਆਰਾ ਵਿਆਪਕ ਤੌਰ ‘ਤੇ ਮਨਾਇਆ ਜਾਂਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਇਸ ਦੇ ਪੂਰੇ ਲੁਤਫ਼ ਤੋਂ ਵਾਂਝੇ ਹਨ ਅਤੇ ਅਦਾਲਤਾਂ ਵਿਚ ਹਾਜ਼ਰ ਹੋਣ ਲਈ ਆਪਣੇ ਘਰ ਛੱਡ ਕੇ ਲਾਹੌਰ ਸਥਿਤ ਆਪਣੇ ਹੈੱਡਕੁਆਰਟਰਾਂ ਵਿੱਚ ਆਉਣ ਲਈ ਮਜਬੂਰ ਹਨ।” ਅਜੋਕੇ ਦੌਰ ਵਿੱਚ, ਲੋਹੜੀ ਪੂਰਬੀ ਪੰਜਾਬ ਅਤੇ ਹੋਰ ਉੱਤਰੀ ਭਾਰਤੀ ਰਾਜਾਂ ਵਿੱਚ ਇੱਕ ਸਰਕਾਰੀ ਛੁੱਟੀ ਹੈ। ਪੱਛਮੀ ਪੰਜਾਬ ਵਿੱਚ ਇਹ ਸਰਕਾਰੀ ਪੱਧਰ ‘ਤੇ ਨਹੀਂ ਮਨਾਇਆ ਜਾਂਦਾ, ਹਾਲਾਂਕਿ ਹਿੰਦੂ, ਸਿੱਖ ਅਤੇ ਕੁਝ ਮੁਸਲਮਾਨ, ਸੂਬੇ ਦੇ ਫੈਸਲਾਬਾਦ ਅਤੇ ਲਾਹੌਰ ਜਿਹੇ ਸ਼ਹਿਰਾਂ ਵਿੱਚ ਇਸ ਤਿਉਹਾਰ ਨੂੰ ਮਨਾਉਂਦੇ ਹਨ। Caption: @thepunjabarchives ___________________________________________ #lohri #lohricelebration #lohrifestival #indianfestival #indianfestivals #punjabifestival #indianculture #punjabiculture #dullabhatti #punjab #punjabhistory #panjab #oldpunjab #happylohri

1/14/2024, 1:00:00 PM

Happy Lohri 🎉 May the harvest festival bring glory and joy to your life🥜✨️ . . . #lohri #lohricelebration #lohriwishes #lohrigifts #dullabhatti #sardar #bonfire #indianfestival #celebrations🎉 #illustrationdesign #vectorgraphic #punjabiquote #graphiccontent

