yqpunjabi images

Discover Best yqpunjabi Images of World

#food #travel #sports #news #april #tuesday

ਜਿਹਦੇ ਪਿੱਛੇ ਇਹ ❤️‍🩹 ਖੰਡਰ ਹੋ ਕੇ ਰਹਿ ਗਿਆ ਏ ਓਹਦੀਆਂ ਜੜ੍ਹਾਂ ਚ ਕਨੇਡਾ ਬਹਿ ਗਿਆ ਏ।🇨🇦 #yqpunjabi #terelfz

3/2/2024, 5:17:28 AM

#yqpunjabi

1/24/2024, 5:26:30 AM

ਜ਼ਿੰਦਗੀ ਦਾ ਪਹਿਆ! . . #deepjams4 #yqpunjabi #punjabipoetrylovers #punjabipoet #punjabiposts #punjabipoems #zindagi

1/3/2024, 9:48:43 AM

amour immortel❤... #insta #ing #igwriters #punjab #punjabipoetry #punjabi #yqpunjabi

9/24/2023, 3:06:40 PM

ਮੈਥੋਂ ਚੰਗਾ ਲਿਖਣ ਵਾਲੇ ਦੁਨਿਆ ਚ ਬੜੇ ਹੋਣਗੇ। #ਲਿਖਾਰੀ #ਪੰਜਾਬੀ_ਸਾਇਰੀ #ਪੰਜਾਬੀ_ਸ਼ਾਇਰ #ਪੰਜਾਬੀquote #yqbhaji #yqdidi #yqpunjabi #lyricsofsuccess Read my thoughts on @YourQuoteApp #pavid_poet #dildejazbat #punjabi #punjabipoetrylover #debimakhsoospuri #punjabiquotes #punjabiwordings #shivkumarbatalvi #amritapritam #punjabiwritings #twolineshayari #whatsappstatus #punjabishayari #urdupoetry #warisshah #punjabivirsa #punjabisongstatus #punjabilyrics #punjabikavita #satindersartaaj #punjabiwriter #punjabipoetry

8/10/2023, 5:50:13 PM

~~【{◆◆अपनी तो◆◆}】~~ ~~【{◆◆अपनी तो◆◆}】~~ अपनी तो बेरंग जिंदगी, फिरती बनके मलंग जिंदगी, फिक्र ना है किसी घात बात का, बनी बैठी है एक प्रसंग जिंदगी। उड़ती है हवाओं जैसी, क़ैद है कड़ी सजाओं जैसी, गम खुशी के सावन लेकर, बरसे करके कई ढंग जिंदगी। नाजाने कहाँ से आई है, किसके इश्क़ की शहनाई है, कोई ना जाने इसकी चाल, रखती है करके दंग जिंदगी। लेकर कितनी लिहाजें ये, बोलती वक़्त की आवाज़ें ये, उलझा देती हर तन को इतना, लगे खुदसे खुदकी जंग जिंदगी। कितने सुर हैं इन सांसों में, कितने संगीत हैं एहसासों में, गोल मोल इसकी काया अमन, कुदरत का अद्भुत छंद जिंदगी। ●●●●●●●●●●●●●●●●●●●●●●● ✍️written by me✍️6.1aman🇮🇳 ●●●●●●●●●●●●●●●●●●●●●●● #hindipoem #urdupoetry #hindi #urdu #hindiquotes #shayri #hindishayari #tribeofpoets #heartofpoets #writingsociety #globalpoetcult #writerssociety #justlifequotes #poetrysending #specialrequest #nrhart #poetryandpearls #life #yqhindi #yqpunjabi #punjabiquotes #hindipoems #humaqureshi

