shivkumarbatalvi images

Discover Best shivkumarbatalvi Images of World

#food #travel #sports #news #april #sunday

. #shivkumarbatalvi 🌻

4/28/2024, 1:05:55 PM

ਕਦੇ ਚੇਤੇ ਚੋਂ ਵਿੱਸਰਿਆ ਜੇ ਬਣ ਕੇ ਖ਼ਾਬ ਆਵਾਂਗਾ , ਮੈਂ ਤੈਨੂੰ ਯਾਦ ਰੱਖਾਂਗਾ ਤੇ ਤੈਨੂੰ ਯਾਦ ਆਵਾਂਗਾ...! ਸਦਾ ਰਹਿਣੀ ਨਹੀਂ ਇਹ ਲੀਕ ਜੋ ਸਾਡੇ ਵਿਛੋੜੇ ਦੀ , ਮੈਂ ਜਦ ਵੀ ਫੁੱਲ ਬਣਿਆ ਤੇ ਤੇਰੇ ਹੀ ਬਾਗ਼ ਆਵਾਂਗਾ...!! ਮਸਾਂ ਛੱਡੀ ਬੁਰੀ ਆਦਤ ਮੁਹੱਬਤ ਹਠ ਚ ਮੰਗਣ ਦੀ , ਤੇ ਹੁਣ ਚੌਖਟ ਤੇਰੀ ਆਇਆ ਤਾਂ ਬਣ ਕੇ ਸਾਧ ਆਵਾਂਗਾ...! ਨਹੀਂ ਤੂੰ ਰਹਿਣ ਦੇ ਨਾ ਦੇ ਦਿਲਾਸੇ ਜ਼ਖ਼ਮ ਰਿਸਦੇ ਤੇ , ਕਿਤੇ ਫਟ ਭਰ ਗਿਆ ਤੇ ਜੋਗ ਕਰ ਬਰਬਾਦ ਆਵਾਂਗਾ....!! ਹਾਂ , ਮੈਂ ਹੱਸਿਆ ਸਾਂ ਮਾਰਕੇ ਤਾੜੀ ਵਫਾ ਉੱਤੇ , ਯਕੀਂ ਜਾਣੀ ਮੁਹੱਬਤ ਵਿਚ ਰਾਂਝੇ ਬਾ'ਦ ਆਵਾਂਗਾ....!! ------------------------------------------------------------------ . . . #punjab #panjab #punjabi #punjabisongs #punjabiuniversity #panjabuniversity #chandigarh #viral #trending #trendingreels #love #viralreels #punjabishayari #lovequotes #loveshayari #sidhumoosewala #instagramreels #instagram #lovepoetry #punjabipoetry #sections #shivkumarbatalvi #viralvideos #trendingpoetry #explore #exploremore #diljitdosanjh #sarbatdabhallaੴ🚩

4/28/2024, 12:06:27 PM

@mannat_vibes @mannat_vibes ਮੈ ਬੈਠਾ ਬਣ ਗੂੰਗਾ ਜਿਵੇ ਮੂੰਹ ਚ ਜੁਬਾਨ ਨਾ ਹੋਵੇ.... Use #mannatvibe ✍️ #Punjabishayari #punjabipoetry #punjabikavita #punjabiquotes #punjabivirsa #punjabiwriters #shivkumarbatalvi #surjeetpatar #passh #amritapritam #tarsemjassar #sartaj #karanaujla #dildiyagallan #ishqdikalam #dildejazbaat #instapoetry #amritsar  #punjabistatusvideo #punjabicreationz #ektarfapyaar #zindagikimehak #kitabzindagiki #pyaarchpaga #puranapunjab #amritsarpunjab #punjabimaabolidehero @official_sukh55 @ik_reejh_adhoori_a @shivkumar_battalvi @shiv_kumar_batalvi1 @shiv_amrita @old_punjabi_writer @guftgoo_ @akhran_da_ghar @akhara_ch_ishq @akhara_ch_ishq @gulzar_poetry @tejpal__aulakh @nimaani_rooh @ekk_rooh_ @roohan_de_bol @jagiasa @hem_gill16 @dil___de___jazbaat @jappybajwa @mehtab_di_kahani @akhar.kaari @dill_mileyan_de_mele @terenall_ @likhan_de_aadi @birha_tu_sultan @cky7093 @flop__likhari @rooh.de.warke @bawa_pics @nobita_jatt @raahi_dil_de @real.g.s.fanda @anmullevichaar @fake_jindgi @gall_rooha_tak_rahe @jazbati.writer @kujh.dil.diyan @tere__vaasteyn @jazbati.writer @tutteya.taara @dil_diyan.glaan @waheguru_ji__1313 @mohabbtan @nayabshayari  @adhiyan_adhuriyan_gallan_7 @preet_writer13