1/14/2024, 11:45:41 AM

ਪੰਜਾਬੀ ਕਿੱਸਾ ਦੁੱਲਾ ਭੱਟੀ ਦਾ ਕਿਸ਼ਨ ਸਿੰਘ ਆਰਿਫ਼ (1836 - 1904) ਦੁਆਰਾ ਇੱਕ ਕਿਤਾਬੀ ਸੰਸਕਰਣ ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ, ਜੋ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਕੁੜੀਆਂ ਨੂੰ ਅਗਵਾ ਕਰਕੇ ਗੁਲਾਮਾਂ ਵਜੋਂ ਵੇਚੇ ਜਾਣ ਤੋਂ ਰੋਕ ਕੇ ਉਹ ਉਨ੍ਹਾਂ ਦੇ ਵਿਆਹ ਕਰਵਾਉਂਦਾ ਸੀ। ਪੰਜਾਬ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ। ਇਸੇ ਕਾਰਨ ਉਹ ਹੌਲੀ ਹੌਲੀ ਲੋਕ ਸਾਹਿਤ ਦਾ ਹਿੱਸਾ ਬਣ ਗਿਆ। ਅਜੋਕੇ ਦੌਰ ਓਸਦੇ ਜੀਵਨ 'ਤੇ ਆਧਾਰਿਤ, ਨਜਮ ਹੁਸੈਨ ਸੱਯਦ ਦੁਆਰਾ ਇੱਕ ਨਾਟਕ " ਤਖ਼ਤ-ਏ-ਲਾਹੌਰ " (1973) ਅਤੇ ਬਲਦੇਵ ਸਿੰਘ ਸੜਕਨਾਮਾ ਦੁਆਰਾ ਨਾਵਲ " ਢਾਹਵਾਂ ਦਿੱਲੀ ਦੇ ਕਿੰਗਰੇ " ਲਿਖਿਆ ਗਿਆ। ਪੰਜਾਬੀ ਭਾਸ਼ਾ ਵਿੱਚ ਇੱਕ ਕਿੱਸਾ ਵੀ ਹੈ, ਜਿਸ ਨੂੰ 'ਦੁੱਲੇ ਦੀ ਵਾਰ' ਕਿਹਾ ਜਾਂਦਾ ਹੈ। ਇਸ ਵਿੱਚ ਲਹਿੰਦੇ ਪੰਜਾਬ ਵਿੱਚ ਦੁੱਲਾ ਭੱਟੀ ਦੀ ਬਗਾਵਤ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ। ਪਰ ਅੱਜਕਲ੍ਹ ਉਸ ਦੇ ਕਿੱਸਿਆਂ ਨੂੰ ਗਾਉਣ ਵਾਲੇ ਢਾਡੀ ਵੀ ਘੱਟ ਹੋ ਗਏ ਹਨ। ਪੰਜਾਬੀ ਕੁੜੀਆਂ ਦੇ ਮੁਕਤੀਦਾਤਾ ਵਜੋਂ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਸੁੰਦਰ ਮੁੰਦਰੀਏ ਗੀਤ ਗਾ ਕੇ ਯਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਗੀਤ ਓਸਦੇ ਨਾਮ ਨਾਲ ਜੁੜੇ ਹੋਏ ਹਨ। " ਮੇਰੇ ਹੇਠ ਬੱਕੀ ਲਾਖੀ, ਜਿਹੜੀ ਟੁਰਦੀ ਸੁੰਬ ਟਕੋਰ। ਮੈਂ ਪੁੱਤ ਹਾਂ ਬੱਗੇ ਸ਼ੇਰ ਦਾ, ਮੇਰੀ ਸ਼ੇਰਾਂ ਵਰਗੀ ਤੋਰ। ਜੰਮਣਾ ਤੇ ਮਰ ਜਾਵਣਾ, ਉੱਡਣਾ ਪਿੰਜਰੇ ਵਿਚੋਂ ਭੌਰ। " 📸 An edition of Punjab qissa Dulla Bhatti (1547 – 1599) by Kishan Singh Arif (1836 – 1904) Dulla Bhatti, a renowned figure in Punjabi folklore from the 16th century, is known for rescuing girls from forced marriages and oppression. Considered a symbol of rebellion against injustice, Dulla Bhatti's tales are intertwined with acts of bravery and generosity. Celebrated in folk songs, his legacy is particularly cherished in the Punjab region. During Lohri festivities, his name echoes in songs and stories, reinforcing the cultural significance of his deeds and the spirit of resistance against societal oppression that he embodies. The song "Sundri-Mundri" resonates as a tribute to his legacy. Modern literature, including Najam Hussein Syed's 1973 play "Takht-e-Lahore" and Baldev Singh Sadaknama's novel, further immortalize the life of Dulla Bhatti, ensuring his enduring influence on the cultural tapestry of the region. Caption: @thepunjabarchives #lohri #dullabhatti #akbar #bhatti #daaku #kishansingharif #happylohri #punjabiliterature #qissa #mughalempire #punjab #punjabi #oldpunjab

1/14/2024, 1:47:20 AM

As Sankranti approaches, this year our focus is on the beautiful festival of Lohri from Punjab/Haryana Podcast available at: https://hinduparenting.substack.com/p/ep-36-hindu-festivals-lohri The word Loh means flame. Lohri is celebrated with a bonfire We feature a conversation around lived experiences. Listen to the fascinating story of the heroic Dulla Bhatti waala & how he saved a girl from the Mughal trap. The story lives on in the form of a ballad singing tradition called Vaar. During Lohri, kids go from house to house singing songs and asking for treats (you can watch these folk songs on YouTube). Many beautiful traditions are slowly going out of fashion as we adopt a uniform Halloween-type culture these days. Please make use of all these resources and involve your children in the celebrations so that we can keep our diverse festivals and traditions alive! Our festival podcasts bring out the cultural unity of Bharat. Lohri as celebrated in Punjab has an amazing similarity with Bhogi celebrated in the Southern Telugu states, which we covered last year during Makara Sankranti. Please listen and share! #hindu #hinduparenting #hinduparentingpodcast #hindufestival #hindufestivals #hinduism #lohri #lohri🔥 #lohricelebration #bhogi #sankranti #chikki #bonfire #tradition #celebration #dullabhattiwala #dullabhatti #dullabhatiwala #punjab #haryana #sundari #uttarayan #makarasankranthi #puja #hinducelebration #diversity #hinduculture #lohrisong #lohrifestival🔥 #hindukidsactivity