7/23/2023, 6:17:56 AM

ਤੇਰੇ ਹੁਸਨ ਦੀ ਕੀ ਤਰੀਫ ਕਰਾਂ, ਸੀਰਤ ਵੀ ਸੋਹਣੀ ਤੇ ਸੂਰਤ ਤੇ ਹਾਂ ਮੈਂ ਫਨਾਂ। ਦਰਦ ਤੇਰੀ ਲਿਖੀ ਸ਼ਾਇਰੀ ਵਾਲਾ ਪੜ੍ਹ ਕੇ, ਇਹ ਦਿਲ ਤੇਰੇ ਤੇ ਹੋਈ ਜਾਵੇ ਫਿਦਾ। ਤੇਰੇ ਦੀਦਾਰ ਨੂੰ ਤਰਸਣ ਨਿੱਤ ਅੱਖਿਆਂ, ਮੈਨੁੰ ਇੰਜ ਲੱਗੇ ਜਿਵੇਂ ਹੋਵੇਂ ਤੁੰ ਕੋਈ ਖੁਦਾ। #yqpunjabi #yqpunjabishairi #yqbhaji #yqbhaji_punjabipoetrylove #husan_e_tehreer #fanaah #deedar_e_yaar #pavid_poet Read my thoughts on @YourQuoteApp #yourquote #punjabi #punjabipoetrylover #debimakhsoospuri #punjabiquotes #punjabiwordings #shivkumarbatalvi #amritapritam #punjabikavita #punjabiwritings #twolineshayari #whatsappstatus #punjabishayari #urdupoetry #warisshah #punjabivirsa #punjabisongstatus #punjabilyrics #punjabikavita #satindersartaaj #punjabiwriter #punjabicouple

7/4/2023, 2:10:54 PM

#salamkekinian #yqpunjabi #etpişirmeteknikleri . . S😇L

5/14/2023, 6:26:53 AM

Trophy arrived.. 😊... Thanku so much Divya mam and sgsh publication... Step by step.. I am where I belong.. #yourquote #yqtales #igwritersclub❤❤ #igwritersclub #igwriters #yqdidi #yqpunjabi #sgsh

12/12/2022, 10:32:39 AM

ਇੱਕ ਵਕ਼ਤ ਸੀ ਜਦੋ ਤੂੰ ਓਦੇ ਲਈ ਜਿਉਂਦੀ ਸੀ, ਜੇੜਾ ਅੱਜ ਤਕ ਤੇਰੇ ਤੇ ਮਰਦਾ ਹੈ।, ਜਿਸ ਦਿਨ ਤੂੰ ਗੁਆਚ ਗਈ, ਉਸ ਦਿਨ ਤੋਂ ਓ ਮੁੰਡਾ ਹਰ ਵੇਲੇ, ਹਰ ਦਰ ਤੇ, ਤੈਨੂੰ ਲਭਦਾ ਹੈ। ਤੂੰ ਹੀ ਓਹਦਾ ਸਭ ਹੈ, ਅਜ ਵੀ ਤੈਨੂੰ ਉਹ ਰੱਬ ਮੰਨਦਾ ਹੈ, ਤੂੰ ਓਹਦੀ ਰੂਹ ਚ' ਵਸਦੀ ਐ ਕੁੜੀਏ, ਤੇ ਤੇਰੇ ਇਹਸਾਸ ਅਜ ਵੀ ਓਹਦੇ ਦਿਲ ਚ' ਵਸਦਾ ਹੈ। ਓਹਨੇ ਤੇਰੇ ਕੋਲੋ ਕੁਛ ਨੀ ਲੈਣਾ, ਉਹ ਤਾ ਤੇਰੇ ਲਈ ਖੁਸ਼ੀਆਂ ਮੰਗਦਾ ਹੈ, ਤੂੰ ਐਵੇ ਹੱਸਦੀ ਵਸਦੀ ਰਹੇ ਕੁੜੀਏ , ਉਹ ਅਹਿ ਰੱਬ ਤੋਂ ਦੁਆ ਕਰਦਾ ਹੈ। ਉਹ ਹਲੇ ਵੀ ਤੇਰੇ ਮਕਸਦ ਤੋਂ ਅਣਜਾਣ ਹੈ, ਬੈਠਾ ਬੈਠਾ ਤੇਰੀ ਰਾਹ ਤੱਕਦਾ ਹੈ, ਤੂੰ ਓਹਨੂੰ ਪਿਆਰ ਨਾ ਕਿੱਤਾ ਹੋਵੇ "ਬੰਦਿਆਂ", ਪਰ ਉਹ ਦਿਲ-ਓ -ਜਾਨ ਤੇ ਤੈਨੂੰ ਪਿਆਰ ਕਰਦਾ ਹੈ।। Ik waqt c jado tu ohde layi jeundi c Jeda aj tak tere te marda ae Jis din tu gwaach gayi Us din to o munda, har velle, har darr te tainu labda hai Tu ohda sab hai Aj vi tainu o rabb manda hai Tu ohdi rooh ch vasdi hai kudiye Te tera ehsaas aj vi ode dil ch vasda hai Ohne tere kollo kuch vi ni lena O ta tere layi khushiyan mangda hai Tu aeve hasdi vasdi rahe kudiye O ehi rabb to dua karda hai O hale vi tere maqsad to anjaan hai Baitha baitha teri raah takda hai Tu o nu pyaar na kitta hove "Bandeya" Par o dil-o-jaan te tainu pyaar karda hai 17/06/2022 #punjabishayari #punjabishayri #sahildhindsa #nkafeelkhan #punjabishayar #punjabishayarilovers #lakshmohan #bandawriterhai #onehundredfiftyfirstquote #punjabishayeri #punjabiquotes #punjabiquote #punjabistatus #tusharrai #yqpunjabi