4/28/2024, 10:55:09 AM

#tagsomeone ❤️🔖 @punjabiquoteszone 🔄 . . . . ਜੇਕਰ ਪੋਸਟ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟਸ 'ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ।🙏 . . . . #punjabiquotes #punjabi #punjabistatus #punjab #punjabishayari #punjabiwedding #punjabisongs #punjabipoetry #punjabisuits #punjabiswag #punjabisingers #punjabisuit #punjabimedia #quotes #shivkumarbatalvi #tadka #punjabilines #sidhumoosewala #virsa #punjabivirsa #punjabisinger #punjabicouple #punjabisong #love #karanaujla #punjabiquote #punjabiquoteszone

4/28/2024, 5:27:39 AM

ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ.. ਓਹਨੂੰ ਦਿਲ ਦਾ ਮਾਸ ਖਵਾਇਆ।.. #poet #poetry #kavita #kavi #maayenimaaye #shivkumarbatalvi

4/28/2024, 5:09:31 AM

ਸਾਡੇ ਕੋੜੇ ਲਗਦੇ ਬੌਲੇ ਜੋ ਸੱਚ ਨੇ.. ਸਾਡੀਆ ਰਾਹਾਂ ਦੇ ਵਿਚ ਕੱਚ ਨੇ.. ਗੱਲ ਸਰਦਾਰੀ ਦੀ ਕੀ ਕਰਦਾ ਏ, ਕਿਰਦਾਰ ਰੱਖੇ ਸਾਰੇ ਹਾਈ ਟੱਚ ਨੇ.. ਰੀਸ ਕੀ ਕਰਨ ਗੇ ਭੇਤੀ ਦਿਲਾ ਦੇ, ਰੁੱਤਬੇ ਦੇਖ ਕੇ ਹੀ ਜਾਦੇ ਜੋ ਮੱਚ ਨੇ.. Follow 💝👆🙏 #punjabi #poetrylovers #urdupoetry #punjabisahit #punjabiquotes #debimakhsoospuri #punjabiwordings #shivkumarbatalvi #amritapritam #punjabiwritings #twolinesshyari  #whatsappstatus #shyari #punjabipoetrylovers #warisshah #punjabivirsa #satindersartaj #paash #urdupoetry #punjabiwriter #punjabikavita #maansaab #punjabistars #punjabipoetry #surjitpatar #nakoder  #punjabishyari ..

4/28/2024, 4:48:46 AM

#shivkumarbatalvi

4/27/2024, 6:39:47 PM

#shivkumarbatalvi

4/27/2024, 6:32:10 PM

🖤🖊ਜੇ ਜ਼ਿੰਦਗੀ ਚ ਸੁੱਖੀ ਰਹਿਣਾ ਤਾਂ ਉਮੀਦ ਕਿਸੇ ਕੋਲ਼ੋਂ ਨਾ ਰੱਖੋ । If you want to be happy in life, don’t expect from anyone. अगर आप जीवन में खुश रहना चाहते हैं तो किसी से उम्मीद न रखें।🖤 @ambarsariya_likhat @itsva_nsh567 @its_vanshking #trading #shivkumarbatalvi #classicsardar