1/13/2024, 7:11:49 PM

Got myself to IHC to catch a flavour of Lohri ..and listen to Madan Gopal Singh ji. A beautifully laid out evening. And, music. As the evening was warming up though ..I had begun to get restless. The fog seemed to be coming down real heavy (we weren’t feeling cold coz of bonfires etc) ..and I was concerned - was going to be a lone ride back home, what if I dont get a cab??? Late night strand ho gayee te? No, please. I left early. Sigh. But glad I caught at least a bit of the evening. Meanwhile, yes ..let’s celebrate Dulla Bhatti. Also known as ‘Robinhood of Punjab’ ..Dulla Bhatti was a rebel. An inquilaabi. He fought for the poor farmers who were troubled by heavy taxes levied by the Mughals. And, he died fighting for them. Dulla Bhatti was also reputed as saviour of girls. Folklore has it of how he saved a young Mundri from an evil zamindar ..and married her off. So, yes .. ‘Sundar Mundriye, ho! Tera kon vichara, ho? Dulla Bhatti wala, ho! Dulle dhee viahi, ho! Ser shakkar paai, ho! Kudi da laal pataka, ho! Kudi da saalu paata, ho! Saalu kon samete, ho? Chache choori kutti, ho! Zimidaraan lutti, ho!’ Lohri di aap sab nu lakh lakh vadhaai ..! ___ #saree is a #kanjivaram #silk whacked off mom many winters ago. . #lohri #dullabhatti

1/13/2024, 5:41:09 PM

ਦੁੱਲੇ ਦੀ ਦਾਸਤਾਨ ਅਕਬਰ ਦੇ ਸਮੇਂ ਦੀ ਹੈ। ਦੁੱਲੇ ਦਾ ਦਾਦਾ ਸਾਂਦਲ ਭੱਟੀ ਬੜਾ ਬਹਾਦਰ ਆਗੂ ਸੀ। ਉਸਨੇ ਮੁਗ਼ਲ ਸਰਕਾਰ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਉਸਨੇ ਰਾਵੀ ਦੀ ਜੰਗ ਵਿੱਚ ਮੁਗ਼ਲ ਸਰਕਾਰ ਦੇ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਦੁੱਲੇ ਦਾ ਪਿਉ ਫਰੀਦ ਵੀ ਉਵੇਂ ਹੀ ਸੂਰਬੀਰ ਸੀ। ਅਕਬਰ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਜਦ ਉਹ ਕਿਸੇ ਤਰ੍ਹਾਂ ਨਾ ਝੁਕੇ ਤਾਂ ਅਕਬਰ ਨੇ ਦਹਿਸ਼ਤ ਪਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਦੇ ਮੁੱਖ ਦਰਵਾਜੇ ਤੇ ਪੁੱਠੀਆਂ ਲਟਕਵਾ ਦਿੱਤੀਆਂ ਸਨ। ਦੁੱਲਾ ਭੱਟੀ (ਪ੍ਰਸਿੱਧ ਤੌਰ 'ਤੇ "ਪੰਜਾਬ ਦਾ ਪੁੱਤਰ" ਜਾਂ "ਪੰਜਾਬ ਦਾ ਰਾਬਿਨ ਹੁੱਡ" ਵਜੋਂ ਜਾਣਿਆ ਜਾਂਦਾ ਹੈ, ਕਈ ਵਾਰ ਦੁਲ੍ਹਾ ਭੱਟੀ ਨੂੰ ਸ਼ਬਦ-ਜੋੜ ਦਿੰਦਾ ਹੈ ਅਤੇ ਅਬਦੁੱਲਾ ਭੱਟੀ ਵੀ ਕਿਹਾ ਜਾਂਦਾ ਹੈ) (ਮੌਤ 1599) ਮੱਧਕਾਲੀ ਭਾਰਤ ਦੇ ਪੰਜਾਬ ਖੇਤਰ ਤੋਂ ਆਈ ਅਤੇ ਮੁਗਲ ਵਿਰੁੱਧ ਬਗ਼ਾਵਤ ਦੀ ਅਗਵਾਈ ਕੀਤੀ। ਅਕਬਰ ਦੇ ਸ਼ਾਸਨ ਦੌਰਾਨ ਰਾਜ ਕਰੋ। #dullabhatti #lahore #panjab #partition #sikh #warrior #kuldipmanak