7/18/2022, 1:55:48 PM

ਗੋਲੀ ਮਾਰ ਦੇਣਗੇ ਅਜ ਕਲ ਜ਼ਮਾਨਾ ਨਹੀ ਸ਼ਾਨ ਦਾ ਅਜ ਕਲ ਜ਼ਮਾਨਾ ਨਹੀਂ ਹੱਕ ਦੀ ਖ਼ਾਂਨ ਦਾ ਪੱਲਾਂ ਵਿਚ ਜ਼ਿੰਦਗੀਆਂ ਖੋਨਦੇਨੇ ਬਾਦ ਕੀ ਹੋਣਾ ਏਹ ਨਹੀਂ ਸੋਚਦੇਨੇ ਅਖਾ ਬੰਦ ਰਖੋ ਸਭ ਚੁਪ ਰਹਨਗੇ ਜੇ ਪਤੈ ਲਗਿਆ ਤੇ ਗੋਲੀ ਮਾਰ ਦੇਣਗੇ ਤੁਸੀ ਉਸਦਾ ਨਾਮੋ - ਨਿਸ਼ਾਨ ਮਿਟਾਯਾ ਹੈ ਹਰਿ ਕਿਸੀ ਨੇ ਬਾਹਾ ਤੇ ਨਿਸ਼ਾਨ ਬਨਾਇਆ ਹੈ ਅਜ ਮੈਂ ਨਹੀਂ ਸਾਰਾ ਜ਼ਮਾਨਾ ਕਹੀੰਦਾ ਹੈ ਅਜ ਹਰ ਕਿਸੀ ਵਿਚ ਮੂਸੇਵਾਲਾ ਵਸਦਾ ਹੈ ਪਰ ਇਥੇ ਮਿੰਟਾ ਚ ਬੰਦੇ ਭੇਜ ਦੇਣਗੇ ਜੇ ਪਤੈ ਲਗਿਆ ਤੇ ਗੋਲੀ ਮਾਰ ਦੇਣਗੇ ਇਨੀ ਦੁਨੀਆ ਜੀਤ ਲਇ ਕਿਥੇ ਨੀ ਮਰਦੇ ਉਸਤਾਦ ਦਿਲਾ ਵਿਚ ਵਸਦੇ ਨੇ ਕਿਥੇ ਨੀ ਜਾੰਦੇ ਉਸਤਾਦ ਰਬ ਵੀ ਕਹਿੰਦਾ ਬੜੀ ਖ਼ਰਾਬ ਹੋ ਗਈ ਦੁਨੀਆ ਬੁਰਾਈ ਵਿਚ ਬੇਹਿਸਾਬ ਹੋ ਗਈ ਦੁਨੀਆ ਉੱਚੇ ਨਾ ਹੋਇਓ ਇਨਾ ਤੋਂ ਏਹ ਨਹੀਂ ਸਹਿੰਗੇ ਜੇ ਪਤੈ ਲਗਿਆ ਤੇ ਗੋਲੀ ਮਾਰ ਦੇਣਗੇ ਤੁਹਾਡੇ ਤੋਂ ਬੇੰਤੀ ਹੈ ਮਾਂ ਬਾਪ ਨੂੰ ਵੀ ਮਾਰਿਆ ਕਰੋ ਕਿਦੇ ਲੀ ਜਿੰਗੇ ਪਿਚੋ ਥੋੜਾ ਤਰਸ ਖਾਯਾ ਕਰੋ ਚਲੋ ਚੁਪ ਹੋ ਜਾੰਦੇ ਹਾ ਸਭ ਸਹਿ ਲੈੰਦੇ ਹਾ ਅਖੀਰ ਚ ਰਬ ਦਾ ਪਾਣਾ ਮਨ ਲੈੰਦੇ ਹਾ ਜਾਦਾ ਨਹੀਂ ਬੋਲਣਾ ਏਹ ਘਰੋ ਚੱਕ ਲੈੰਗੇ ਜੇ ਪਤੈ ਲਗਿਆ ਤੇ ਗੋਲੀ ਮਾਰ ਦੇਣਗੇ -DILLKAMAL_QUOTES GOLI MAAR DENGE AJJ KAL ZAMANA NAHI SHAAN DA AJJ KAL ZAMANA NAHI HAQ DI KHAAN DA PALLA'N VICH ZINDAGIYAAN KHONDENE BAAD KI HONA EH NAHI SOCHDENE AKHAN BAND RAKHO SAB CHUP REHANGE JE PTAA LAGEYA TE GOLI MAAR DENGE TUC USDA NAAMO - NISHAN MITAYA HAI HAR KISI NE BAHAA TE NISHAN BANAYA HAI AJJ MAIN NAHI SARA ZAMANA KEHNDA HAI AJJ HAR KISI VICH MOOSEWALA VASDA HAI PAR ITHE MINTAA CH BANDE BHEJ DENGE JE PTAA LAGEYA TE GOLI MAAR DENGE INI DUNIYA JITT LAI KITHE NI MARDE USTAD DILLA VICH VASDE NE KITHE NI JANDE USTAD RUBB V KEHNDA BADI KHRAB HO GYI DUNIYA BURAI VICH BEHISAB HO GYI DUNIYA UCCHE NA HOYO INA TO EH NAHI SEHANGE JE PTAA LAGEYA TE GOLI MAAR DENGE TUHADE TO BENTI HAI MAA BAAP NU V MAREYA KARO KIDE LI JINNGE PICHO THODA TARAS KHAYA KARO CHALO CHUP HO JANDE HAA SAB SEH LENDE HA AKHIR CH RUBB DA PHANA MANN LEHNDE HA JADA NAHI BOLNA EH GHARO CHAK LENGE JE PTAA LAGEYA TE GOLI MAAR DENGE -DILLKAMAL_QUOTES... #justiceforsidhumoosewala #sidhumoosewala #legend #legends #punjabisingers #295 #mansa #yqpunjabi #yqhindi #yourquote #punjabishayari #punjabishayarilovers #punjabiquotes #punjabipoetrylovers #punjabipoetry #hindiquotes #hindilines #hindishayari #hindipoetry #justice #ripsidhumoosewala #rip #sidhu #toranto #canada #lovestatus #instagood #instafollow #instareels #instaquotes