4/27/2024, 6:20:12 PM

ਸ਼ਾਇਰੀ, ਕਹਾਣੀਆਂ, ਹੱਡਬੀਤੀਆਂ, ਕਿੱਸੇ ਤੇ ਹੋਰ ਲਿਖ਼ਤਾਂ ਨੂੰ ਪਿਆਰ ਕਰਨ ਅਤੇ sad status ਵਾਲੇ Follow ਜਰੂਰ ਕਰਿਓ🙏🙏🙏 @amritapritamji #Punjabishayari #punjabipoetry #punjabikavita #punjabiquotes #punjabivirsa #punjabiwriters #shivkumarbatalvi #surjeetpatar #passh #amritapritam #tarsemjassar #dildiyagallan #ishqdikalam #dildejazbaat #instapoetry #dildedard #punjabistatusvideo #Poems #twolineshayari #ektarfapyaar #zindagikimehak #kitabzindagiki #pyaarchpagal #muhabbat #khat #Poetry #Kavita a #romanticquotes #wmk🙏_________________________________________________________________________________

4/27/2024, 5:50:58 PM

ਸ਼ਾਇਰੀ, ਕਹਾਣੀਆਂ, ਹੱਡਬੀਤੀਆਂ, ਕਿੱਸੇ ਤੇ ਹੋਰ ਲਿਖ਼ਤਾਂ ਨੂੰ ਪਿਆਰ ਕਰਨ ਅਤੇ sad status ਵਾਲੇ Follow ਜਰੂਰ ਕਰਿਓ🙏🙏🙏 @amritapritamji #Punjabishayari #punjabipoetry #punjabikavita #punjabiquotes #punjabivirsa #punjabiwriters #shivkumarbatalvi #surjeetpatar #passh #amritapritam #tarsemjassar #dildiyagallan #ishqdikalam #dildejazbaat #instapoetry #dildedard #punjabistatusvideo #Poems #twolineshayari #ektarfapyaar #zindagikimehak #kitabzindagiki #pyaarchpagal #muhabbat #khat #Poetry #Kavita a #romanticquotes #wmk🙏_________________________________________________________________________________

4/27/2024, 5:00:59 PM

ਲੋਕੀ ਲੈਣ ਚ ਅੱਗੇ ਨੇ ਦੇਣ ਚ ਨਈ" ਗੱਲ ਚਾਹੇ ਪਿਆਰ ਦੀ ਹੋਵੇ, ਇਜੱਤ ਦੀ ਹੋਵੇ" ਜਾ ਫਿਰ ਪੈਸੇ ਦੀ ਹੋਵੇ...,, @punjabi_shayri_00 . . . . . . #punjabi_shayri_00 #punjabi #punjabipoetrylover #debimakhsoospuri #punjabiquotes #punjabiwordings #shivkumarbatalvi #amritapritam #punjabikavita #punjabiwritings #twolineshayari #whatsappstatus #punjabishayari #punjabisongstatus #punjabilyrics #urdupoetry #warisshah #punjabivirsa #punjabikavita #satindersartaaj #punjabiwriter #punjabicouple #punjabisuits #punjabiculture #punjabipoetry #sidhumoosewala #waheguru #nimratkhaira

4/27/2024, 4:54:44 PM

ਯਾਰ ਇਹੋ ਜਿਹੇ ਬਣਾਓ ਜੋ ਇਹ ਨਾ ਕਹਿਣ ਕਿ ਇਕ ਪੇਗ 🍺ਮੈਂ ਲਾਇਆ ਤੇ ਦੂਜਾ ਤੂੰ ਲਾ ਯਾਰ ਇਹ ਕਹਿਣ ਕਿ ਇਕ ਕਿਤਾਬ 📚 ਮੈਂ ਪੜ ਰਿਹਾ ਤੇ ਦੂਜੀ ਤੂੰ ਪੜ . . INFINITE ♾️ ❤️ @xbuntyz . . #books #shivkumarbatalvi #horse #horseriding #panjab #bibliophile