1/13/2024, 2:22:38 PM

Wishing you a Lohri filled with the sweetness of rewri, the warmth of bonfires, and the rhythm of dhol beats. Happy Lohri! www.southdelhicosmeticclinic.net #FestivalOfLights #Lohri2024 #LohriCelebrations #DullaBhatti #southdelhicosmeticclinic

1/13/2024, 12:07:04 PM

"Agribid wishes you and your loved ones Happy Lohri!!🌾Lohri marks the end of winter, and is a traditional welcome of longer days and the sun's journey to the northern hemisphere especially by people in the northern India. 🌾 Hindus and Sikhs traditionally lit bonfires in their yards after the weeks of the Rabi season cropping work, socialized around the fire, sing and danced together as they marked the end of winter and the onset of longer days.🌾The ancient significance of the festival is of celebration of a winter crop season and is linked to the Punjab region.  🌾Celebration of Lohri songs includes lighting of bonfire and men, women and kids performing Bhangra, Gidda dance and singing songs. 🌾Sugarcane products such as gurh and gachak are central to Lohri celebrations, as are nuts which are harvested in January. It is traditional to eat Gajak, Sarson da saag with Makki di roti, radish, ground nuts and jaggery. #agribid #lohri #Punjab #northindia #bonfire #bhangra #gidda #rabicrop #gajaak #lohri2024 #sundriandmundri #sarsoondasaag #jagerry #dullabhatti #sweets #wintersolciste #agribid #agriculture #farm #farms #farmers #indianfarmers #agritech #hindu #pulses #agritech #agritouch #farmingcomunity.

1/13/2024, 10:31:23 AM

13 January - Lohri Festival It is celebrated with full enthusiasm in northern India, mainly Punjab, and Haryana. Lohri festival is celebrated on 13 or 14 January by lighting up a bonfire and dancing around it with friends and relatives. History : A legend attributes the celebration of Lohri to the tale of ‘Dulla Bhatti’ who was a local hero of the Punjab region and during the reign of the Mughal Emperor, Akbar, worked as a saviour of the people and was considered the ‘Robin Hood’ of Punjab as he would steal from the rich to provide for the poor. The festival is also associated with the winter solstice, symbolizing the end of winter and the beginning of longer, warmer days. On the occasion of Lohri, people offer prayers to the Sun God (Surya Devta) and Fire God (Agni Devta), worship the new crop, light a fire outside their homes, and make wishes for a bountiful harvest for the next year. @legal_baba02 #infomania02 #lohri #festival #Sun #Fire #goddess #DullaBhatti #Robinhood #punjab #haryana #emperor #Akbar #follow #celebration

1/13/2024, 9:34:44 AM

ਲੋਹੜੀ ਦੇ ਤਿਉਹਾਰ ਦੀਆਂ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਨੂੰ ਵਧਾਈਆਂ। . ▶️HD Aluminium Moga ▶️ . #lohri #lohricelebration #lohrifestival #lohrispecial #AamAdmiParty #AAPgovernment #CMBhagwantMann #BhagwantMann #celebration #Dullabhatti

1/13/2024, 9:13:30 AM

May the blessings of Dulla Bhatti shower you with prosperity and good fortune this Lohri. Happy Lohri! www.corporatesetu.com #LohriCelebrations #DullaBhatti #HappyLohri #LohriVibes #FestivalOfLights #Lohri2024 #corporatesetu