6/4/2022, 6:34:26 AM

• "ਹੰਝੂਆਂ ਦੀ ਦਾਸਤਾਂ" 'ਕਵਿਤਾ' ਬੋਲੇ ਅੱਖਰਾਂ ਨੂੰ ਪੜ੍ਹਕੇ , ਕੀ ਇਹ ਲਿੱਖ ਵੀ ਹੋ ਰਿਹਾ ਏ !! ਲਿੱਖ ਲਿੱਖ ਕਵਿਤਾ ਇਹ ਕਯੋਂ ਅੱਜ, ਤੇਰਾ ਦਿਲ ਅੱਖਰਾਂ ਨੂੰ ਛੋਹ ਰਿਹਾ ਏ !! @kavitasharma86517 ✍️🍁💕 #punjabiuniversity #punjabipoetry #punjabiquotes #sadshayari #punjabishayari #quotesaboutlife #quotes #sadqoutes #shayariquotes #shayari #punjabiwriter #punjabiwritings #writerscommunity #writersofinstagram #instafeed #instaquotes #instapoetry #instashayari #instapunjabi #yourquotes #yqshayari #yqpunjabi #yqdidi #yqbaba #gulzarshayari #gulzarpoetry #shivkumarbatalvi #amberheard #johnnydepp #moosewala

5/30/2022, 9:00:42 AM

@wave_of_kajal09 #yqbaba #yqquotes #yqpunjabi #poetry #poetrycommunity #poem #poetsofinstagram #shayari #shayri . . . . Written by Kajal Mishra (Annu)✍️ https://www.yourquote.in/kajal-mishra-cur1t/quotes/phcaan-kisii-kii-gr-uske-kirdaar-se-ho-shaayd-kuch-baat-ho-cl2i4j

5/14/2022, 7:17:19 AM