4/27/2024, 3:51:05 PM

ਬੜਾ ਕੁਛ ਸਹਿਜ ਜੇਹਾ ਵਾਪਰ ਜਾਂਦਾ ਜਿਵੇਂ ਤੇਰੇ ਨਾਲ ਮੁਹੱਬਤ ਤੇ ਤੇਰੀ ਮਾਂ ਨੂੰ ਮੇਰਾ ਵੀ ਮਾਂ ਕਹਿਣਾ ਤੇਰੇ ਪਿੰਡ ਲਈ ਮੇਰਾ ਮੋਹ ਜਿਤਾਉਣਾ ਏਹ ਸਭ ਸਿਖਾਇਆ ਤੇ ਨਹੀਂ ਸੀ ਗਿਆ ਪਰ ਆਪਣੇ ਆਪ ਮਨ ਚ ਉੱਤਰ ਗਿਆ ਕੱਲ ਤੇਰਾ ਨਾਮ ਲਿਖ ਕੇ ਨਾਲ ਮੁਹੱਬਤ ਲਿਖ ਦਿੱਤਾ ਤੇ ਫਿਰ ਤੇਰਾ ਨਾਂ ਘਾਚੇ ਮਾਚੇ ਮਾਰ ਮਿਟਾ ਦਿੱਤਾ ਹਨਾ ਮੁਹੱਬਤ ਡਰ ਕੇ ਕਰਨ ਵਾਲੀ ਚੀਜ਼ ਥੋੜਾ ਪਰ ਮਨ ਅੰਦਰ ਡਰ ਜੇਹਾ ਏ ਕਿ ਕਿਤੇ ਫੁੱਲ ਉੱਗਣ ਤੋਂ ਪਹਿਲਾਂ ਹੀ ਨਾ ਮਿੱਧ ਦਿੱਤੇ ਜਾਣ ਮਿੱਧਿਆ ਹੋਇਆ ਨੂੰ ਕੋਈ ਨਹੀਂ ਸੁਣਦਾ ਯਾਦ ਆ ਇੱਕ ਵਾਰ ਮੈਂ ਤਿੱਤਲੀ ਨੂੰ ਹੱਥਾਂ ਚ ਫੜ ਤਸਵੀਰ ਭੇਜੀ ਸੀ ਤੇ ਤਿੱਤਲੀ ਦੇ ਰੰਗ ਮੇਰੇ ਹੱਥਾਂ ਨਾਲ ਲੱਗ ਗਏ ਤੂੰ ਕਿਹਾ ਸੀ ਮੁਹੱਬਤ ਤਿੱਤਲੀ ਵਰਗੀ ਏ ਹੱਥਾਂ ਚ ਫੜੋਗੇ ਤਾਂ ਰੰਗ ਉਤਰਨ ਲੱਗੇਗਾ ਤੇ ਸ਼ਾਇਦ ਮਰ ਵੀ ਜਾਵੇ ਤਾਹੀਂ ਤੇ ਉਸ ਦਿਨ ਤੋੰ ਮੈਂ ਮੁਹੱਬਤ ਅਜ਼ਾਦ ਕਰ ਦਿੱਤੀ ਸੀ #brarjessy #punjabi #poetrylovers #urdupoetry #punjabisahit #punjabiquotes #izzatdarghradiakudia #punjabiwordings #shivkumarbatalvi #amritapritam #punjabiwritings #twolinesshyari #whatsappstatus #maisaukudinhihan #punjabipoetrylovers #brarjessy #punjabivirsa #ghdechdabbiizzat #paash #urdupoetry #punjabiwriter #punjabikavita #maansaab #punjabistars #punjabipoetry #surjitpatar #nakoder #kikanakhanmaiaurat Outfit @myzudio #zudiopatiala

4/27/2024, 7:08:39 AM