1/13/2024, 9:11:09 AM

‘ ਮੈਂ ਭੰਨ੍ਹਾਂ ਦਿੱਲੀ ਦੇ ਕਿੰਗਰੇ ‘ ਪੰਜਾਬੀਆਂ ਦੇ ਅਣਖੀ ਨਾਇਕ ਦੁੱਲੇ ਭੁੱਟੀ ਨੂੰ ਚੇਤੇ ਕਰਨ ਵਾਲਿਆਂ ਨੂੰ ਲੋਹੜੀ ਮੁਬਾਰਕ ,ਯਾਦ ਰੱਖੀਏ ਕਿ ਅਕਬਰ ਨੂੰ ਲਗਾਨ ਨਾ ਦੇਣ ਕਰਕੇ ਦੁੱਲੇ ਦਾ ਦਾਦਾ ਸਾਂਦਲ ਭੱਟੀ ਗ੍ਰਿਫਤਾਰ ਕੀਤਾ ਗਿਆ ਸੀ । ਉਹਨੇ ਬਾਦਸਾਹ ਦੀ ਈਨ ਨਹੀਂ ਮੰਨੀ ਸੀ ਫਿਰ ਸਮੇਂ ਦੀ ਹਕੂਮਤ ਨੇ ਉਹਨੂੰ ਸ਼ਹੀਦ ਕਰਕੇ ਲਾਸ਼ ‘ਚ ਤੂੜੀ ਭਰਕੇ ਲਾਹੌਰ ਦੇ ਕਿਲ੍ਹੇ ਦੇ ਮੁੱਖ ਦੁਆਰ ‘ ਤੇ ਟੰਗ ਦਿੱਤਾ ਸੀ , ਇਹੀ ਕੁੱਝ ਦੁੱਲੇ ਦੇ ਬਾਪ ਨਾਲ ਕੀਤਾ ਸੀ । ਇਹ ਵੀ ਚੇਤੇ ਰੱਖੀਏ ਕਿ ਮੌਜੂਦਾ ਪੰਜਾਬ ਦੇ ਚੌਹਾਨ , ਪਵਾਰ , ਸਿੱਧੂ ‘ਤੇ ਕਈ ਹੋਰ ਗੋਤਾਂ ਦੇ ਲੋਕਾਂ ਪੂਰਵਜ ਭੱਟੀ ਹੀ ਸਨ । ਫਿਰ ਦੁੱਲੇ ਨੇ ਅਕਬਰ ਨੂੰ ਵੰਗਾਰਿਆ ‘ ਤੇ ਅਣਖ ਭਰੀ ਸ਼ਹਾਦਤ ਪ੍ਰਾਪਤ ਕੀਤੀ । ਲੋਕ ਤਾਂ ਬਾਅਦ ਵਿੱਚ ਵੀ ਬਹੁਤ ਜੰਮੇ ਹੋਣੇ ਪਰ ਲੋਹੜੀ ਮੌਕੇ ‘ਦੁੱਲਾ’ ਹੀ ਚੇਤੇ ਆਉਂਦਾ । ਸੁੰਦਰੀ ਮੁੰਦਰੀਏ ਤੇਰਾ ਕੌਣ ਵਿਚਾਰੇ ਹੋ ਦੁੱਲਾ ਭੱਟੀ ਵਾਲਾ ਹੋ । ਇਹ ਤਸਵੀਰ ਸਾਡੇ ਯੋਧੇ ਦੁੱਲਾ ਭੱਟੀ ਦੀ ਕਬਰ ਹੈ , ਉਹ ਨਾਇਕ ‘ਕਬਰਸਤਾਨ ਬਾਗੀਆਂ’ ਲਾਹੌਰ ‘ਚ ਸੁੱਤਾ ਪਿਆ । ਜਿੱਥੇ ਲਿਖਿਆ ‘ ਬਿਸਮਿਲਾ ਅਲਾਰਿਹਮਾਨ ਓ ਰਹੀਮ ਮੈਂ ਭੰਨ੍ਹਾਂ ਦਿੱਲੀ ਦੇ ਕਿੰਗਰੇ ਰਕਬਾ 75,88 ਦੁੱਲਾ ਭੱਟੀ ਸ਼ਹੀਦ ਤਾਰੀਖ ਸ਼ਹਾਦਤ 26 ਮਾਰਚ 1589 ਹੋ ਸਕੇ ਤਾਂ ਆਪਣੇ ਜਵਾਕਾਂ ਨੂੰ ਦੱਸਿਓ ਸਾਡੇ ਪੁਰਖੇ ਖੈਰਾਤਾਂ ਜਾਂ ਕੁਰਸੀਆਂ ਖਾਤਿਰ ਦਿੱਲੀ ਦਰਬਾਰ ਦੀਆਂ ਲੇਲੜੀਆਂ ਨਹੀਂ ਕੱਢਦੇ ਸੀ , ਅੱਖ ‘ਚ ਅੱਖ ਪਾ ਕੇ ਗੱਲ ਕਰਦੇ ਸੀ । #dullabhatti #lohri #festival #soorma #yodhe #panjab #panjabi #pindanaale

1/13/2024, 9:08:50 AM

Wishing you a Lohri filled with laughter, love, and the glow of success. Happy Lohri. . . . . . . #HappyLohri #Lohri #rythem #memories #minchysir #Dullabhatti #Celebration #sundarmundariye #Rituals #PunjabiFestival #India #Punjab

1/13/2024, 9:06:30 AM

Dulla bhati the lion of punjab🦁 Who faught against akbar till 15 years Pind bhatiyan da sher dullya 🚩 #bhati #dullabhatti #punjab #happylohri

1/13/2024, 9:01:15 AM

We have all heard the famous Lohri song- 'Sundar Mundriye, Tera Kon Vichara, Dulla Bhatti Wala, ho!' But who is Dulla Bhatti? Who are Sundri and Mundri? And why is he remembered on Lohri? The Quint's Jaspreet Singh (@jas_reports) takes a deep dive into history to find out about this folk hero. #DullaBhatti #Lohri #FolkHero #FolkStory #Festival #India

1/13/2024, 8:47:35 AM

This year as you wish someone a #HappyLohri, do remember the young revolutionary who was called a ‘dacoit’ by the Emperor but was beloved by the poor as their champion, their Robinhood #DullaBhatti. Read the full article at sabrangindia.in or click the link in our bio! #sabrangindia #punjab #punjabifestival #happylahori #lahori #dullabhatti #lohricelebration #lohrifestival #lohritraditions #lohribonfire #lohrispecial🔥 l #lohrivibes

1/13/2024, 8:23:30 AM

ਖ਼ੁਸ਼ੀਆਂ ਦੇ ਤਿਓਹਾਰ ਲੋਹੜੀ ਦੀਆਂ ਸਾਰਿਆਂ ਨੂੰ ਵਧਾਈਆਂ! . . #lohrifestival #lohri #lohricelebration #punjab #Dullabhatti #punjabiculture

1/13/2024, 8:10:44 AM

May this Lohri bring the best opportunities your way, to explore every joy of life, turning all your dreams into reality and all your efforts into huge achievements. Happy Lohri🤩🤩🥳🥳 #happylohri2022 #happylohri #lohricelebration #celebration #love #respect #blessings #lohrimubarak #friends #family #indianfestival #indian #india #Agni #dullabhatti #pathwayimmigrationandeducationservices @gurbirr_singhh @rara_maan

1/13/2024, 8:10:35 AM

ਲੋਹੜੀ ‘ਤੇ ਪੰਜਾਬੀ ਨਾਇਕ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਤੁਸੀ ਦੱਸੋ ਕਿਹੜੇ ਲੋਕ ਨਾਇਕ ਤੁਹਾਨੂੰ ਪਸੰਦ ਹਨ.. #dullabhatti

1/13/2024, 7:37:26 AM

ਲੋਹੜੀ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ, ਜੋ ਪੋਹ ਮਹੀਨੇ ਦੇ ਅੰਤਲੇ ਦਿਨ ਅਤੇ ਮਾਘ ਮਹੀਨੇ ਦੀ ਸੰਗਰਾਂਦ ਦੀ ਪੂਰਵ ਸੰਧਿਆ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਨਾਂ ਬਾਰੇ ਵਿਦਵਾਨਾਂ ਵਿੱਚ ਕਾਫ਼ੀ ਮੱਤ-ਭੇਦ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਲੋਹੜੀ ਦਾ ਮੂਲ ਸ਼ਬਦ ਤਿਲ-ਰੋੜੀ ਹੈ, ਜਿਸ ਤੋਂ ‘ਤਿਲੋੜੀ’ ਬਣਿਆ ਅਤੇ ਬਾਅਦ ਵਿੱਚ ਇਸ ਸ਼ਬਦ ਦਾ ਰੂਪਾਂਤਰ ਲੋਹੜੀ ਹੋ ਗਿਆ। ਨਵਰਤਨ ਕਪੂਰ ਅਨੁਸਾਰ, ਲੋਹੜੀ ਸਬਦ ਦਾ ਨਿਕਾਸ ‘ਲੋਹਡੀ' ਸ਼ਬਦ ਤੋਂ ਹੋਇਆ। ਲੋਹੜੀ ਦੀ ਅਗਨੀ ਵਿੱਚ ਮੂੰਗਫਲੀ, ਤਿਲ, ਮੱਕੀ ਆਦਿ ਦਾਹ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਭੁੰਨਣ ਲਈ ਲੋਹਡੀ (ਲੋਹੇ ਦੀ ਛੋਟੀ ਕੜਾਹੀ), ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਕਾਰਨ ਇਸ ਤਿਉਹਾਰ ਦਾ ਨਾ ਲੋਹੜੀ ਪਿਆ। ਇਸ ਤਿਉਹਾਰ ਦਾ ਨਾਂ ਲੋਹੀ ਵੀ ਹੈ, ਜਿਸ ਦਾ ਭਾਵ-ਅਰਥ ਲੋਹੇ ਦੀ ਕੜਾਹੀ ਤੋਂ ਹੀ ਹੈ। ਲੋਹੜੀ ਦੇ ਦੋ ਹੋਰ ਨਾਮ ਵੀ ਪ੍ਰਚਲਿਤ ਸਨ, ਜਿਸ ਨੂੰ ਬਾਲੜੀਆਂ ਮੋਹ ਮਾਈ ਅਤੇ ਮਾਂਵਾਂ ਬੇਹ-ਮਾਤਾ ਕਹਿੰਦੀਆਂ ਸਨ। ਮੋਹ ਮਾਈ ਨਾਂ ਵਾਲਾ ਤਿਉਹਾਰ ਲੋਹੜੀ ਦੀ ਅਗਲੀ ਸਵੇਰ ਮਾਘੀ ਵਾਲੇ ਦਿਨ ਨਾਲ ਸੰਬੰਧਿਤ ਸੀ। ਪੁਰਾਣੇ ਵੇਲਿਆਂ ਵਿੱਚ ਇਸ ਦਿਨ ਕੰਨਿਆਵਾਂ ਨਵ- ਜਨਮੇਂ ਬਾਲ ਦੇ ਪਿਤਾ ਤੋਂ ਦਾਨ ਮੰਗਦੀਆਂ ਸਨ ਅਤੇ ਮਾਵਾਂ ਬੇਹ-ਮਾਤਾ (ਬੱਚੇ ਦੇ ਜਨਮ ਦਾ ਹਿਸਾਬ ਰੱਖਣ ਵਾਲੀ ਦੇਵੀ) ਦੀ ਮਨੌਤ ਅਨੁਸਾਰ, ਦੇਵੀ ਨੂੰ ਲੋਹੜੀ ਵਾਲੀ ਰਾਤ ਅਗਨੀ ਵਿੱਚ ਤਿਲ ਆਦਿ ਭੇਟ ਕਰਦੀਆਂ ਸਨ। Lohri is a popular festival of Punjab, which is celebrated on the last day of " Poh " month and the eve of the beginning of month of " Magh ". There are many differences of opinion among scholars about the name of this festival. According to Bhai Kanh Singh Nabha, the original word for Lohri was " Til-Rodi ", from which " Tilodi " was formed and later this word changed to Lohri. According to Navratan Kapoor, the word Lohri is derived from the word " Lohdi ". Lohdi was a small iron pan used for roasting groundnuts, sesame seeds, maize etc. Another name of this festival is " Lohi ", which also means iron pot. Two other names were also in vogue, Moh Mai and Beh-mata. The festival called " Moh Mai " is associated with Maghi day, the morning after Lohri. In ancient times, on this day, girls used to ask for alms from the father of the new-born child and mothers used to offer offerings to the goddess called Beh-Mata. Beh Mata was worshiped as the goddess who kept track of child births. Caption: @thepunjabarchives #lohri #lohricelebration #lohrifestival #indianfestival #indianfestivals #punjabifestival #indianculture #punjabiculture #dullabhatti #punjab #punjabhistory #panjab #oldpunjab #happylohri

1/14/2023, 2:09:02 AM